Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The project will generate direct employment during construction for 20.77 lakh mandays.
ਇਸ ਪ੍ਰੋਜੈਕਟ ਉੱਤੇ ਉਸਾਰੀ ਦੌਰਾਨ 20.77 ਲੱਖ ਕਾਰਜ ਦਿਨਾਂ ਦਾ ਪ੍ਰਤੱਖ ਰੋਜ਼ਗਾਰ ਪੈਦਾ ਹੋਵੇਗਾ।
The project would not only speed up the operation of goods and coaching trains, but also provide additional capacity for meeting the increase in traffic in future.
ਪ੍ਰੋਜੈਕਟ ਨਾ ਸਿਰਫ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਦੇ ਸੰਚਾਲਨ ਵਿੱਚ ਤੇਜ਼ੀ ਲਿਆਵੇਗਾ ਸਗੋਂ ਭਵਿੱਖ ਵਿੱਚ ਹੋਣ ਵਾਲੇ ਟ੍ਰੈਫਿਕ ਵਾਧੇ ਲਈ ਹੋਰ ਸਮਰੱਥਾ ਵੀ ਪੈਦਾ ਕਰੇਗਾ।
The project would not only speed up the operation of goods and coaching trains, but also provide additional capacity for meeting the increase in traffic in future.
ਪ੍ਰੋਜੈਕਟ ਸਿਰਫ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਦੇ ਕੰਮਕਾਜ ਵਿੱਚ ਹੀ ਤੇਜ਼ੀ ਨਹੀਂ ਲਿਆਵੇਗਾ ਸਗੋਂ ਭਵਿੱਖ ਵਿੱਚ ਹੋਣ ਵਾਲੇ ਟ੍ਰੈਫਿਕ ਵਾਧੇ ਲਈ ਹੋਰ ਸਮਰੱਥਾ ਵੀ ਪੈਦਾ ਕਰੇਗਾ।
on either side of metro stations requiring States to commit in project reports to provide necessary last mile connectivity through feeder services, Non-Motorised Transport infrastructure like walking and cycling pathways and introduction of para-transport facilities.
ਮੈਟਰੋ ਸਟੇਸ਼ਨਾਂ ਦੇ ਕਿਸੇ ਵੀ ਪਾਸੇ ਜੋ ਸਟੇਟ ਪ੍ਰੋਜੈਕਟ ਰਿਪੋਰਟ ਵਿੱਚ ਫੀਡਰ ਸੇਵਾਵਾਂ, ਨਾਨ ਮੋਟਰਾਈਜ਼ਡ ਟਰਾਂਸਪੋਰਟ ਬੁਨਿਆਦੀ ਢਾਂਚਾ ਜਿਵੇਂ ਕਿ ਸਾਇਕਲ ਚਲਾਉਣ ਦੇ ਮਾਰਗ ਅਤੇ ਪੈਰਾ ਟਰਾਂਸਪੋਰਟ ਸੁਵਿਧਾਵਾਂ ਦੀ ਸ਼ੁਰੂਆਤ ਕਰਨ ਲਈ ਲੋੜੀਂਦੀ ਆਖਰੀ ਮੀਲ ਕੁਨੈਕਟਵਿਟੀ ਮੁਹੱਈਆ ਕਰਾਉਣ ਦੀ ਲੋੜ ਹੈ।
Invoking the auspicious name of Lord Ganesh before start of any good work and project is a common practice, he added.
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾ ਭਗਵਾਨ ਗਣੇਸ਼ ਦਾ ਸ਼ੁਭ ਨਾਮ ਲੈਣਾ ਇੱਕ ਆਮ ਗੱਲ ਹੈ।
Advertisement - Remove
The two leaders will attend a public function to mark the commencement of work of Indias first high-speed rail project between Ahmedabad and Mumbai, on 14th of September.
ਦੋਵੇਂ ਆਗੂ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਪਹਿਲੇ ਹਾਈ ਸਪੀਡ ਰੇਲ ਪ੍ਰੋਜੈਕਟ ਦੀ ਸ਼ੁਰੂਆਤ ਲਈ ਆਯੋਜਿਤ ਸਮਾਰੋਹ ਵਿੱਚ 14 ਸਤੰਬਰ ਨੂੰ ਸ਼ਾਮਲ ਹੋਣਗੇ।
Project Details: The construction period of the project is seven years which shall be reckoned from the date of commencement of construction.
ਪ੍ਰੋਜੈਕਟ ਵੇਰਵੇ ਪ੍ਰੋਜੈਕਟ ਦੇ ਨਿਰਮਾਣ ਦੀ ਮਿਆਦ 7 ਸਾਲ ਹੈ ਜੋ ਨਿਰਮਾਣ ਦੀ ਸ਼ੁਰਆਤ ਦੀ ਮਿਤੀ ਤੋਂ ਹੀ ਆਂਕੀ ਜਾਵੇਗੀ।
The civil construction cost of the project is Rs 4899.42 crore.
ਪ੍ਰੋਜੈਕਟ ਦੇ ਨਿਰਮਾਣ ਦੀ ਲਾਗਤ 4899.42 ਕਰੋੜ ਰਪਏ ਹੈ।
It will further increase the employment potential for the local labourers for the project activities.
ਇਸ ਨਾਲ ਪ੍ਰੋਜੈਕਟ ਗਤੀਵਿਧੀਆਂ ਵਿੱਚ ਸਥਾਨਕ ਮਜ਼ਦੂਰਾਂ ਲਈ ਰੋਜ਼ਗਾਰ ਦੀ ਸੰਭਾਵਨਾ ਵਿੱਚ ਹੋਰ ਅਧਿਕ ਵਾਧਾ ਹੋਵੇਗਾ।
Friends, now I would tell you about a special project and that is: Maharashtra Samruddhi Corridor.
ਸਾਥੀਓ , ਇੱਕ ਵਿਸ਼ੇਸ਼ ਪ੍ਰੋਜੈਕਟ ਜਿਸ ਦੀ ਮੈਂ ਚਰਚਾ ਕਰਨਾ ਚਾਹਾਂਗਾ , ਉਹ ਹੈ ਮਹਾਰਾਸ਼ਟਰ ਸਮ੍ਰਿੱਧੀ ਕੌਰੀਡੋਰ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading