Advertisement - Remove

ਸਮਾਜ - Example Sentences

Popularity:
Difficulty:
samāja  samaaja
ਮੈਂ ਮੰਨਦਾ ਹਾਂ ਕਿ ਹਰਿਵੰਸ਼ ਜੀ ਦੀ ਨਿਯੁਕਤੀ, ਇਹ ਸਭ ਤੋਂ ਵੱਡਾ ਯੋਗਦਾਨ ਹੋਵੇਗਾ ਕਿ ਉਹ ਸਮਾਜ ਕਾਰਨ ਪੱਤਰਕਾਰਿਤਾ ਦੇ ਰਹੇ ਅਤੇ ਉਨ੍ਹਾਂ ਨੇ ਰਾਜ ਕਾਰਨ ਵਾਲੀ ਪੱਤਰਕਾਰਿਤਾ ਤੋਂ ਖੁਦ ਨੂੰ ਦੂਰ ਰੱਖਿਆ।
And I believe thatthe biggest factor behind the election of HarivanshJi would be that he was associated with the journalism oriented towards the cause of the society and he stayed away from the journalism oriented towards ruling class.
ਸਮਾਜ ਕਾਰਨ ਵਾਲੀ ਦੁਨੀਆ, ਸਮਾਜ ਕਾਰਨ ਦਾ ਅਨੁਭਵ ਇੱਕ ਹੈ ਰਾਜ ਕਾਰਨ ਦਾ ਅਨੁਭਵ ਦੂਜਾ ਹੈ।
It’s a different experience when one is oriented toward the cause of the society and social work.
ਯਾਨੀ ਸਮਾਜ ਦੇ ਬਿਲਕੁਲ ਹੇਠਲੇ ਪੱਧਰ ਦੇ ਲੋਕਾਂ ਨਾਲ ਜੁੜੇ ਹੋਏ ਮਹਾਨੁਭਾਵ ਅੱਜ ਸਾਡੇ ਲੋਕਾਂ ਦਾ ਮਾਰਗਦਰਸ਼ਨ ਕਰਨ ਵਾਲੇ ਹਨ।
So today we are going to be guided by the gentleman manwho has always been attached to the people at the bottom of the society.
ਯਾਨੀ ਸਮਾਜ ਦੇ ਬਿਲਕੁਲ ਹੇਠਲੇ ਪੱਧਰ ਦੇ ਲੋਕਾਂ ਨਾਲ ਜੁੜੇ ਹੋਏ ਮਹਾਨੁਭਾਵ ਅੱਜ ਸਾਡੇ ਲੋਕਾਂ ਦਾ ਮਾਰਗਦਰਸ਼ਨ ਕਰਨ ਵਾਲੇ ਹਨ।
So today we are going to be guided by the gentleman manwho has always been attached to the people at the bottom of the society.
ਸਮਾਜ ਅਤੇ ਪਰਿਵਾਰ ਨੂੰ ਇਸ ਚੀਜ਼ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ।
Society and the family need to pay attention towards this crisis.
Advertisement - Remove
ਪ੍ਰਧਾਨ ਮੰਤਰੀ ਨੇ ਸਮਾਜ ਦੇ ਪਰਸਪਰ ਅਤੇ ਸਾਂਝੇ ਲਾਭ ਲਈ ਸਾਂਝਾ ਟੀਚਾ ਅਤੇ ਸਮਾਨ ਦ੍ਰਿੜ੍ਹ ਸੰਕਲਪ ਦੀ ਭਾਵਨਾ ਦਾ ਵਰਣਨ ਕਰਨ ਲਈ ਰਿਗਵੇਦ ਦੇ ਸਲੋਕ ਦਾ ਵੀ ਜ਼ਿਕਰ ਕੀਤਾ।
The Prime Minister also quoted a shloka from the Rig Veda to describe the spirit of common goal, common determination, leading to mutual and shared benefit for the society.
ਗ਼ਰੀਬਾਂ ਦੀ ਬਿਹਤਰੀ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ''ਐੱਨਡੀਏ ਸਰਕਾਰ ਦਾ ਵਿਕਾਸ ਦਾ ਵਿਜ਼ਨ ਦੋ ਲਾਈਨਾਂ- ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਸਮਾਜ ਦੇ ਸੀਮਾਂਤੀ ਵਰਗ ਦੀ ਬਿਹਤਰੀ ‘ਤੇ ਅਧਾਰਤ ਹੈ, ਜੋ 70 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਮੁਢਲੀਆਂ ਸੁਵਿਧਾਵਾਂ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹਨ।''
Expressing his commitment to uplift the poor, PM said, “ NDA government’s vision of development is on two lines, infrastructure development and upliftment of the marginalized sections of society who have been struggling to avail basic amenities for over 70 years.”
ਅਸੀਂ ਭਾਰਤ ਨੂੰ ਗਿਆਨ ਅਧਾਰਿਤ, ਹੁਨਰ ਸਮਰਥਿਤ ਅਤੇ ਟੈਕਨੋਲੋਜੀ ਰਾਹੀਂ ਸੰਚਾਲਿਤ ਸਮਾਜ ਵਜੋਂ ਵੀ ਵਿਕਸਤ ਕਰ ਰਹੇ ਹਾਂ।
We are also developing India into a knowledge based, skill supported and technology driven society.
ਉਨ੍ਹਾਂ ਦਾ ਜੀਵਨ ਲੋਕਾਂ ਦੇ ਦੁਖ ਨਿਵਾਰਨ ਅਤੇ ਸਮਾਜ ਤੋਂ ਅਨਿਆਂ ਸਮਾਪਤ ਕਰਨ ਨੂੰ ਸਮਰਪਿਤ ਸੀ।
His was a life devoted to alleviating suffering and removing injustice from society.
ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਵੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਹਨ ਪਰ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਪਹਿਚਾਣ ਉੱਪਰ ਦੂਰ-ਦੂਰ ਤੱਕ ਪ੍ਰਭਾਵ ਪਾਉਦੀਆਂ ਰਹਿੰਦੀਆਂ ਹਨ।
My dear countrymen, there are a few things which appear small but they have a far reaching impact on our image as a society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading