Advertisement - Remove

ਸਮਾਜ - Example Sentences

Popularity:
Difficulty:
samāja  samaaja
ਭਾਰਤ ਵਿੱਚ ਤਕਰੀਬਨ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ, ਭਾਵੇਂ ਕਿ ਪ੍ਰਭਾਵਿਤ ਹੋਣ ਦਾ ਦਰਜਾ ਵਪਾਰ ਅਤੇ ਉਦਯੋਗ ਅਤੇ ਸਮਾਜ ਦੇ ਹੋਰ ਵਰਗਾਂ ਵਿੱਚ ਵੱਖੋ-ਵੱਖਰਾ ਹੈ।
Almost all the States and UTs in India are affected by it, in varying degrees including all sectors of trade and industry and all segments of society.
ਇਸ ਨੂੰ ਇੱਕ ਵੱਡੀ ਚੁਣੌਤੀ ਮੰਨਦਿਆਂ, ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੇਂਦਰ ਤੇ ਰਾਜ ਪੱਧਰਾਂ ’ਤੇ ਕੀਤੇ ਜਾ ਰਹੇ ਯਤਨਾਂ ਵਿੱਚ ਰਾਜਪਾਲ ਆਪਣਾ ਯੋਗਦਾਨ ਪਾਉਣਗੇ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨਗੇ।
Acknowledging that this was a big challenge, he added that he was confident the Governors will contribute to the efforts made at the Central and State levels and involve all sections of society.
ਇਨ੍ਹਾਂ ਸਿੱਖਿਆਵਾਂ ਦਾ ਪਾਲਣ ਕਰਕੇ ਇੱਕ ਅਜਿਹੇ ਸਮਾਵੇਸ਼ੀ ਅਤੇ ਸਮਤਾਮੂਲਕ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਜਿੱਥੇ ਸਾਰਿਆਂ ਨੂੰ ਸਮਾਨ ਅਵਸਰ ਮਿਲਣ ਅਤੇ ਆਪਸ ਵਿੱਚ ਤਾਲਮੇਲ ਅਤੇ ਸਦਭਾਵ ਨੂੰ ਹੁਲਾਰਾ ਮਿਲੇ।
By following these teachings, an inclusive and egalitarian society can be created where everyone gets equal opportunities by promoting mutual coordination and harmony.
ਇਸ ਤਰ੍ਹਾਂ ਸੀਐੱਸਆਈਆਰ-ਸੀਈਸੀਆਰਆਈ ਸਮਾਜ ਦੀਆਂ ਉਮੀਦਾਂ ਉੱਤੇ ਖਰੀ ਉਤਰ ਰਹੀ ਹੈ ਅਤੇ ਇਹ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ ਅਤੇ ਨਾਲ ਹੀ ਉੱਘੇ ਦਾਨੀ ਡਾ.
In this way, CSIR-CECRI lives upto the expectations of the society and also rises to the occasion in fulfilling the needs of the society and the dreams of the great philanthropist, Dr.
ਜਨ-ਸਿਹਤ ਵਿਭਾਗਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਾਣੀ ਸਪਲਾਈ ਵਿੱਚ ਵਾਧਾ ਕਰਨ ਅਤੇ ਵਿਸ਼ੇਸ਼ ਧਿਆਨ ਸਹਾਇਤਾ ਕੈਂਪਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਵਲ ਦਿੱਤਾ ਜਾਵੇ।
The public health departments has been advised to augment water supplies with special focus on relief camps and for vulnerable sections of the society.
Advertisement - Remove
ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਕੁਦਰਤੀ ਅਨੁਕੂਲ ਟਿਕਾਊ ਜੀਵਨ ਸ਼ੈਲੀ ਵੱਲ ਅੱਗੇ ਵਧਣਾ ਚਾਹੀਦਾ ਹੈ।
As a society we need to move collectively towards a more sustainable way of life.
ਸਿਹਤ ਸੇਵਾ ਕਰਮੀ ਬਿਨਾ ਕਿਸੇ ਭੇਦਭਾਵ ਦੇ ਆਪਣੇ ਕੰਮ ਕਰ ਸਕਦੇ ਹਨ ਤਾਂ ਸਮਾਜ ਦਾ ਸਹਿਯੋਗ ਅਤੇ ਸਮਰਥਨ ਮਿਲਣਾ ਇੱਕ ਮੁੱਢਲੀ ਜ਼ਰੂਰਤ ਹੈ, ਜਿਸ ਨਾਲ ਉਹ ਪੂਰੇ ਵਿਸ਼ਵਾਸ ਨਾਲ ਆਪਣੇ ਕਰਤੱਵਾਂ ਨੂੰ ਨਿਭਾ ਸਕਣ।
While healthcare service personnel are duty bound to serve without discrimination, the cooperation and support from society is a fundamental need for them to perform their duties with confidence.
ਉਨ੍ਹਾਂ ਕਿਹਾ ਕਿ ਮਾਸਕ ਹੁਣ ਸੱਭਿਅਕ ਸਮਾਜ ਦਾ ਪ੍ਰਤੀਕ ਬਣ ਜਾਣਗੇ।
He said, masks will now become a symbol of cultured society.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਹੋਰ ਜਾਗਰੂਕਤਾ ਜਿਹੜੀ ਸਮਾਜ ’ਚ ਆਈ ਹੈ, ਉਹ ਇਹ ਹੈ ਕਿ ਲੋਕ ਹੁਣ ਇਹ ਸਮਝਦੇ ਹਨ ਕਿ ਜਨਤਕ ਸਥਾਨਾਂ ’ਤੇ ਥੁੱਕਣ ਕਾਰਨ ਕਿੰਨਾ ਨੁਕਸਾਨ ਹੋ ਸਕਦਾ ਹੈ।
PM said, another awareness that has come about in the society is that people now understand the damage that can be caused by spitting in public places.
ਸਮਾਜ ਿਕ ਸੰਗਠਨਾਂ ਦੇ ਵਲੰਟੀਅਰ, ਸ਼ਹਿਰੀ ਸਮਾਜ ਦੇ ਨੁਮਾਇੰਦੇ ਤੇ ਸਥਾਨਕ ਪ੍ਰਸ਼ਾਸਨ ਇਸ ਪਲੈਟਫ਼ਾਰਮ ਰਾਹੀਂ ਆਪਸ ਵਿੱਚ ਜੁੜ ਗਏ ਹਨ।
The volunteers of social organizations, representatives of civil society and local administration have been linked with each other through this platform.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading