Advertisement - Remove

ਸਮਾਜ - Example Sentences

Popularity:
Difficulty:
samāja  samaaja
ਇਸ ਪਾਰਦਰਸ਼ੀ ਸਿਸਟਮ ਕਰ ਕੇ ਹੁਣ ਦੇਸ਼ ਦੇ ਦੂਰ-ਦੂਰਾਡੇ ਇਲਾਕਿਆਂ ਵਿੱਚ, ਸਮਾਜ ਦੇ ਹਿਤ ਵਿੱਚ ਆਪਣੀ ਜ਼ਿੰਦਗੀ ਖਪਾ ਦੇਣ ਵਾਲੇ ਲੋਕਾਂ ਨੂੰ ਹੀ ਸਾਹਮਣੇ ਆਉਣ ਦਾ ਅਵਸਰ ਮਿਲਿਆ ਹੈ।
The people who have spent their lives in far-flung areas of the country and have made several contributions for the welfare of the society have got the opportunity to come forward due to this transparent system.
ਮੈਂ ਸਮਝਦਾ ਹਾਂ ਕਿ ਕਿਸੇ ਵੀ ਸਮਾਜ ਲਈ ਇਸ ਤੋਂ ਵੱਡੀ ਕੋਈ ਪੀੜਾ ਨਹੀਂ ਹੋ ਸਕਦੀ।
I think, there cannot be a greater pain for any society than this.
ਇਸਤਰੀ ਅਤੇ ਪੁਰਸ਼ ਦੀ ਸਮਾਨਤਾ ਨਾਲ ਹੀ ਇਹ ਸਮਾਜ ਦਾ ਚੱਕਰ ਚਲਦਾ ਹੈ, ਸਮਾਜ ਦੀ ਗਤੀਵਿਧੀ ਵਧਦੀ ਹੈ।
The society can work only with a balance between the men and women.
ਉਸੇ ਦਾ ਨਤੀਜਾ ਹੈ ਕਿ ਸਮਾਜ ਵਿੱਚ ਇੱਕ ਅਸੰਤੁਲਨ ਪੈਦਾ ਹੋਇਆ।
Several decades of killing of the girl child has resulted in a disbalance in the society.
ਸਾਡੇ ਦੋਹਾਂ ਦੇਸ਼ਾਂ ਦੇ ਸਮਾਜ ਇਨ੍ਹਾਂ ਕਦਰਾਂ ਕੀਮਤਾਂ ਦੀ ਨੀਂਹ ਤੇ ਖੜ੍ਹੇ ਹਨ।
The societies of the two countries stand on the foundation of these values.
Advertisement - Remove
ਪਹਿਲਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨਾਲ ਸਮਾਜ ਵਿੱਚ ਜੋ ਨੈਗੇਟਿਵਿਟੀ ਆ ਗਈ ਸੀ ਉਸ ਨੂੰ ਬੀਰੇਨ ਜੀ ਦੀ ਸਰਕਾਰ ਨੇ ਬਦਲ ਦਿੱਤਾ ਹੈ।
The government of BirenJi has changed the negativity that had crept in the society due to the policies and decisions of previous government.
ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਪੂਰੇ ਦਿਲ ਨਾਲ ਪ੍ਰਧਾਨ ਮੰਤਰੀ ਵੱਲੋਂ ਭੇਜੀ "ਚਾਦਰ" ਦਾ ਸਵਾਗਤ ਕੀਤਾ।
Greetings and best wishes to the followers of Khawaja Moinuddin Chishti across the world on the annual Urs. People from all sections of the society welcomed wholeheartedly the Chadar send by the Prime Minister.
ਕਿ ਸਮਾਜ ਦਾ ਜੋ ਆਖਰੀ ਕੰਢੇ ‘ਤੇ ਬੈਠਾ ਵਿਆਕਤੀ ਹੈ ਉਸ ਦੀ ਸਭ ਤੋਂ ਪਹਿਲਾਂ ਚਿੰਤਾ ਕਰਨੀ ਚਾਹੀਦੀ ਹੈ ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ।
And throughout our lives we follow these things as Mahatma Gandhi had shown this path to us that we should be first concerned about the last man in the society. And it is the responsibility of the government.
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਮੁਤਵੱਲੀਆਂ ਨੂੰ ਇਨਾਮ ਦੇਵੇਗੀ ਜੋ ਸਮਾਜ ਦੀ ਭਲਾਈ ਅਤੇ ਖਾਸ ਤੌਰ ’ਤੇ ਬਾਲੜੀਆਂ ਨੂੰ ਸਿੱਖਿਅਤ ਕਰ ਕੇ ਉਨ੍ਹਾਂ ਨੂੰ ਸਮੱਰਥ ਬਣਾਉਣ ਲਈ ਵਕਫ਼ ਦੀਆਂ ਸੰਪਤੀਆਂ ਦਾ ਬਿਹਤਰ ਪਰਬੰਧਨ ਸੁਨਿਸ਼ਚਿਤ ਕਰਨਗੇ ।
He said that the Central Government will award those Mutawallis who will perform well in management of waqf properties to ensure utilisation of these properties for betterment of the society especially educational empowerment of girls.
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਨੂੰ ਸ਼ਾਂਤੀ, ਸਮਾਵੇਸ਼, ਤਾਲਮੇਲ, ਲੋਕਾਂ ਅਤੇ ਸਮਾਜ ਦੇ ਸ਼ਾਂਤੀਪੂਰਣ ਅਤੇ ਸਮੁੱਚੇ ਵਿਕਾਸ ਦਾ ਸੰਦੇਸ਼ ਦਿੱਤਾ ਹੈ। ***
Indias message to the world has been peace, inclusion, co-existence and harmonious development of individuals and society as a whole constantly nurture, he added.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading