Advertisement - Remove

ਸਮਾਜ - Example Sentences

Popularity:
Difficulty:
samāja  samaaja
ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਅਨੁਭਵ ਦੇ ਅਧਾਰ ‘ਤੇ ਕਹਿ ਰਹੇ ਹਨ ਕਿ ਇਸ ਅਖ਼ਬਾਰ ਨੇ ਦੇਸ਼ ਅਤੇ ਸਮਾਜ ਵਿੱਚ ਬਦਲਾਅ ਦੀ ਪ੍ਰਕਿਰਿਆ ਨੂੰ ਸਸ਼ਕਤ ਬਣਾਇਆ ਹੈ ।
He said, that based on his own experience, Dainik Jagran has strengthened the movement towards change in the country and society.
ਭਾਰਤੀ ਸਮਾਜ ਸਿਧਾਂਤਕ ਤੌਰ ਤੇ ਵਿਭਿੰਨਤਾ ਭਰਪੂਰ ਹੈ।
Indian society is fundamentally diverse.
ਆਸ ਕਰਦਾ ਹਾਂ ਕਿ ਇਸ ਵਿਸ਼ੇਸ਼ ਤਿਉਹਾਰ ਨਾਲ ਸਾਡੇ ਸਮਾਜ ਵਿੱਚ ਪ੍ਰਸੰਨਤਾ ਅਤੇ ਸਦਭਾਵ ਦੀ ਭਾਵਨਾ ਹੋਰ ਵਧੇ ।
May this special festival further the spirit of happiness and harmony in our society.
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਰੋਜ਼ਗਾਰ ਦੇ ਕਈ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਸਮਾਜ ਦੇ ਕਈ ਵਰਗਾਂ ਨੂੰ ਲਾਭ ਪਹੁੰਚੇਗਾ।
He said these projects would provide many new employment opportunities, and benefit various sections of society.
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਰੋਜ਼ਗਾਰ ਦੇ ਕਈ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਸਮਾਜ ਦੇ ਕਈ ਵਰਗਾਂ ਨੂੰ ਲਾਭ ਪਹੁੰਚੇਗਾ।
He said these projects would provide many new employment opportunities, and benefit various sections of society.
Advertisement - Remove
ਮੈਂ ਬਿਹਾਰ ਦੀ ਜਨਤਾ, ਰਾਜ ਦੇ ਮੁੱਖ ਮੰਤਰੀ, ਉੱਥੋਂ ਦੇ ਪ੍ਰਸ਼ਾਸਨ ਅਤੇ ਮਨੁੱਖੀ-ਲੜੀ ’ਚ ਸ਼ਾਮਿਲ ਹਰ ਵਿਅਕਤੀ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਨ੍ਹਾਂ ਨੇ ਸਮਾਜ ਭਲਾਈ ਦੀ ਦਿਸ਼ਾ ਵਿੱਚ ਇੰਨੀ ਵਿਸ਼ੇਸ਼ ਅਤੇ ਵਿਆਪਕ ਪਹਿਲ ਕੀਤੀ।
I appreciate the people of Bihar, the Chief Minister, the administration, in fact every member of the human chain for this massive, special initiative towards social welfare.
ਬਹੁਤੀਆਂ ਨੋਬਲ ਪੁਰਸਕਾਰ ਜੇਤੂ ਕਾਢਾਂ ਦਾ ਸਿਹਤ ਅਤੇ ਖੇਤੀਬਾੜੀ ਜ਼ਰੀਏ ਸਾਡੇ ਸਮਾਜ ‘ਤੇ ਬਹੁਤ ਵੱਡਾ ਪ੍ਰਭਾਵ ਹੈ।
Many Nobel Prize winning discoveries have had a huge impact on our society through health and agriculture.
ਭ੍ਰਿਸ਼ਟ ਆਚਰਣ ਜੇਕਰ ਅੱਜ ਦੇ ਸਮਾਜ ਦੀ ਚੁਣੌਤੀ ਹੈ ਤਾਂ ਇਸ ਦਾ ਉਪਾਅ ਵੀ ਆਧੁਨਿਕ ਸੰਤ ਸਮਾਜ ਦੇ ਸਕਦਾ ਹੈ।
If the malpractice is a challenge before the society, the modern saint community can also provide its solution.
ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਉਹ ਲੋਕਾਂ ਵਿਚ ਕੋਈ ਵਿਤਕਰਾ ਨਹੀਂ ਕਰਦੀਆਂ ਅਤੇ ਉਸ ਭਾਵਨਾ ਦਾ ਪ੍ਰਤੀਕ ਬਣੀਆਂ ਹੋਈਆਂ ਹਨ ਜਿਸ ਨੇ ਭਾਰਤ ਅਤੇ ਸਿੰਗਾਪੁਰ ਨੂੰ ਆਪਸ ਵਿਚ ਬੰਨ੍ਹਿਆ ਹੋਇਆ ਹੈ।
In their service to society, without distinction between people, reflect the values that bind India and Singapore.
ਆਮ ਤੌਰ ’ਤੇ ਵੀਰ ਸਾਵਰਕਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ਼ ਉਨ੍ਹਾਂ ਨੂੰ ਸੰਘਰਸ਼ ਲਈ ਜਾਣਦੇ ਹਾਂ, ਪਰ ਇਸ ਸਭ ਤੋਂ ਇਲਾਵਾ ਉਹ ਇੱਕ ਤੇਜਸਵੀ ਕਵੀ ਅਤੇ ਸਮਾਜ ਸੁਧਾਰਕ ਵੀ ਸਨ, ਜਿਨਾਂ ਨੇ ਹਮੇਸ਼ਾ ਏਕਤਾ ਅਤੇ ਸਦਭਾਵਨਾ ਉੱਪਰ ਜ਼ੋਰ ਦਿੱਤਾ।
But besides these sterling qualities, he was also a striking poet and a social reformer who always emphasized on goodwill and unity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading