Advertisement - Remove

ਸਮਾਜ - Example Sentences

Popularity:
Difficulty:
samāja  samaaja
ਇਸ ਮੌਕੇ ‘ਤੇ, ਅਸੀਂ ਇੱਕ ਅਜਿਹੇ ਬਿਹਤਰ ਸਮਾਜ ਦੇ ਨਿਰਮਾਣ ਦਾ ਸੰਕਲਪ ਲਈਏ ਜਿੱਥੇ ਮਹਿਲਾਵਾਂ ਆਪਣੀ ਪੂਰੀ ਸਮਰੱਥਾ ਨੂੰ ਸਾਕਾਰ ਕਰ ਸਕਣ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਭਰਪੂਰ ਯੋਗਦਾਨ ਪਾ ਸਕਣ।
On this occasion, let us resolve to build a better society where women can realise their full potential and can give their best for nations development.
ਮਾਂ ਉਮਿਯਾ ਦੇ ਅਸ਼ੀਰਵਾਦ ਲੈ ਕੇ ਸਮਾਜ ਵਿੱਚ ਕ੍ਰਾਂਤੀ ਲਿਆਈਏ ਅਤੇ ਦੂਜੀ ਮੈਨੂੰ ਇੱਕ ਚਿੰਤਾ ਹੋ ਰਹੀ ਹੈ ਇਹ ਚਿੰਤਾ ਹੋ ਰਹੀ ਹੈ ਇਸ ਲਈ ਮੈਂ ਕੋਈ ਦੋਸ਼ ਨਹੀਂ ਲਗਾ ਰਿਹਾ ਹਾਂ ।
With the blessings of Maa Umiya, there has been a transformation in the society.
ਇਸ ਲਈ ਅੱਜ ਜਦੋਂ ਵਿਸ਼ਵ ਅੱਤਵਾਦ ਦੀ ਚੁਣੌਤੀ ਨੂੰ ਝੱਲ ਰਿਹਾ ਹੈ, ਤਦ ਸਾਡੀ ਨੌਜਵਾਨ ਪੀੜ੍ਹੀ ਵਿੱਚ ਸਮਾਜ ਪ੍ਰਤੀ, ਦੇਸ਼ ਪ੍ਰਤੀ ਆਪਣੇਪਣ ਦਾ ਭਾਵ ਨਿਰੰਤਰ ਜਗਾਉਂਦੇ ਰਹਿਣਾ ਪੈਂਦਾ ਹ।
On the other hand I have also seen that aged parents are stocked to old age homes despite having 4-4 male children. Hence have bring change in society by standing firmly against this discriminatory approach.
ਸਾਡੇ ਆਲੇ-ਦੁਆਲੇ ਦਾ ਕੋਈ ਨੌਜਵਾਨ ਕਿਤੇ ਗ਼ਲਤ ਰਾਹ ਉੱਤੇ ਤਾਂ ਨਹੀਂ ਚੱਲ ਪਿਆ ਹੈ, ਉਸ ਨੂੰ ਰੋਕਣਾ ਹੋਵੇਗਾ। ਜੀਵਨ ਵਿੱਚ ਕੋਈ ਅਜਿਹੀਆਂ ਬੁਰਾਈਆਂ ਤਾਂ ਨਹੀਂ ਆ ਰਹੀਆਂ ਹਨ, ਜੋ ਉਸ ਨੂੰ ਤਾਂ ਤਬਾਹ ਕਰਨ ਹੀ, ਉਸ ਦੇ ਪਰਿਵਾਰ ਨੂੰ ਤਬਾਹ ਕਰ ਦੇਣ ਅਤੇ ਸਮਾਜ ਲਈ ਉਹ ਬੋਝ ਬਣ ਜਾਵੇਗਾ।
Given an opportunity our mothers and sisters have given glory to their assignments so this Beti Bachao Beti padao is our social, national as well as humanitarian commitment . Inhuman treatment should be unacceptable in our society.
ਜਦੋਂ ਸੰਤ ਸਮਾਜ ਕਹਿੰਦਾ ਹੈ ਕਿ ਸਵੱਛਤਾ ਹੀ ਈਸ਼ਵਰ ਹੈ ਤਾਂ ਉਸ ਦਾ ਪ੍ਰਭਾਵ ਸਰਕਾਰ ਦੇ ਕਿਸੇ ਵੀ ਅਭਿਆਨ ਤੋਂ ਜ਼ਿਆਦਾ ਹੁੰਦਾ ਹੈ।
Its a gigantic target of the Government, and the society and institutions will achieve that.
Advertisement - Remove
ਜਾਤਪਾਤ, ਛੂਆਛੂਤ ਦੇ ਜ਼ਹਿਰ ਨੇ ਕਿਸ ਤਰ੍ਹਾਂ ਸਮਾਜ ਵਿੱਚ ਵੰਡੀਆਂ ਪਾ ਕੇ ਰੱਖੀਆਂ ਹਨ,ਇਸ ਦਾ ਅਹਿਸਾਸ ਉਨ੍ਹਾਂ ਨੂੰ ਬਹੁਤ ਪਹਿਲਾ ਹੀ ਹੋ ਗਿਆ ਸੀ।ਇਸ ਲਈ ਸਾਰਿਆਂ ਨੂੰ ਬਰਾਬਰੀ ਦਾ ਮੰਤਰ ਸਿਖਾਉਂਦੇ ਹੋਏ ਉਹ ਪਿੰਡ ਦੇ ਹਰ ਵਿਅਕਤੀ ਦੇ ਨਾਲ ਬੈਠ ਕੇ ਈਸ਼ਵਰ ਦੀ ਪੂਜਾ ਕਰਿਆ ਕਰਦੇ ਸਨ।
In a very early stage he had sensed the divisions in society because of the poison of caste system and untouchability. So he started worship of God by assembling all the people of village at one place.
"ਸਬਕਾ ਸਾਥ,ਸਬਕਾ ਵਿਕਾਸ" ਮੰਤਰ ਦੇ ਨਾਲ ਸਾਨੂੰ ਸਾਰਿਆਂ ਨੂੰ ਮਜ਼ਬੂਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।ਸਾਡਾ ਸਮਾਜ ਤਾਲਮੇਲ,ਸਹਿਯੋਗ ਅਤੇ ਸਦਭਾਵਨਾ ਨਾਲ ਮਜ਼ਬੂਤ ਹੋਵੇਗਾ।
With the mantra of Sabka Saath Sabka Vikas we have to move ahead by empowering all. Our society will be strengthened by coordination, association and harmony.
ਮੋਟੇ ਸੰਦਰਭ ਵਿੱਚ ਮੀਡੀਆ ਸਮਾਜ ਨੂੰ ਤਬਦੀਲ ਕਰਨ ਦਾ ਇੱਕ ਸਾਧਨ ਹੈ, ਇਸ ਲਈ ਹੀ ਅਸੀਂ ਮੀਡੀਆ ਨੂੰ ਲੋਕਰਾਜ ਦਾ ਚੌਥਾ ਥੰਮ ਕਹਿੰਦੇ ਹਾਂ।
In a broader context, media is a means of transforming society. That is why, we refer to the media, as the fourth pillar of democracy.
ਬਦਕਿਸਮਤੀ ਨਾਲ ਸਮਾਂ ਲੰਘਣ ਦੇ ਨਾਲ ਨਾਲ ਅਸੀਂ ਆਪਣੇ ਫਰਜ਼ ਦੀ ਭਾਵਨਾ ਨਿੱਜੀ ਅਤੇ ਸਮੂਹਿਕ ਤੌਰ ਤੇ ਨਜ਼ਰਅੰਦਾਜ਼ ਕਰਨ ਲੱਗੇ ਜਿਸ ਨਾਲ ਕਈ ਅਜਿਹੀਆਂ ਬੁਰਾਈਆਂ ਪੈਦਾ ਹੋਈਆਂ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਪ੍ਰਭਾਵਿਤ ਕੀਤਾ।
Unfortunately, over time we seem to have neglected our individual and collective sense of duty. This has in some way contributed to several ills that plague our society today.
ਡਾ. ਅੰਬੇਦਕਰ ਨੇ ਭਾਰਤ ਵਿੱਚ ਇੱਕ ਆਧੁਨਿਕ ਸਮਾਜ ਕਾਇਮ ਕਰਨ ਵਿੱਚ ਅਨੋਖਾ ਯੋਗਦਾਨ ਪਾਇਆ। ਉਨ੍ਹਾਂ ਨੇ ਜਨਤਕ ਜੀਵਨ ਵਿੱਚ ਸਮਾਜਿਕ ਅਧਿਕਾਰਾਂ ਲਈ ਸੰਘਰਸ਼ ਕਰਨ `ਤੇ ਜ਼ੋਰ ਦਿੱਤਾ।
Dr Ambedkar made unique contributions towards building a modern society in India, emphasising the struggle for social rights in public life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading