Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The project aims to provide irrigation to 111,521 hectares of land annually in the most backward and drought prone areas of Palamu & Garhwa districts in Jharkhand and Aurangabad & Gaya districts in Bihar.
ਇਸ ਪ੍ਰੋਜੈਕਟ ਦਾ ਉਦੇਸ਼ ਝਾਰਖੰਡ ਦੇ ਪਲਾਮੂ ਅਤੇ ਗੜਵਾ ਜ਼ਿਲ੍ਹਿਆਂ ਅਤੇ ਬਿਹਾਰ ਦੇ ਔਰੰਗਾਬਾਦ ਅਤੇ ਗਯਾ ਜ਼ਿਲ੍ਹਿਆਂ ਵਿੱਚ ਸਾਲਾਨਾ ਬਹੁਤ ਪੱਛੜੇ ਅਤੇ ਸੋਕਾ ਪੀੜਿਤ ਖੇਤਰਾਂ ਵਿੱਚ 111,521 ਹੈਕਟੇਅਰ ਖੇਤਰ ਦੀ ਸਿੰਚਾਈ ਕਰਨਾ ਹੈ।
The irrigation potential through this Project in the two States would be as follows:
ਇਸ ਪ੍ਰੋਜੈਕਟ ਰਾਹੀਂ 2 ਸੂਬਿਆਂ ਵਿੱਚ ਸਿੰਚਾਈ ਸਮਰੱਥਾ ਹੇਠ ਲਿਖੇ ਅਨੁਸਾਰ ਹੋ ਜਾਵੇਗੀ –
The total cost of the project as assessed on date is Rs 2391.36 crore.
ਅੱਜ ਦੀ ਤਰੀਕ ਅਨੁਸਾਰ ਪ੍ਰੋਜੈਕਟ ਦੀ ਕੁਲ ਲਾਗਤ 2391.36 ਕਰੋੜ ਰੁਪਏ ਮਿੱਥੀ ਗਈ ਹੈ।
States, proposing new metro project s will be required to indicate in project report the proposals and investments that would be made for such services.
ਰਾਜਾਂ ਨੂੰ ਅਜਿਹੇ ਪ੍ਰਸਤਾਵਾਂ ਅਤੇ ਨਿਵੇਸ਼ਾਂ ਲਈ ਜੋ ਇਨ੍ਹਾਂ ਸੇਵਾਵਾਂ ਲਈ ਕੀਤੇ ਜਾਣਗੇ, ਉਨ੍ਹਾਂ ਨੂੰ ਪ੍ਰੋਜੈਕਟ ਰਿਪੋਰਟ ਵਿੱਚ ਨਵੇਂ ਮੈਟਰੋ ਪ੍ਰੋਜੈਕਟਾਂ ਦਾ ਪ੍ਰਸਤਾਵ ਪੇਸ਼ ਕਰਨ ਦੀ ਲੋੜ ਹੋਏਗੀ।
States, proposing new metro project s will be required to indicate in project report the proposals and investments that would be made for such services.
ਰਾਜਾਂ ਨੂੰ ਅਜਿਹੇ ਪ੍ਰਸਤਾਵਾਂ ਅਤੇ ਨਿਵੇਸ਼ਾਂ ਲਈ ਜੋ ਇਨ੍ਹਾਂ ਸੇਵਾਵਾਂ ਲਈ ਕੀਤੇ ਜਾਣਗੇ, ਉਨ੍ਹਾਂ ਨੂੰ ਪ੍ਰੋਜੈਕਟ ਰਿਪੋਰਟ ਵਿੱਚ ਨਵੇਂ ਮੈਟਰੋ ਪ੍ਰੋਜੈਕਟਾਂ ਦਾ ਪ੍ਰਸਤਾਵ ਪੇਸ਼ ਕਰਨ ਦੀ ਲੋੜ ਹੋਏਗੀ।
Advertisement - Remove
The Union Cabinet chaired by the Prime Minister Shri Narendra Modi has given its approval to create a Project Development Fund (PDF) with a corpus of Rs 500 Crore for catalysing Indian economic presence in the Cambodia, Laos Myanmar and Vietnam.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਕੰਬੋਡੀਆ, ਲਾਓਸ, ਮਿਆਂਮਾਰ ਅਤੇ ਵੀਅਤਨਾਮ ਵਿੱਚ ਆਰਥਿਕ ਮੌਜੂਦਗੀ ਨੂੰ ਉਤਪ੍ਰੇਰਿਤ ਕਰਨ ਲਈ 500 ਕਰੋੜ ਰੁਪਏ ਦੇ ਕੋਸ਼ ਦੇ ਇੱਕ ਪ੍ਰੋਜੈਕਟ ਵਿਕਾਸ ਫੰਡ (PDF) ਕਾਇਮ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ।
India is undertaking project assistance for a flagship Techno-park project in Ramallah.
ਭਾਰਤ ਰਾਮੱਲਾ ਵਿਖੇ ਇੱਕ ਟੈਕਨਾਲੋਜੀ ਪਾਰਕ ਪ੍ਰੋਜੈਕਟ ਵਿੱਚ ਸਹਾਇਤਾ ਦੇ ਰਿਹਾ ਹੈ।
During the year 2016-17, NABARD disbursed aggregate amount of Rs. 9086.02 crore under LTIF, out of which Rs. 2414.16 crore was released for Polavaram project (without EBR component) and balance Rs. 6671.86 crore was released to identified projects using EBR.
2016-17 ਦੌਰਾਨ ਨਾਬਾਰਡ ਨੇ ਐੱਲ ਟੀ ਆਈ ਐੱਫ ਅਧੀਨ 9086.02 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਿਸ ਵਿੱਚੋਂ 2414.16 ਕਰੋੜ ਰੁਪਏ ਪੋਲਾਵਰਮ ਪ੍ਰੋਜੈਕਟ (ਈ ਬੀ ਆਰ ਦੇ ਹਿੱਸੇ ਤੋਂ ਬਿਨਾਂ) ਲਈ ਅਤੇ ਬਾਕੀ 6671.86 ਕਰੋੜ ਰੁਪਏ ਦੀ ਰਕਮ ਈ ਬੀ ਆਰ ਅਧੀਨ ਪਛਾਣੇ ਗਏ ਪ੍ਰੋਜੈਕਟਾਂ ਲਈ ਜਾਰੀ ਕੀਤੀ ਗਈ।
The project constructed by NEEPCO will harness hydro power potential of the river Dikrong (tributary of Brahmaputra) and provide cheap hydro electric power to the North Eastern states, thereby improving power availability in the region.
ਇਹ ਪ੍ਰੋਜੈਕਟ ਦੀਕਰੋਂਗ ਨਦੀ (ਬ੍ਰਹਮਪੁੱਤਰ ਦੀ ਸਹਾਇਕ ਨਦੀ) ਦੀ ਸੰਭਾਵਿਤ ਜਲ ਊਰਜਾ ਦਾ ਉਪਯੋਗ ਕਰੇਗੀ ਅਤੇ ਪੂਰਬ ਉੱਤਰ ਦੇ ਰਾਜਾਂ ਨੂੰ ਸਸਤੀ ਪਣ-ਬਿਜਲੀ ਉਪਲੱਬਧ ਕਰਵਾਏਗੀ, ਜਿਸ ਨਾਲ ਖੇਤਰ ਵਿੱਚ ਊਰਜਾ ਉਪਲੱਬਧਤਾ ਵਿੱਚ ਸੁਧਾਰ ਹੋਵੇਗਾ।
The project has helped transport the waters of the River Narmada, to the water-deficient areas of Gujarat through an elaborate canal and pipeline network.
ਇਸ ਪ੍ਰੋਜੈਕਟ ਨੇ ਨਰਮਦਾ ਦਰਿਆ ਦੇ ਪਾਣੀ ਨੂੰ ਇੱਕ ਵਿਸਥਾਰਤ ਦਰਿਆ ਅਤੇ ਪਾਈਪ-ਲਾਈਨ ਨੈੱਟਵਰਕ ਰਾਹੀਂ ਗੁਜਰਾਤ ਦੇ ਪਾਣੀ ਦੀ ਘਾਟ ਵਾਲੇ ਖੇਤਰਾਂ 'ਚ ਲਿਆਉਣ 'ਚ ਮਦਦ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading