Advertisement - Remove

ਸਮਾਜ - Example Sentences

samāja  samaaja
ਹਰ 12 ਸਾਲ `ਤੇ ਸਾਧੂ-ਸੰਤ ਜੁਟਦੇ ਸਨ ਫੇਰ ਤੈਅ ਕੀਤਾ ਜਾਂਦਾ ਸੀ ਕਿ ਹੁਣ ਭਵਿੱਖ ਲਈ ਸਮਾਜ ਦੀ ਦਸ਼ਾ ਕੀ ਹੋਵੇਗੀ, ਦੇਸ਼ ਦੀ ਦਿਸ਼ਾ ਕੀ ਹੋਵੇਗੀ, ਸਮਾਜ ਦੀ ਕਾਰਜਸ਼ੈਲੀ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਜਾਵੇਗਾ ?
After every 12 years the Saints gather and decide the future of the society , the direction in which the country should move and the way in which the society should work.
ਨਾਰਾਇਣ ਗੁਰੂ ਨੇ ਨਾ ਸਿਰਫ਼ ਅਦਵੈਤ ਦੇ ਸਿਧਾਂਤ ਨੂੰ ਜੀਕੇ ਦਿਖਾਇਆ, ਬਲਕਿ ਪੂਰੇ ਵੈਸ਼ਵਿਕ ਸਮਾਜ ਨੂੰ ਰਸਤਾ ਦਿਖਾਇਆ ਕਿ ਉਸ ਨੂੰ ਕਿਵੇਂ ਜੀਵਿਆ ਜਾ ਸਕਦਾ ਹੈ।
Shree Narayana Guru had not only lived by his principle but also had shown the path to the entire global society.
ਅਲੱਗ-ਅਲੱਗ ਜਾਤੀਆਂ ਵਿੱਚ ਵੰਡਿਆ ਹੋਇਆ ਸਮਾਜ , ਅਲੱਗ-ਅਲੱਗ ਵਰਗਾਂ ਵਿੱਚ ਵੰਡਿਆ ਹੋਇਆ ਸਮਾਜ ਅੰਗ੍ਰੇਜਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ।
The society which was divided into different castes and creeds could not have fought with the British.
ਅਜਿਹਾ ਕਰਕੇ ਉਹ ਆਪਣੇ ਕਾਰਜ ਸਥਾਨ ਅਤੇ ਸਮਾਜ ਵਿੱਚ ਅਰਥਪੂਰਣ ਤਬਦੀਲੀਆਂ ਲਿਆ ਸਕਣਗੇ।
This will allow them to make meaningful changes both at their work places as well as in society at large.
ਈਸ਼ਵਰ ਕਰੇ, ਇਹ ਵਿਸ਼ੇਸ਼ ਤਿਉਹਾਰ ਸਾਡੇ ਸਮਾਜ ਨੂੰ ਖੁਸ਼ੀਆਂ ਅਤੇ ਖੁਸ਼ਹਾਲੀ ਨਾਲ ਭਰ ਦੇਵੇ।’ ***
I pray that this special festival fills our society with joy and prosperity."
Advertisement - Remove
ਆਓ, ਅਸੀਂ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸ਼ਕਤੀ ਪ੍ਰਾਪਤ ਕਰੀਏ ਅਤੇ ਇੱਕ ਸਮਾਵੇਸ਼ੀ, ਨਿਆਂਪੂਰਣ ਅਤੇ ਹਮਦਰਦੀ ’ਤੇ ਅਧਾਰਤ ਸਮਾਜ ਦਾ ਨਿਰਮਾਣ ਕਰੀਏ।
Let us draw strength from the life of Guru Ravidasji, and build a society that is inclusive, just and compassionate.
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਕਿਸਾਨਾਂ, ਗ਼ਰੀਬ ਵਰਗ ਦੇ ਲੋਕਾਂ ਅਤੇ ਸਮਾਜ ਦੇ ਹੋਰ ਤਬਕਿਆਂ ਦੇ ਸੰਰਚਨਾਤਮਕ ਬਦਲਾਅ ਅਤੇ ਅਰਥਵਿਵਸਥਾ ਦੀ ਉੱਚ ਵਿਕਾਸ ਦਰ ਦੇ ਲਾਭ ਨੂੰ ਉਨ੍ਹਾਂ ਤੱਕ ਪਹੁੰਚਾਉਣ ਅਤੇ ਦੇਸ਼ ਦੇ ਘੱਟ ਵਿਕਸਤ ਖੇਤਰਾਂ ਦੀਭਲਾਈਲਈ ਅਨੇਕ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ।
The Finance Minister said that Government has taken up programmes to direct the benefits of structural changes and good growth to reach farmers, poor and other vulnerable sections of our society and to uplift the under-developed regions.
ਉਪ ਰਾਸ਼ਟਰਪਤੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਲਈ ਇੱਕ ਗੰਭੀਰ ਚਿੰਤਾ ਬਣ ਚੁੱਕੀ ਹੈ ਅਤੇ ਇਹ ਕੈਂਸਰ ਵਾਂਗ ਫੈਲ ਕੇ ਦੇਸ਼ ਦੇ ਵਿਕਾਸ ਨੂੰ ਬਰਬਾਦ ਕਰ ਰਿਹਾ ਹੈ।
The Vice President said that corruption has become a dreaded concern of the society and is spreading like a cancer spoiling nation's development.
ਸੈਮੀਨਾਰ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 70 ਵਰ੍ਹਿਆਂ ਵਿੱਚ ਜਦੋਂ ਤੋਂ ਭਾਰਤ ਸੁਤੰਤਰ ਹੋਇਆ, ਵਿਗਿਆਨ ਵਿੱਚ ਸਾਡੇ ਵਿਸ਼ਵਾਸ ਨੇ ਸਾਡੇ ਸਮਾਜ ਅਤੇ ਵਿਕਾਸ ਦੀ ਪ੍ਰਕਿਰਿਆ ਨੂੰ ਆਕਾਰ ਦਿੱਤਾ ਹੈ।
Addressing the inaugural session of the Seminar, the President said that in the 70 years since India became independent, belief in science has shaped our society and developmental process.
ਮਹਾਨ ਸਮਾਜ ਸੁਧਾਰਕ ਸੁਆਮੀ ਦਇਆਨੰਦ ਸਰਸਵਤੀ ਅਤੇ ਭਾਰਤ ਦੇ ਸਾਬਕਾ ਮੁੱਖ ਜੱਜ ਸਵਰਗਵਾਸੀ ਮੇਹਰ ਚੰਦ ਮਹਾਜਨ ਦੀ ਵਿਜ਼ਨ ਤੋਂ ਪ੍ਰੇਰਿਤ ਇਹ ਕਾਲਜ ਮਹਿਲਾ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
Inspired by the vision of the great social reformer Swami Dayanand Saraswati as well as the former Chief Justice of India, late Mehar Chand Mahajan, this college has been playing an important role in the field of female education.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading