Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
He indicated towards working on a pilot project for developing an electric highway on the upcoming Delhi-Mumbai Green Corridor.
ਉਨ੍ਹਾਂ ਨੇ ਅਗਾਮੀ ਦਿੱਲੀ ਮੁੰਬਈ ਗ੍ਰੀਨ ਕੌਰੀਡੋਰ ‘ਤੇ ਇੱਕ ਇਲੈਕਟ੍ਰਿਕ ਰਾਜਮਾਰਗ ਵਿਕਸਿਤ ਕਰਨ ਲਈ ਇੱਕ ਪਾਇਲਟ ਪਰਿਯੋਜਨਾ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਵੀ ਸੰਦੇਸ਼ ਦਿੱਤਾ।
The project is being financed by the Asian Infrastructure Investment Bank (AIIB) and Asian Development Bank (ADB) in the amount of 2.250 billion, of which 750 million will be provided by AIIB and 1.5 billion will be provided by ADB.
ਪ੍ਰੋਜੈਕਟ ਨੂੰ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਅਤੇ ਏਸ਼ੀਅਨ ਡਿਵਲਪਮੈਂਟ ਬੈਂਕ (ਏਡੀਬੀ) ਦੁਆਰਾ 2.250 ਬਿਲੀਅਨ ਡਾਲਰ ਦੀ ਰਕਮ ਵਿੱਚ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ। ਇਸ ਵਿੱਚ 750 ਮਿਲੀਅਨ ਡਾਲਰ ਏਆਈਆਈਬੀ ਦੁਆਰਾ ਅਤੇ 1.5 ਬਿਲੀਅਨ ਡਾਲਰ ਏਡੀਬੀ ਦੁਆਰਾ ਪ੍ਰਦਾਨ ਕੀਤਾ ਜਾਵੇਗਾ।
The project will be executed by the Department of Economic Affairs, Ministry of Finance, through various line ministries.
ਵਿਭਿੰਨ ਮੰਤਰਾਲਿਆਂ ਦੇ ਸਹਿਯੋਗ ਨਾਲ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੁਆਰਾ ਇਸ ਪ੍ਰੋਜੈਕਟ ਦਾ ਲਾਗੂਕਰਨ ਕੀਤਾ ਜਾਵੇਗਾ।
Ministry of Mines Ministry of Mines Invites Science and Technology Project Proposals THRUST AREAS OF RESEARCH IN MINES The broad thrust areas for supporting Research in Mining are given below: ii.
ਖਾਣ ਮੰਤਰਾਲਾ ਖਾਣ ਮੰਤਰਾਲੇ ਨੇ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਜੈਕਟ ਦੇ ਪ੍ਰਸਤਾਵਾਂ ਨੂੰ ਸੱਦਾ ਦਿੱਤਾ ਮਾਈਨਿੰਗ ਵਿੱਚ ਖੋਜ ਦੇ ਪ੍ਰਮੁੱਖ ਖੇਤਰ: ਮਾਈਨਿੰਗ ਵਿੱਚ ਖੋਜ ਦੀ ਸਹਾਇਤਾ ਦੇ ਲਈ ਵਿਆਪਕ ਪ੍ਰਮੁੱਖ ਖੇਤਰ ਹੇਠਾਂ ਦਿੱਤੇ ਗਏ ਹਨ: ii.
A User Manual is also available on the Portal where the stepwise procedures for submission of project proposals have been highlighted.
ਪੋਰਟਲ ਉੱਤੇ ਇੱਕ ਯੂਜ਼ਰ ਮੈਨੁਅਲ ਵੀ ਉਪਲਬਧ ਹੈ ਜਿੱਥੇ ਪ੍ਰੋਜੈਕਟ ਪ੍ਰਸਤਾਵਾਂ ਨੂੰ ਜਮ੍ਹਾਂ ਕਰਨ ਦੇ ਲਈ ਪੜਾਅਵਾਰ ਪ੍ਰਕਿਰਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ।
Advertisement - Remove
The estimated cost of the project is around INR 13,270 crore.
ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 13,270 ਕਰੋੜ ਰੁਪਏ ਹੈ।
The first gas from Shwe Project was received in July 2013 and plateau production was reached in December 2014.
ਸ਼ਵੇ ਪ੍ਰੋਜੈਕਟ ਨਾਲ ਗੈਸ ਦੀ ਪਹਿਲੀ ਪ੍ਰਾਪਤੀ ਜੁਲਾਈ 2013 ਵਿੱਚ ਹੋਈ ਅਤੇ ਨਿਰੰਤਰ ਉਤਪਾਦਨ ਦਸੰਬਰ 2014 ਵਿੱਚ ਪਹੁੰਚਿਆ।
The Project has been generating positive cash flows since FY 2014-15.
ਪ੍ਰੋਜੈਕਟ ਵਿੱਤ ਸਾਲ 2014-15 ਤੋਂ ਹੀ ਸਕਾਰਾਤਮਕ ਨਕਦੀ ਪ੍ਰਵਾਹ ਦੀ ਸਿਰਜਣਾ ਕਰ ਰਿਹਾ ਹੈ।
The Project has been generating positive cash flows since FY 2014-15.
ਪ੍ਰੋਜੈਕਟ ਵਿੱਤ ਸਾਲ 2014-15 ਤੋਂ ਹੀ ਸਕਾਰਾਤਮਕ ਨਕਦੀ ਪ੍ਰਵਾਹ ਸਿਰਜਿਤ ਕਰ ਰਿਹਾ ਹੈ।
The innovative pilot project for powering Trains by solar power, developed over a vacant railway land at Bina is under extensive testing.
ਬੀਨਾ ਵਿੱਚ ਰੇਲਵੇ ਦੀ ਇੱਕ ਖਾਲੀ ਜ਼ਮੀਨ ਉੱਤੇ ਵਿਕਸਤ ਕੀਤੇ ਗਏ ਸੌਰ ਊਰਜਾ ਜ਼ਰੀਏ ਟ੍ਰੇਨਾਂ ਨੂੰ ਚਲਾਉਣ ਦੇ ਲਈ ਨਵੀਨਤਾ ਪਾਇਲਟ ਪ੍ਰੋਜੈਕਟ ਦੀ ਵਿਆਪਕ ਟੈਸਟਿੰਗ ਕੀਤੀ ਜਾ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading