Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The project will provide entertainment, culture and shopping to citizens after office hours.
ਇਸ ਯੋਜਨਾ ਨਾਲ ਨਾਗਰਿਕਾਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮਨੋਰੰਜਨ ਅਤੇ ਖਰੀਦਦਾਰੀ ਦਾ ਮੌਕਾ ਮਿਲੇਗਾ।
I would like to appeal to Mr Mahesh Sharma ji to take the leadership of this project and make efforts to complete this project within a specific time frame.
ਮੈਂ ਮਹੇਸ਼ ਸ਼ਰਮਾ ਜੀ ਨੂੰ ਤਾਕੀਦ ਕਰਾਂਗਾ ਕਿ ਉਹ ਇਸ ਪ੍ਰੋਜੈਕਟ ਦੀ ਅਗਵਾਈ ਆਪਣੇ ਹੱਥ ਵਿੱਚ ਲੈਣ ਅਤੇ ਇਸ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਦਾ ਯਤਨ ਕਰਨ ।
I am fortunate to have got the opportunity of launching the Mohanpura irrigation project worth Rs.4000 crore along with the three major water supply projects.
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਅੱਜ 4 ਹਜ਼ਾਰ ਕਰੋੜ ਰੁਪਏ ਦੇ ਮੋਹਨਪੁਰਾ ਸਿੰਚਾਈ ਪ੍ਰੋਜੈਕਟ ਦੇ ਲੋਕ-ਅਰਪਣ ਦੇ ਨਾਲ-ਨਾਲ ਪਾਣੀ ਦੇ ਤਿੰਨ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦਾ ਵੀ ਮੌਕਾ ਮਿਲਿਆ।
This project is not only an example of rapid pace of development but also an evidence of the government's way of accomplishing tasks.
ਇਹ ਪ੍ਰੋਜੈਕਟ ਨਾ ਸਿਰਫ ਤੇਜ਼ੀ ਨਾਲ ਹੁੰਦੇ ਵਿਕਾਸ ਦਾ ਉਦਾਹਰਨ ਹੈ ਬਲਕਿ ਸਰਕਾਰ ਦੇ ਕੰਮ ਕਰਨ ਦੇ ਤੌਰ-ਤਰੀਕੇ ਦਾ ਵੀ ਸਬੂਤ ਹੈ।
The monuments taken up for development under the above mentioned project fall under the jurisdiction of Archaeological Survey of India (ASI) and State Archaeology Departments.
ਉਪਰੋਕਤ ਪ੍ਰੋਜੈਕਟ ਤਹਿਤ ਲਏ ਗਏ ਸਮਾਰਕ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਅਤੇ ਰਾਜ ਪੁਰਾਤੱਤਵ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
Advertisement - Remove
I also believe that just like we have put the Rs.60 thousand crores project on ground, the other projects such as the Rs.50 thousand crores worth project are also on the verge of completion as Yogi ji was saying.
ਅਤੇ ਮੈਨੂੰ ਇਹ ਵੀ ਵਿਸ਼ਵਾਸ ਹੈ ਕੇ ਅੱਜ ਜਿਸ ਤਰ੍ਹਾਂ 60 ਹਜ਼ਾਰ ਕਰੋਡ਼ ਰੁਪਏ ਦੇ ਪ੍ਰੋਜੈਕਟ ਜ਼ਮੀਨ ’ਤੇ ਉਤਰੇ ਹਨ, ਬਾਕੀ ਦੇ ਸੰਕਲਪ ਵੀ ਜਿਵੇਂ ਯੋਗੀ ਜੀ ਕਹਿ ਰਹੇ ਸਨ ਕਿ 50 ਹਜ਼ਾਰ ਕਰੋਡ਼ ਦਾ ਕੰਮ ਤਾਂ ਕਰੀਬ-ਕਰੀਬ ਪੂਰਨਤਾ ’ਤੇ ਹੈ।
The Scheme consists of Centrally Sponsored Scheme of Project Tiger (CSS-PT), Development of Wildlife Habitats (CSS-DWH) and Project Elephant (CSS-PE).
ਇਸ ਵਿੱਚ ਕੇਂਦਰ ਪ੍ਰਾਯੋਜਿਤ ਪ੍ਰੋਜੈਕਟ ਟਾਈਗਰ ਯੋਜਨਾ (ਸੀਐੱਸਐੱਸ-ਪੀਟੀ), ਜੰਗਲੀ ਜੀਵ ਕੁਦਰਤੀ ਵਾਸ ਯੋਜਨਾ (ਸੀਐੱਸਐੱਸ-ਡੀਡਬਲਿਊਐੱਚ) ਅਤੇ ਪ੍ਰੋਜੈਕਟ ਹਾਥੀ (ਸੀਐੱਸਐੱਸ-ਪੀਈ) ਯੋਜਨਾ ਸ਼ਾਮਲ ਹਨ।
A total of 18 tiger range States, distributed in five landscapes of the country would be benefitted under the Project Tiger scheme.
ਦੇਸ਼ ਦੇ ਪੰਜ ਹਿੱਸਿਆਂ ਵਿੱਚ ਫੈਲੇ ਬਾਘ ਵਾਲੇ ਕੁੱਲ 18 ਰਾਜ, ਪ੍ਰੋਜੈਕਟ ਟਾਈਗਰ ਯੋਜਨਾ ਤਹਿਤ ਹਨ।
India's first High Speed Rail project has started between Mumbai-Ahmedabad and work on this project is going on at a great pace.
ਭਾਰਤ ਦਾ ਪਹਿਲਾ ਪ੍ਰੋਜੈਕਟ ਮੁੰਬਈ-ਅਹਿਮਦਾਬਾਦ ਵਿੱਚ ਸ਼ੁਰੂ ਹੋਇਆ ਹੈ ਅਤੇ ਇਸ 'ਤੇ ਵੀ ਤੇਜ਼ ਗਤੀ ਨਾਲ ਕਾਰਜ ਚਲ ਰਿਹਾ ਹੈ ।
I always kept thinking about it, took advice and suggestions from the people and today I am glad that all the people associated with this important project have upheld the faith and capability of this country.
ਮੈਂ ਲਗਾਤਾਰ ਸੋਚਦਾ ਰਹਿੰਦਾ ਸਾਂ, ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦਾ ਸਾਂ, ਸਭ ਦੇ ਸੁਝਾਅ ਲੈਂਦਾ ਰਹਿੰਦਾ ਸਾਂ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਜੁੜੇ ਜਨ-ਜਨ ਨੇ ਦੇਸ਼ ਦੇ ਵਿਸ਼ਵਾਸ ਨੂੰ, ਸਮਰੱਥਾ ਨੂੰ ਇੱਕ ਸਿਖ਼ਰ ਉੱਤੇ ਪਹੁੰਚਾ ਦਿੱਤਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading