Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
Note: The estimated IES is in respect of existing project only.
ਨੋਟ – ਅਨੁਮਾਨਤ ਆਈਈਐਸ ਕੇਵਲ ਮੌਜੂਦਾ ਪ੍ਰੋਜੈਕਟ ਦੇ ਸਬੰਧ ਵਿੱਚ ਹੈ।
He laid the foundation stone for setting up Bharat Petroleum Corp. Ltd (BPCL) Coastal Installation Project at Krishnapatnam.
ਉਨ੍ਹਾਂ ਨੇ ਕ੍ਰਿਸ਼ਨਾਪਟਨਮ ਵਿੱਚ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ (ਬੀਪੀਸੀਐੱਲ) ਤਟੀ ਸਥਾਪਨਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
Project will be commissioned by November 2020.
ਇਹ ਪ੍ਰੋਜੈਕਟ ਨਵੰਬਰ 2020 ਤੱਕ ਚਾਲੂ ਹੋ ਜਾਵੇਗ।
Fully automated and State of the art Coastal Installation Project will ensure security of the petroleum products for Andhra Pradesh.
ਪੂਰੀ ਤਰ੍ਹਾਂ ਨਾਲ ਆਟੋਮੈਟਿਕ ਅਤੇ ਅਤਿ ਆਧੁਨਿਕ ਇਸ ਤਟੀ ਸਥਾਪਨਾ ਪ੍ਰੋਜੈਕਟ ਨਾਲ ਆਂਧਰਾ ਪ੍ਰਦੇਸ਼ ਲਈ ਪੈਟ੍ਰੋਲੀਅਮ ਉਤਪਾਦਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ।
Fully automated and State of the art Coastal Installation Project will ensure security of the petroleum products for Andhra Pradesh.
ਪੂਰੀ ਤਰ੍ਹਾਂ ਨਾਲ ਆਟੋਮੈਟਿਕ ਅਤੇ ਅਤਿ ਆਧੁਨਿਕ ਇਸ ਤਟੀ ਸਥਾਪਨਾ ਪ੍ਰੋਜੈਕਟ ਨਾਲ ਆਂਧਰਾ ਪ੍ਰਦੇਸ਼ ਲਈ ਪੈਟ੍ਰੋਲੀਅਮ ਉਤਪਾਦਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ।
Advertisement - Remove
He also laid the foundation stone for the capacity expansion of the Mundra-Delhi petroleum product pipeline, and a greenfield marketing terminal project of HPCL, at Vadodara.
ਉਨ੍ਹਾਂ ਨੇ ਮੁਦਰਾ-ਦਿੱਲੀ ਪੈਟਰੋਲੀਅਮ ਉਤਪਾਦ ਪਾਈਪਲਾਈਨ ਦੀ ਸਮਰੱਥਾ ਵਧਾਉਣ ਅਤੇ ਵੜੋਦਰਾ ਵਿਖੇ ਐੱਚਪੀਸੀਐੱਲ ਦੇ ਇੱਕ ਗ੍ਰੀਨਫੀਲਡ ਮਾਰਕੀਟਿੰਗ ਟਰਮੀਨਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
At the project site, approximately 800 staff including Engineers and other staff have been engaged.
ਪ੍ਰੋਜੈਕਟ ਸਥਾਨ ’ਤੇ ਇੰਜਨੀਅਰ ਅਤੇ ਹੋਰ ਕਰਮਚਾਰੀਆਂਸਮੇਤ 800 ਵਿਅਕਤੀਆਂ ਨੂੰ ਇਸ ਕਾਰਜ ’ਤੇ ਲਗਾਇਆ ਗਿਆ ਹੈ।
He congratulated the people of India on the occasion, and said that the bullet train project will provide speed and progress, and deliver results quickly.
ਉਨ੍ਹਾਂ ਇਸ ਮੌਕੇ ਉੱਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੇਸ਼ ਨੂੰ ਗਤੀ ਅਤੇ ਤਰੱਕੀ ਪ੍ਰਦਾਨ ਕਰੇਗਾ ਅਤੇ ਨਤੀਜੇ ਵੀ ਤੇਜ਼ੀ ਨਾਲ ਸਾਹਮਣੇ ਆਉਣਗੇ।
He praised Prime Minister Abe for the fact that this project is being launched within such a short time.
ਉਨ੍ਹਾਂ ਪ੍ਰਧਾਨ ਮੰਤਰੀ ਆਬੇ (Abe) ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਇਸ ਪ੍ਰੋਜੈਕਟ ਨੂੰ ਬਹੁਤ ਥੋੜੇ ਜਿਹੇ ਸਮੇਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
He said the technology transfer envisaged in this project will benefit Indian Railways, and boost the “Make in India” initiative.
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਤਕਨਾਲੋਜੀ ਦਾ ਜੋ ਤਬਾਦਲਾ ਹੋਵੇਗਾ ਉਸ ਨਾਲ ਭਾਰਤੀ ਰੇਲਵੇ ਨੂੰ ਲਾਭ ਪੁੱਜੇਗਾ ਅਤੇ ਨਾਲ ਹੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੱਲਾਸ਼ੇਰੀ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading