Advertisement - Remove

ਸਮਾਜ - Example Sentences

Popularity:
Difficulty:
samāja  samaaja
ਇਹ ਸਥਾਨਕ ਤੋਂ ਗਲੋਬਲ, ਗ੍ਰਾਮੀਣ ਅਤੇ ਸ਼ਹਿਰੀ - ਸਮਾਜ ਦੇ ਸਭ ਵਰਗਾਂ ਨੂੰ ਸਮੁੱਚੇ ਤੌਰ ‘ਤੇ ਛੂਹਣ ਵਾਲੀ ਹੈ।
The initiatives taken by the Government include local to global, rural and urban- touching all sections of society in holistic manner.
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨ ਵਾਲੇ ਜ਼ਿਲ੍ਹਿਆਂ ਨੇ ਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।
He said that the districts that have done well are the ones who have successfully gotten all sections of society involved.
ਉਨ੍ਹਾਂ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਦੀ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੰਦਿਆਂ ਉਨ੍ਹਾਂ ਤੋਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਵਿੱਚ ਸ਼ਾਮਲ ਕਰਨ ਅਤੇ ਪ੍ਰੋਗਰਾਮ ਦੀ ਪ੍ਰਗਤੀ ਦੀ ਵਿਅਕਤੀਗਤ ਤੌਰ ‘ਤੇ ਸਮੀਖਿਆ ਕਰਨ ਲਈ ਘੱਟ ਤੋਂ ਘੱਟ ਇੱਕ ਘੰਟਾ ਰੋਜ਼ ਲਗਾਉਣ ਲਈ ਕਿਹਾ।
He also appealed to all DMs to take accountability and involve all sections of society in the mission, and spend at least one hour every day to personally monitor progress.
ਮਾਣਯੋਗ ਮੰਤਰੀ ਨੇ ਆਯੋਜਕਾਂ ਨਾਲ ਇਸ ਪਹਿਲ ਦਾ ਵਿਸਤਾਰ ਦੂਜੇ ਖੇਤਰਾਂ ਵਿੱਚ ਵੀ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਦੇ ਵਾਂਝੇ ਤਬਕਿਆਂ ਲਈ ਇੱਕ ਵੱਡੀ ਮਦਦ ਹੋਵੇਗੀ।
The Minister also advised the organisers to explore the possibility of expanding their noble initiative in other areas and fields, which will be of great help to the underprivileged sections of society.
ਮਾਨਵ ਸੰਸਧਾਨ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਨਾਲ ਲਾਗਤ ਵਿੱਚ ਕਮੀ ਆਵੇਗੀ ਅਤੇ ਸਮਾਂ ਬਚੇਗਾ ਕਿਉਂਕਿ ਵਿਦਿਆਰਥੀਆਂ ਵੱਲੋਂ ਕੀਤੀ ਜਾਣ ਵਾਲੀ ਬਿਹਤਰੀਨ ਖੋਜ ਨਾਲ ਕਿਸਾਨ ਅਤੇ ਹੋਰ ਲੋਕ ਸਹਿਤ ਸਮਾਜ ਦੇ ਸਭ ਤਬਕੇ ਲਾਭਪਾਤਰ ਹੋਣਗੇ।
The HRD Minister said that this will save cost and time as good research by students will also benefit all sections of the society including farmers and others.
Advertisement - Remove
ਹੁਣ ਤੱਕ ਸਮਾਜ ਦਾ ਜੋ ਤਬਕਾ ਆਪਣਾ ਭਵਿੱਖ ਭਗਵਾਨ ਭਰੋਸੇ ਛੱਡ ਕੇ ਚਲਦਾ ਸੀ, ਹੁਣ ਉਸ ਨੇ ਉਸ ਵਿੱਚ ਬੀਮੇ ਦਾ ਭਰੋਸਾ ਵੀ ਜੋੜ ਕੇ ਰੱਖਿਆ ਹੈ।
Now the safety cover of an insurance scheme has also been added to the lives of a section of the society that has been living their life at the mercy of god.
ਸਮਾਜ ਨੂੰ ਸਦੀਆਂ ਤੋਂ ਦਿਸ਼ਾ ਦੇ ਰਹੇ, ਮਾਰਗਦਰਸ਼ਨ. ਸਮਧਾ ਅਤੇ ਸਮਤਾ ਦੇ ਪ੍ਰਤੀਬਿੰਬ, ਮਹਾਤਮਾ ਕਬੀਰ ਨੂੰ ਉਨ੍ਹਾਂ ਦੀ ਹੀ ਨਿਰਵਾਣ ਭੂਮੀ ਤੋਂ ਮੈਂ ਇੱਕ ਵਾਰ ਫਿਰ ਕੋਟਿ-ਕੋਟਿ ਨਮਨ ਕਰਦਾ ਹਾਂ।
He was providing direction to the society for centuries, a torch-bearer, an epitome of equality and religious harmony, I bow down to Mahatma Kabir on this land of his salvation.
ਸੰਤ ਕਬੀਰ ਦਾਸ ਜੀ ਨੇ ਸਮਾਜ ਨੂੰ ਸਿਰਫ਼ ਦ੍ਰਿਸ਼ਟੀ ਦੇਣ ਦਾ ਹੀ ਕੰਮ ਨਹੀਂ ਕੀਤਾ ਸਗੋਂ ਸਮਾਜ ਦੀ ਚੇਤਨਾ ਨੂੰ ਜਾਗ੍ਰਿਤ ਕਰਨ ਦਾ ਵੀ, ਅਤੇ ਇਸ ਸਮਾਜ ਦੀ ਚੇਤਨਾ ਲਈ ਉਹ ਕਾਂਸੀ ਤੋਂ ਮਗਹਰ ਆਏ।
Not only did he give vision to the society but he also awakened its spirit. He came to Maghar from Kashi for this social awakening.
ਸਮਾਜ ਨੂੰ ਰਸਤਾ ਦਿਖਾਉਣ ਲਈ ਭਗਵਾਨ ਬੁੱਧ ਪੈਦਾ ਹੋਏ, ਮਹਾਵੀਰ ਆਏ, ਸੰਤ ਕਬੀਰ, ਸੰਤ ਸੂਰਦਾਸ, ਸੰਤ ਨਾਨਕ ਵਰਗੇ ਅਨੇਕ ਸੰਤਾਂ ਦੀ ਲੜੀ ਸਾਨੂੰ ਰਸਤਾ ਦਿਖਾਉਂਦੀ ਰਹੀ।
In order to show the right path to the society, Lord Buddha was born, and a whole lot of saints such as Lord Mahavir was born, Sant Kabir, Sant Soordas and Guru Nanak continued to show us the right way.
ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਾਰਿਆਂ ਨੇ ਆਪਣੇ - ਆਪਣੇ ਤਰੀਕਿਆਂ ਨਾਲ ਸਮਾਜ ਨੂੰ ਰਸਤਾ ਦਿਖਾਇਆ।
All of them showed the path to end inequality in the society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading