Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
About 2300 Kms of Submarine OFC cable has been laid at a cost of about Rs 1224 Crore, and the project has been completed in time.
ਲਗਭਗ 2,300 ਕਿਲੋਮੀਟਰ ਓਐੱਫ਼ਸੀ (OFC) ਕੇਬਲ ਸਮੁੰਦਰ ਦੇ ਹੇਠਾਂ 1,224 ਕਰੋੜ ਰੁਪਏ ਦੀ ਲਾਗਤ ਨਾਲ ਵਿਛਾ ਦਿੱਤੀ ਗਈ ਹੈ ਤੇ ਇਹ ਪ੍ਰੋਜੈਕਟ ਸਮੇਂਸਿਰ ਮੁਕੰਮਲ ਹੋਇਆ ਹੈ।
He said this Optical Fibre Project which links AN Islands with the rest of the country is an example of the commitment of the Government towards ease of living.
ਉਨ੍ਹਾਂ ਕਿਹਾ ਕਿ ਇਹ ਆਪਟੀਕਲ ਫ਼ਾਈਬਰ ਪ੍ਰੋਜੈਕਟ ਜੋ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਬਾਕੀ ਦੇਸ਼ ਨਾਲ ਜੋੜਦਾ ਹੈ, ਰਹਿਣੀਬਹਿਣੀ ਸੁਖਾਲੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਇੱਕ ਮਿਸਾਲ ਹੈ।
The foundation stone for this project was laid by the PM on 30th December 2018 at Port Blair.
ਇਸ ਪ੍ਰੋਜੈਕਟ ਦਾ ਨੀਂਹਪੱਥਰ ਪ੍ਰਧਾਨ ਮੰਤਰੀ ਨੇ 30 ਦਸੰਬਰ, 2018 ਨੂੰ ਰੱਖਿਆ ਸੀ।
The project also had to overcome challenges such as high waves, storms and monsoons and the tough times owing to Corona Pandemic.
ਉੱਪਰ ਤੋਂ ਉੱਚੀਆਂ ਲਹਿਰਾਂ, ਤੂਫਾਨ ਅਤੇ ਮੌਨਸੂਨ ਦੀ ਰੁਕਾਵਟ। ਜਿਤਨਾ ਬੜਾ ਇਹ ਪ੍ਰੋਜੈਕਟ ਸੀ, ਉਤਨੀਆਂ ਹੀ ਵਿਰਾਟ ਚੁਣੌਤੀਆਂ ਸਨ।
Shri Modi expressed his happiness for being able to deliver the project notwithstanding such major challenges.
ਸ਼੍ਰੀ ਮੋਦੀ ਨੇ ਅਜਿਹੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਮੁਕੰਮਲ ਨੂੰ ਯੋਗ ਬਣਾਉਣ ਉੱਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
Advertisement - Remove
He said that the long period of 17 years taken for launching the housing project resulted in avoidable costs for the Secretariat.
ਉਨ੍ਹਾਂ ਨੇ ਕਿਹਾ ਕਿ ਆਵਾਸ ਪ੍ਰੋਜੈਕਟ ਸ਼ੁਰੂ ਕਰਨ ਵਿੱਚ 17 ਸਾਲ ਦਾ ਲੰਬਾ ਸਮਾਂ ਲੱਗਿਆ।
The Project for Private Participation in Passenger Train Operations will bring in a paradigm shift in passenger experience by significantly enhancing the quality of service while reducing transit time and supply demand deficit through introduction of modern technology rolling stock.
ਯਾਤਰੀ ਟ੍ਰੇਨਾਂ ਦੇ ਆਪ੍ਰੇਸ਼ਨਜ਼ ਵਿੱਚ ਨਿਜੀ ਭਾਈਵਾਲੀ ਦਾ ਪ੍ਰੋਜੈਕਟ ਯਾਤਰੀਆਂ ਦੇ ਅਨੁਭਵ ਵਿੱਚ ਮਿਸਾਲੀ ਤਬਦੀਲੀ ਲਿਆਵੇਗਾ, ਇਸ ਨਾਲ ਸੇਵਾ ਦੀ ਕੁਆਲਿਟੀ ਵਿੱਚ ਭਾਰੀ ਸੁਧਾਰ ਹੋਵੇਗਾ ਅਤੇ ਟ੍ਰਾਂਜ਼ਿਟ ਸਮੇਂ ਵਿੱਚ ਕਮੀ ਆਵੇਗੀ ਅਤੇ ਆਧੁਨਿਕ ਟੈਕਨੋਲੋਜੀ ਦੇ ਰੋਲਿੰਗ ਸਟਾਕ ਦੀ ਸ਼ੁਰੂਆਤ ਨਾਲ ਸਪਲਾਈ-ਮੰਗ ਘਾਟਾ ਹੋਰ ਘਟੇਗਾ।
The project will augment the availability of transportation services for the public.It may be noted that these trains will be in addition to trains already being run by Railways.
ਇਸ ਪ੍ਰੋਜੈਕਟ ਨਾਲ ਜਨਤਾ ਲਈ ਟ੍ਰਾਂਸਪੋਰਟੇਸ਼ਨ ਦੀਆਂ ਸੇਵਾਵਾਂ ਵਿੱਚ ਵਾਧਾ ਹੋਵੇਗਾ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਟ੍ਰੇਨਾਂ ਰੇਲਵੇ ਦੁਆਰਾ ਪਹਿਲਾਂ ਚਲਾਈਆਂ ਜਾ ਰਹੀਆਂ ਟ੍ਰੇਨਾਂ ਨਾਲੋਂ ਵਾਧੂ ਹੋਣਗੀਆਂ।
The private partners for undertaking the project will be selected through a two-stage competitive bidding process comprising of Request for ualification (RF) and Request for Proposal (RFP).
ਪ੍ਰੋਜੈਕਟ ਨੂੰ ਹੱਥ ਵਿੱਚ ਲੈਣ ਵਾਲੇ ਨਿਜੀ ਭਾਈਵਾਲਾਂ ਦੀ ਚੋਣ ਇਕ ਦੋ-ਪੜਾਵੀ ਮੁਕਾਬਲੇ ਦੀ ਬੋਲੀ ਦੇ ਅਮਲ ਰਾਹੀਂ ਕੀਤੀ ਜਾਵੇਗੀ ਜਿਸ ਵਿੱਚ ਯੋਗਤਾ ਲਈ ਬੇਨਤੀ (ਆਰਐੱਫਕਿਊ) ਅਤੇ ਪ੍ਰਸਤਾਵ ਲਈ ਬੇਨਤੀ (ਆਰਐੱਫਪੀ) ਸ਼ਾਮਿਲ ਹੋਣਗੇ।
The applicants highly appreciated the decision of MoR to share relevant documents of the project in a transparent manner.
ਇਨ੍ਹਾਂ ਅਰਜ਼ੀਕਰਤਾਵਾਂ ਨੇ ਰੇਲਵੇ ਮੰਤਰਾਲੇ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਕਿ ਪ੍ਰੋਜੈਕਟ ਦੇ ਸਬੰਧਿਤ ਵੇਰਵੇ ਪਾਰਦਰਸ਼ੀ ਢੰਗ ਨਾਲ ਸਾਂਝੇ ਕੀਤੇ ਜਾਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading