Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
Manipur Water Supply Project is an important component of efforts of the State government to achieve the goal of Har Ghar Jal by 2024.
ਮਣੀਪੁਰ ਜਲ ਸਪਲਾਈ ਪ੍ਰੋਜੈਕਟ ਸਾਲ 2024 ਤੱਕ 'ਹਰ ਘਰ ਜਲ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰ ਦੇ ਠੋਸ ਯਤਨਾਂ ਦਾ ਇੱਕ ਮਹੱਤਵਪੂਰਨ ਘਟਕ ਹੈ।
The project outlay is about Rupees 3054.58 Crores with a loan component funded by New Development Bank.
ਪ੍ਰੋਜੈਕਟ ਦਾ ਖ਼ਰਚ ਨਿਊ ਡਿਵੈਲਪਮੈਂਟ ਬੈਂਕ ਦੁਆਰਾ ਵਿੱਤਪੋਸ਼ਿਤ ਰਿਣ ਘਟਕ ਦੇ ਨਾਲ ਲਗਭਗ 3054.58 ਕਰੋੜ ਰੁਪਏ ਹੈ।
Shri Modi said that apart from Greater Imphal, the project would benefit 25 small towns and 1700 villages in the state.
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਗ੍ਰੇਟਰ ਇੰਫਾਲ ਦੇ ਇਲਾਵਾ ਰਾਜ ਦੇ 25 ਛੋਟੇ ਸ਼ਹਿਰਾਂ ਅਤੇ 1700 ਪਿੰਡਾਂ ਨੂੰ ਵੀ ਲਾਭ ਹੋਵੇਗਾ।
The project has been designed keeping in mind the needs of the next two decades.
ਇਹ ਪ੍ਰੋਜੈਕਟ ਅਗਲੇ ਦੋ ਦਹਾਕਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
The project has been executed by Kerala State Electronics Development Corporation Ltd (KELTRON).
ਕੇਰਲ ਰਾਜ ਇਲੈਕਟ੍ਰੌਨਿਕਸ ਵਿਕਾਸ ਨਿਗਮ ਲਿਮਿਟਿਡ (ਕੇਈਐੱਲਟੀਆਰਓਐੱਨ) ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ ਗਿਆ ਹੈ।
Advertisement - Remove
The Project is still in progress and continuing, although this work has been slowed for some time due to pandemic Covid 19.
ਇਹ ਕੰਮ ਹੁਣ ਵੀ ਜਾਰੀ ਹੈ। ਹਾਲਾਂਕਿ ਕੋਵਿਡ ਮਹਾਮਾਰੀ ਦੇ ਕਾਰਨ ਕੁਝ ਸਮੇਂ ਲਈ ਇਹ ਕੰਮ ਮੱਧਮ ਪੈ ਗਿਆ ਹੈ।
The water from this project will serve 25 cities and towns, including Greater Imphal, as well as more than 1700 villages and will serve as a lifeline for the people.
ਗ੍ਰੇਟਰ ਇੰਫਾਲ ਸਹਿਤ, ਛੋਟੇ-ਵੱਡੇ 25 ਸ਼ਹਿਰ ਅਤੇ ਕਸਬੇ, 1700 ਤੋਂ ਜ਼ਿਆਦਾ ਪਿੰਡਾਂ ਲਈ ਇਸ ਪ੍ਰੋਜੈਕਟ ਨਾਲ ਜੋ ਜਲਧਾਰਾ ਨਿਕਲੇਗੀ, ਇਹ ਜਲਧਾਰਾ ਜੀਵਨ ਧਾਰਾ ਦਾ ਕੰਮ ਕਰੇਗੀ।
And most importantly, this project is designed keeping in mind the needs of not only today but also of the next 20-22 years.
ਵੱਡੀ ਗੱਲ ਇਹ ਵੀ ਹੈ ਕਿ ਇਹ ਪ੍ਰੋਜੈਕਟ ਅੱਜ ਦੀਆਂ ਹੀ ਨਹੀਂ ਬਲਕਿ ਅਗਲੇ 20-22 ਸਾਲ ਤੱਕ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।
The building has been constructed with Indian grant assistance and will be the first India assisted infrastructure project within the capital city of Port Louis after Covid.
ਇਸ ਇਮਾਰਤ ਦੀ ਉਸਾਰੀ ਭਾਰਤੀ ਅਨੁਦਾਨ ਸਹਾਇਤਾ ਨਾਲ ਕੀਤੀ ਗਈ ਹੈ ਅਤੇ ਇਹ ਮੌਰੀਸ਼ਸ ਦੀ ਰਾਜਧਾਨੀ ਪੋਰਟ ਲੁਇਸ ਵਿੱਚ ਭਾਰਤ ਦੀ ਸਹਾਇਤਾ ਨਾਲ ਬਣਿਆ ਪਹਿਲਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੋਵੇਗਾ।
The new Supreme Court building project is one of the five projects being implemented under the Special Economic Package of USD 353 million extended by the Government of India to Mauritius in 2016.
ਭਾਰਤ ਸਰਕਾਰ ਨੇ ਪੰਜ ਪ੍ਰੋਜੈਕਟ ਾਂ ਲਈ ਸਾਲ 2016 ’ਚ ਮੌਰੀਸ਼ਸ ਨੂੰ 353 ਮਿਲੀਅਨ ਅਮਰੀਕੀ ਡਾਲਰ ਦਾ ‘ਵਿਸ਼ੇਸ਼ ਆਰਥਿਕ ਪੈਕੇਜ’ ਦਿੱਤਾ ਸੀ, ਜਿਸ ਅਧੀਨ ਬਣ ਰਹੀ ਨਵੀਂ ਸੁਪਰੀਮ ਕੋਰਟ ਪਹਿਲਾ ਪ੍ਰੋਜੈਕਟ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading