Advertisement - Remove

ਸਮਾਜ - Example Sentences

Popularity:
Difficulty:
samāja  samaaja
ਅਤੇ ਇਹ ਪਾਪ ਹੈ, ਇਸ ਦੇ ਵਿਰੁੱਧ ਸਮਾਜ ਦੀ ਜ਼ਿੰਮੇਵਾਰੀ ਹੈ।
It’s a sin and the society must stand against it.
ਇੱਕ ਬਹੁਪੱਖੀ ਸਮਾਜ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਿਹਾ ਹੈ, ਇਸ ਤੋਂ ਵਧੀਆ ਹੋਰ ਕੋਈ ਨਿਸ਼ਾਨ ਨਹੀਂ ਹੋ ਸਕਦਾ।
There is no better sight than a multilingual society living in peace and harmony.
ਇੱਕ ਬਹੁਪੱਖੀ ਸਮਾਜ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਿਹਾ ਹੈ, ਇਸ ਤੋਂ ਵਧੀਆ ਹੋਰ ਕੋਈ ਨਿਸ਼ਾਨ ਨਹੀਂ ਹੋ ਸਕਦਾ।
There is no better sight than a multilingual society living in peace and harmony.
ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗ ਸਾਈਬਰ ਜੁਰਮ ਕਰਨ ਵਾਲਿਆਂ ਦਾ ਸ਼ਿਕਾਰ ਨਾ ਬਣਨ।
We need to ensure that vulnerable sections of our society do not fall prey to the evil designs of cyber criminals.
ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗ ਸਾਈਬਰ ਜੁਰਮ ਕਰਨ ਵਾਲਿਆਂ ਦਾ ਸ਼ਿਕਾਰ ਨਾ ਬਣਨ।
We need to ensure that vulnerable sections of our society do not fall prey to the evil designs of cyber criminals.
Advertisement - Remove
ਵਿਅਕਤੀ ਅਤੇ ਵਿਅਕਤਿਤਵ ਦਾ ਵਿਸਤਾਰ ਹੈ, ਆਪਣੀ ਸੀਮਤ ਸੋਚ ਦੇ ਦਾਇਰੇ ਨੂੰ, ਸਮਾਜ ਤੋਂ ਬ੍ਰਹਿਮੰਡ ਤੱਕ ਵਿਸਤ੍ਰਿਤ ਕਰਨ ਦੀ ਕੋਸ਼ਿਸ਼ ਹੋਵੇ ਅਤੇ ਇਹ ਉਤਸਵਾਂ ਦੇ ਮਾਧਿਅਮ ਤੋਂ ਕਰਨਾ।
The idea is that there should be a development of individuals and their personalities, the limited scope of thinking must expand and cover not only the whole society but, in fact, the whole universe.
ਸਾਡੀ ਪੁਰਾਣੀ ਸੋਚ ਕੁਝ ਵੀ ਕਿਉਂ ਨਾ ਹੋਵੇ, ਪਰ ਸਮਾਜ ਨੂੰ ਬੇਟੇ-ਬੇਟੀ ਦੇ ਭੇਦ ਤੋਂ ਮੁਕਤ ਕਰਨਾ ਹੀ ਹੋਏਗਾ।
Whatever the old dogmatic thinking might have been, but the society now must be freed from discrimination between our sons and daughters.
ਭੇਦਭਾਵ ਹੋਵੇ, ਅੰਧਵਿਸ਼ਵਾਸ ਹੋਵੇ, ਕੁਰੀਤੀਆਂ ਹੋਣ, ਉਸ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਦਾ ਉਹ ਅਭਿਆਨ ਹੀ ਤਾਂ ਸੀ ਗੁਰੂ ਨਾਨਕ ਦੇਵ ਦੀ ਹਰ ਗੱਲ ਵਿੱਚ।
Every teaching of Guru Nanak Dev preached that a campaign should be carried on to abolish superstitions, social disparities and social evils from the society.
ਇਸ ਨਾਲ ਭਾਵੇਂ ਦੁਵੱਲੇ ਵਪਾਰ ਦੀ ਪ੍ਰਤੀਸ਼ਤਤਾ ਵਿੱਚ ਕੋਈ ਵਰਣਨਯੋਗ ਵਾਧਾ ਤਾਂ ਨਹੀਂ ਹੋਵੇਗਾ ਪਰ ਇਹ ਕਦਮ ਸਮਾਜ ਦੇ ਹਾਸ਼ੀਏ ‘ਤੇ ਚਲੇ ਗਏ ਵਰਗਾਂ ਦੀ ਆਰਥਿਕ ਸਲਾਮਤੀ ਵਿੱਚ ਸੁਧਾਰ ਕਰਨ ‘ਚ ਮਦਦ ਕਰਨਗੇ।
Though not significant as a percentage of bilateral trade, these measures help to improve economic well-being of marginalised sections of society.
ਯੋਜਨਾਵਾਂ ਦਾ ਮਕਸਦ ਸਮਾਜ ਦੇ ਸਾਰੇ ਵਰਗਾਂ ਦੀ 2022 ਤੱਕ ਹਾਊਸਿੰਗ ਵਿਵਸਥਾ ਵਿੱਚ ਵਡੇਰੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਹੈ ਜਿਸ ਦੇ ਚਲਦਿਆਂ ਨਿਰਪੱਖਤਾ ਅਤੇ ਸਮਾਵੇਸ਼ ਯਕੀਨੀ ਬਣੇਗੀ।
The outreach of the schemes will ensure greater participation amongst the EWS, LIG and MIG segment of the society to provide Housing for All by 2022, thereby ensuring equity and inclusiveness.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading