Advertisement - Remove

ਸਮਾਜ - Example Sentences

Popularity:
Difficulty:
samāja  samaaja
ਸਾਡੇ ਪ੍ਰਯਤਨ, 130 ਕਰੋੜ ਭਾਰਤੀਆਂ ਨੂੰ ਕੇਂਦਰ ਵਿੱਚ ਰੱਖ ਕੇ ਹੋ ਰਹੇ ਹਨ ਲੇਕਿਨ ਇਹ ਪ੍ਰਯਤਨ ਜਿਨ੍ਹਾਂ ਸੁਪਨਿਆਂ ਲਈ ਹੋ ਰਹੇ ਹਨ, ਉਹ ਸਾਰੇ ਵਿਸ਼ਵ ਦੇ ਹਨ, ਹਰ ਦੇਸ਼ ਦੇ ਹਨ, ਹਰ ਸਮਾਜ ਦੇ ਹਨ।
But the dreams that these efforts are trying to fulfill, are the same dreams that the entire world has, that every country has, and that every society has.
21ਵੀਂ ਸਦੀ ਦੀ ਆਧੁਨਿਕ ਟੈਕਨੋਲੋਜੀ, ਸਮਾਜ ਜੀਵਨ, ਨਿਜੀ ਜੀਵਨ, ਅਰਥਵਿਵਸਥਾ, ਸੁਰੱਖਿਆ, ਕਨੈਕਟੀਵਿਟੀ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਸਾਮੂਹਿਕ ਪਰਿਵਰਤਨ ਲਿਆ ਰਹੀ ਹੈ।
Modern technology in the 21st Century, is bringing about sweeping changes in social life, personal life, economy, security, connectivity and international relations.
ਗਾਂਧੀ ਜੀ ਸਮਾਜ ਵਿੱਚ ਖੜ੍ਹੇ ਆਖਰੀ ਵਿਅਕਤੀ ਲਈ ਹਰ ਫੈਸਲਾ ਲੈਣ ਦੀ ਗੱਲ ਕਰਦੇ ਸਨ।
Gandhiji used to talk about making every decision for the last person at the bottom-most stratum of the society.
ਦੇਸ਼ ਦੀ, ਸਮਾਜ ਦੀ, ਗਰੀਬ ਦੀ ਭਲਾਈ ਕਰਨ ਵਾਲਾ ਸੰਕਲਪ ਹੋਵੇ।
It should be a resolve for the welfare of the country and society.
ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ ਇਹ ਵਿਚਾਰ ਕਰਨਾ ਹੋਵੇਗਾ ਕਿ ਵਿਗਿਆਨ ਕਿਸ ਤਰ੍ਹਾਂ ਨਾਲ ਆਮ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਦਦਗਾਰ ਹੋ ਸਕਦੀ ਹੈ, ਇਸ ਲਈ ਸਮਾਜ ਵਿੱਚ ਵਿਗਿਆਨ ਦੀ ਕਾਫੀ ਪ੍ਰਾਸੰਗਿਕਤਾ ਹੈ।
Prime Minster said, We need to think as to how science can be helpful in making our living easy. And thats why science for society has a great relevance.
Advertisement - Remove
ਅਤੇ ਸਾਨੂੰ ਇਹ ਵੀ ਬਹੁਤ ਸਪੱਸ਼ਟ ਧਿਆਨ ਦੇਣਾ ਹੋਵੇਗਾ ਕਿ ਕਰਤੱਵ ਅਤੇ ਸੇਵਾ ਕਦੇ-ਕਦੇ ਅਸੀਂ ਸੇਵਾ ਨੂੰ ਹੀ ਕਰਤੱਵ ਮੰਨ ਲੈਂਦੇ ਹਾਂ, ਸੇਵਾ ਭਾਵ, ਸੰਸਕਾਰ ਹਰ ਸਮਾਜ ਲਈ ਬਹੁਤ ਅਹਿਮੀਅਤ ਰੱਖਦੇ ਹਨ।
And we also have to pay very clear attention to the fact that sometimes we consider service as duty. Service, values and traditions are very important for every society.
ਉਨ੍ਹਾਂ ਦੇ ਪ੍ਰੇਰਣਾਮਈ ਵਿਅਕਤਿੱਤਵ ਕਰਕੇ ਇਹ ਪਵਿੱਤਰ ਸਥਾਨ ਦਹਾਕਿਆਂ ਤੋਂ ਸਮਾਜ ਨੂੰ ਦਿਸ਼ਾ ਦਿੰਦਾ ਰਿਹਾ ਹੈ ।
With his inspiring personality, this holy place has been giving direction to the society for decades.
ਖਾਸ ਤੌਰ ‘ਤੇ ਇੱਕ ਸਿੱਖਿਅਤ ਅਤੇ ਸਮਾਨ ਅਵਸਰਾਂ ਵਾਲੇ ਸਮਾਜ ਦੇ ਨਿਰਮਾਣ ਦੀ ਗੰਗਾ ਇੱਥੋਂ ਨਿਰੰਤਰ ਵਹਿੰਦੀ ਰਹੀ ਹੈ ।
Especially, the perpetual flow to build an educated and egalitarian society originates from here.
ਇਹ ਮਿਊਜ਼ੀਅਮ , ਨਾ ਸਿਰਫ ਲੋਕਾਂ ਨੂੰ ਪ੍ਰੇਰਣਾ ਦੇਵੇਗਾ , ਬਲਕਿ ਸਮਾਜ ਅਤੇ ਦੇਸ਼ ਦੇ ਪੱਧਰ ਉੱਤੇ ਸਾਨੂੰ ਦਿਸ਼ਾ ਦੇਣ ਦਾ ਵੀ ਕੰਮ ਕਰੇਗਾ ।
This museum will not only inspire people, but will also give us direction at the societal and national level.
ਪੇਜਾਵਰ ਮਠ ਦੇ ਪ੍ਰਮੁੱਖ ਵਿਸ਼ਵੇਸ਼ ਤੀਰਥ ਸੁਆਮੀ ਦਾ ਦੇਹ ਤਿਆਗਣਾ (ਅਕਾਲ ਚਲਾਣਾ) ਭਾਰਤ ਦੇ ਸਮਾਜ ਲਈ ਇੱਕ ਕਮੀ ਪੈਦਾ ਕਰ ਗਿਆ ਹੈ ।
The demise of Visvesh Tirtha Swami, the head of Pejavar Math is a loss to the Indian society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading