Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
He said the Sagarmala project is ushering not only development of ports but also port-led development.
ਉਨ੍ਹਾਂ ਕਿਹਾ ਕਿ ਸਾਗਰਮਾਲਾ ਪ੍ਰੋਜੈਕਟ ਬੰਦਰਗਾਹਾਂ ਦਾ ਵਿਕਾਸ ਹੀ ਨਹੀਂ ਕਰ ਰਿਹਾ ਸਗੋਂ ਬੰਦਰਗਾਹ ਪ੍ਰਧਾਨ ਵਿਕਾਸ ਕਰ ਰਿਹਾ ਹੈ।
The Prime Minister said that the Navi Mumbai airport project has been pending for years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਮੁੰਬਈ ਹਵਾਈ ਅੱਡਾ ਪ੍ਰੋਜੈਕਟ ਕਈ ਸਾਲਾਂ ਤੋਂ ਲੰਬਿਤ ਪਿਆ ਹੈ।
The Prime Minister, Shri Narendra Modi, dedicated the Bansagar Canal Project to the Nation in Mirzapur today.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਰਜ਼ਾਪੁਰ ਵਿੱਚ ਬਾਣਸਾਗਰ ਨਹਿਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ।
This project will provide a big boost to irrigation in the region, and will be greatly beneficial for the farmers of Mirzapur and Allahabad districts of Uttar Pradesh.
ਇਹ ਪ੍ਰੋਜੈਕਟ ਇਸ ਖੇਤਰ ਵਿੱਚ ਸਿੰਚਾਈ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਅਤੇ ਇਲਾਹਾਬਾਦ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਭਾਰੀ ਲਾਹੇਵੰਦ ਸਿੱਧ ਹੋਵੇਗਾ।
This project will provide a big boost to irrigation in the region, and will be greatly beneficial for the farmers of Mirzapur and Allahabad districts of Uttar Pradesh.
ਇਹ ਪ੍ਰੋਜੈਕਟ ਇਸ ਖੇਤਰ ਵਿੱਚ ਸਿੰਚਾਈ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਅਤੇ ਇਲਾਹਾਬਾਦ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਭਾਰੀ ਲਾਹੇਵੰਦ ਸਿੱਧ ਹੋਵੇਗਾ।
Advertisement - Remove
He said the Bansagar project had been first conceptualized about four decades ago, and the Foundation Stone was laid in 1978, but the project was unduly delayed.
ਉਨ੍ਹਾਂ ਕਿਹਾ ਕਿ ਬਾਣਸਾਗਰ ਪ੍ਰੋਜੈਕਟ ਦਾ ਸੰਕਲਪ ਪਹਿਲੀ ਵਾਰ ਚਾਰ ਦਹਾਕੇ ਪਹਿਲਾਂ ਬਣਿਆ ਸੀ ਅਤੇ ਇਸ ਦਾ ਨੀਂਹ ਪੱਥਰ 1978 ਵਿੱਚ ਰੱਖਿਆ ਗਿਆ ਸੀ। ਪਰ ਇਸ ਪ੍ਰੋਜੈਕਟ ਵਿੱਚ ਅਕਾਰਨ ਹੀ ਦੇਰੀ ਹੋ ਗਈ।
He said that after 2014, this project was made a part of the Pradhan MantriKrishiSinchaiYojana, and all efforts were made to complete it.
ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਹਿੱਸਾ ਬਣਾਇਆ ਗਿਆ ਅਤੇ ਇਸ ਨੂੰ ਪੂਰਾ ਕਰਨ ਦੇ ਸਾਰੇ ਯਤਨ ਕੀਤੇ ਗਏ।
He said that after 2014, this project was made a part of the Pradhan MantriKrishiSinchaiYojana, and all efforts were made to complete it.
ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਹਿੱਸਾ ਬਣਾਇਆ ਗਿਆ ਅਤੇ ਇਸ ਨੂੰ ਪੂਰਾ ਕਰਨ ਦੇ ਸਾਰੇ ਯਤਨ ਕੀਤੇ ਗਏ।
The implementation of the project would provide the much needed additional public transport infrastructure to NCR.
ਪ੍ਰੋਜੈਕਟ ਦੇ ਲਾਗੂਕਰਨ ਨਾਲ ਐੱਨਸੀਆਰ ਵਿੱਚ ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਦੀ ਅਤਿ ਜ਼ਰੂਰੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
The financing of Indore Metro Rail Project will be partly from Central Government and State Government of Madhya Pradesh on equal equity basis and partly as loan from Asian Development Bank (ADB) and New Development Bank (NDB).
• ਇੰਦੌਰ ਮੈਟਰੋ ਰੇਲ ਪ੍ਰੋਜੈਕਟ ਲਈ ਕੇਂਦਰ ਸਰਕਾਰ ਅਤੇ ਮੱਧ ਪ੍ਰਦੇਸ਼ ਸਰਕਾਰ ਸਮਾਨ ਅਧਾਰ ‘ਤੇ ਖ਼ਰਚ ਕਰੇਗੀ ਅਤੇ ਇਸ ਲਈ ਏਸ਼ਿਆਈ ਵਿਕਾਸ ਬੈਂਕ ਅਤੇ ਨਿਊ ਡਿਵਲਪਮੈਂਟ ਬੈਂਕ ਤੋਂ ਵੀ ਕੁਝ ਕਰਜਾ ਲਿਆ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading