Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
Giving major push to the Gas Based Economy, PM also dedicated to the nation, ONGCs S1 Vasishta development project located in the Krishna-Godavari (KG) Offshore Basin in Andhra Pradesh.
ਗੈਸ ਅਧਾਰਤ ਅਰਥਵਿਵਸਥਾ ’ਤੇ ਪ੍ਰਮੁੱਖਤਾ ਨਾਲ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਓਐੱਨਜੀਸੀ ਦਾ ਐੱਸ-1 ਵਸ਼ਿਸ਼ਟ ਨਾਮੀ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨਾ-ਗੋਦਾਵਰੀ (ਕੇਜੀ) ਆਫਸ਼ੋਰ ਬੇਸਿਨ ਵਿੱਚ ਸਥਿਤ ਹੈ।
Project Details: The Project will be completed in five years.
ਪ੍ਰੋਜੈਕਟ ਵੇਰਵੇ: ਇਹ ਪ੍ਰੋਜੈਕਟ ਪੰਜ ਸਾਲ ਵਿੱਚ ਪੂਰਾ ਹੋਵੇਗਾ ।
After that when the government formed under the leadership of Yogi ji in U.P, I had requested him to prepare a detailed project report.
ਉਸ ਦੇ ਬਾਅਦ ਜਦੋਂ ਯੂਪੀ ਵਿੱਚ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ ਬਣੀ ਤਾਂ ਮੈਂ ਉਨ੍ਹਾਂ ਨੂੰ ਇੱਕ ਵਿਆਪਕ ਪ੍ਰੋਜੈਕਟ ਰਿਪੋਰਟ ਬਣਾਉਣ ਦੀ ਤਾਕੀਦ ਕੀਤੀ ਸੀ।
Benefits: Implementation of the project will provided the much-needed additional public transport infrastructure to Ahmedabad and Gandhinagar.
ਲਾਭ: ਇਸ ਪ੍ਰੋਜੈਕਟ ਦੇ ਲਾਗੂਕਰਨ ਲਈ ਅਹਿਮਦਾਬਾਦ ਅਤੇ ਗਾਂਧੀਨਗਰ ਵਿੱਚ ਹੋਰ ਜ਼ਰੂਰੀ ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਸੁਲਭ ਕਰਵਾਇਆ ਜਾਵੇਗਾ ।
The Metro Rail project itself is an innovation over the conventional system of urban transport.
ਮੈਟਰੋ ਰੇਲ ਪ੍ਰੋਜੈਕਟ ਆਪਣੇ - ਆਪ ਵਿੱਚ ਸ਼ਹਿਰੀ ਟ੍ਰਾਂਸਪੋਰਟ ਦੀ ਰਵਾਇਤੀ ਪ੍ਰਣਾਲੀ ਦੀ ਤੁਲਨਾ ਵਿੱਚ ਇੱਕ ਇਨੋਵੇਸ਼ਨ ਹੈ ।
Advertisement - Remove
The project involves integration with other urban transport systems in an efficient and effective manner which is possible only by adopting innovative methods of designing, technology and institutional management.
ਇਸ ਪ੍ਰੋਜੈਕਟ ਵਿੱਚ ਹੋਰ ਸ਼ਹਿਰੀ ਟ੍ਰਾਂਸਪੋਰਟ ਪ੍ਰਣਾਲੀਆਂ ਨੂੰ ਦਕਸ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕੀਤਾ ਜਾਣਾ ਸ਼ਾਮਲ ਹੈ , ਜੋ ਕੇਵਲ ਡਿਜ਼ਾਈਨਿੰਗ , ਟੈਕਨੋਲੋਜੀ ਅਤੇ ਸੰਸਥਾਗਤ ਪ੍ਰਬੰਧਨ ਦੀਆਂ ਇਨੋਵੇਟਿਵ ਪੱਧਤੀਆਂ ਨੂੰ ਅਪਣਾਏ ਜਾਣ ਨਾਲ ਹੀ ਸੰਭਵ ਹੈ ।
The project involves integration with other urban transport systems in an efficient and effective manner which is possible only by adopting innovative methods of designing, technology and institutional management.
ਇਸ ਪ੍ਰੋਜੈਕਟ ਵਿੱਚ ਦਕਸ਼ ਅਤੇ ਕਾਰਗਰ ਢੰਗ ਨਾਲ ਹੋਰ ਸ਼ਹਿਰੀ ਟ੍ਰਾਂਸਪੋਰਟ ਪ੍ਰਣਾਲੀਆਂ ਨਾਲ ਏਕੀਕਰਨ ਸ਼ਾਮਲ ਹੈ ਜੋ ਕੇਵਲ ਡਿਜ਼ਾਈਨਿੰਗ , ਟੈਕਨੋਲੋਜੀ ਅਤੇ ਸੰਸਥਾਗਤ ਪ੍ਰਬੰਧਨ ਦੇ ਇਨੋਵੇਟਿਵ ਤਰੀਕਿਆਂ ਨੂੰ ਅਪਣਾਉਣ ਨਾਲ ਹੀ ਸੰਭਵ ਹੈ ।
Benefits: The technical assistance provided by NRETP and the higher level interventions facilitated by the project will enhance the livelihoods promotion and access to finance and scale-up initiatives on digital finance and livelihood interventions.
ਲਾਭ : ਐੱਨਆਰਈਟੀਪੀ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਤਕਨੀਕੀ ਸਹਾਇਤਾ ਅਤੇ ਪ੍ਰੋਜੈਕਟ ਵੱਲੋਂ ਸੁਗਮ ਕਰਵਾਏ ਜਾਣ ਵਾਲੇ ਉੱਚ ਪੱਧਰੀ ਉਪਰਾਲਿਆਂ ਨਾਲ ਆਜੀਵਿਕਾ ਨੂੰ ਪ੍ਰਫੁਲੱਤ ਕਰਨ ਅਤੇ ਵਿੱਤੀ ਸੁਵਿਧਾ ਵਿੱਚ ਵਾਧਾ ਹੋਵੇਗਾ ਅਤੇ ਡਿਜੀਟਲ ਵਿੱਤ ਅਤੇ ਆਜੀਵਿਕਾ ਦਖਲਾਂ ਨਾਲ ਸਬੰਧਤ ਉਪਰਾਲਿਆਂ ਨੂੰ ਹੁਲਾਰਾ ਮਿਲੇਗਾ ।
The project is meant to ensure Universal Access by being sensitive to the needs of women, children and vulnerable sections of the society.
ਇਸ ਪ੍ਰੋਜੈਕਟ ਦਾ ਟੀਚਾ ਔਰਤਾਂ , ਬੱਚਿਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਦਿਆਂ ‘ਸੰਪੂਰਨ ਪਹੁੰਚ’ ਸੁਨਿਸ਼ਚਿਤ ਕਰਨਾ ਹੈ।
and project will be completed in 5 years.
ਪ੍ਰੋਜੈਕਟ 5 ਸਾਲਾਂ ਵਿੱਚ ਪੂਰਾ ਹੋ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading