Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The upgradation of navigational aids and infrastructure under this project would enhance the operational capability by facilitating air operations of military and civil aircrafts even in poor visibility and adverse weather condition while enhancing aerospace safety.
ਇਸ ਪ੍ਰੋਜੈਕਟ ਅਧੀਨ ਸਮੁੰਦਰੀ ਆਵਾਜਾਈ ਦੀਆਂ ਸਹੂਲਤਾਂ ਅਤੇ ਮੁੱਢਲੇ ਢਾਂਚੇ ਦੀ ਅੱਪਗ੍ਰੇਡੇਸ਼ਨ ਹਵਾਈ ਖੇਤਰ ਦੀ ਸੁਰੱਖਿਆ ਨੂੰ ਵਧਾਉਣ ਦੇ ਨਾਲ ਨਾਲ ਸੈਨਾ ਅਤੇ ਸਿਵਲ ਜਹਾਜ਼ਾਂ ਦੇ ਹਵਾਈ ਅਪ੍ਰੇਸ਼ਨਾਂ ਦੀ ਸੰਚਾਲਨ ਸਮਰੱਥਾ ਨੂੰ ਘੱਟ ਰੋਸ਼ਨੀ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵਧਾਵੇਗੀ।
Given the importance of deploying multiple strategies against Covid-19, CSIR through NMITLI program has approved a project towards development of human monoclonal antibodies (hmAbs) that can neutralize SARS-CoV-2 in patients.
ਕੋਵਿਡ -19 ਵਿਰੁੱਧ ਕਈ ਰਣਨੀਤੀਆਂ ਬਣਾਉਣ ਦੀ ਮਹੱਤਤਾ ਦੇ ਮੱਦੇਨਜ਼ਰ, ਸੀਐੱਸਆਈਆਰ ਨੇ ਐੱਨਐੱਮਆਈਟੀਐੱਲਆਈ ਪ੍ਰੋਗਰਾਮ ਦੁਆਰਾ ਮਨੁੱਖੀ ਮੋਨੋਕਲੋਨਲ ਐਂਟੀਬਾਡੀਜ਼ (ਐੱਚਐੱਮਏਬੀਐੱਸ) ਵਿਕਸਿਤ ਕਰਨ ਲਈ ਇੱਕ ਬਹੁ ਸੰਸਥਾਗਤ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਜੋ ਮਰੀਜ਼ਾਂ ਵਿੱਚ ਸਾਰਸ - ਸੀਓਵੀ - 2 ਨੂੰ ਬੇਅਸਰ ਕਰ ਸਕਦੀ ਹੈ।
and Bharat Biotech International Ltd (BBIL) The project aims to generate hmAbs to SARS-CoV-2 from convalescent phase of COVID-19 patients and select high affinity and neutralizing antibodies.
ਪ੍ਰੋਜੈਕਟ ਦਾ ਟੀਚਾ ਹੈ ਕਿ ਕੋਵਿਡ - 19 ਦੇ ਨਰੋਏ ਮਰੀਜ਼ਾਂ ਤੋਂ ਸਾਰਸ - ਸੀਓਵੀ -2 ਨੂੰ ਐੱਚਐੱਮਏਬੀਐੱਸ ਤਿਆਰ ਕਰਨਾ ਅਤੇ ਉੱਚ ਸਾਂਝ ਨੂੰ ਚੁਣਨਾ ਅਤੇ ਐਂਟੀਬਾਡੀਜ਼ ਨੂੰ ਬੇਅਸਰ ਕਰਨਾ।
He said various clusters and logistics parks will come up up on this ambitious project offering huge opportunities.
ਉਨ੍ਹਾਂ ਕਿਹਾ ਕਿ ਇਸ ਉਤਸ਼ਾਹੀ ਪ੍ਰੋਜੈਕਟ ਉੱਤੇ ਵੱਖ-ਵੱਖ ਕਲੱਸਟਰ ਅਤੇ ਲੌਜਿਸਟਿਕ ਪਾਰਕ ਬਣਨਗੇ ਜੋ ਵੱਡੇ ਮੌਕੇ ਪ੍ਰਦਾਨ ਕਰਨਗੇ।
NIPER-Raebareli has also initiated a mega project with IIT and an industrial partner in the development of new immuno-booster formulation utilizing traditionally used shrubs.
ਨਾਈਪਰ-ਰਾਏਬਰੇਲੀ ਨੇ ਆਈਆਈਟੀ ਅਤੇ ਇੱਕ ਉਦਯੋਗਿਕ ਸਹਿਯੋਗੀ ਨਾਲ ਰਿਵਾਇਤੀ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਦੀ ਵਰਤੋਂ ਕਰਦਿਆਂ ਨਵੀਂ ਇਮਿਊਨੋ-ਬੂਸਟਰ ਫਾਰਮੂਲੇਸ਼ਨ ਨੂੰ ਵਿਕਸਤ ਕਰਨ ਲਈ ਮੈਗਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ।
Advertisement - Remove
The project will invest in measures to reduce flooding, including strengthening of embankments and desilting.
ਪ੍ਰੋਜੈਕਟ ਹੜ੍ਹ ਨੂੰ ਘੱਟ ਕਰਨ ਦੇ ਉਪਾਵਾਂ ਵਿੱਚ ਨਿਵੇਸ਼ ਕਰੇਗਾ, ਜਿਸ ਵਿੱਚ ਤਟ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਅਤੇ ਗਾਦ ਕੱਢਣ ਦਾ ਕੰਮ ਸ਼ਾਮਲ ਹੈ।
The project will invest in measures to reduce flooding, including strengthening of embankments and desilting.
ਪ੍ਰੋਜੈਕਟ ਹੜ੍ਹ ਨੂੰ ਘੱਟ ਕਰਨ ਦੇ ਉਪਾਵਾਂ ਵਿੱਚ ਨਿਵੇਸ਼ ਕਰੇਗਾ, ਜਿਸ ਵਿੱਚ ਕਿਨਾਰਿਆਂ ਨੂੰ ਮਜ਼ਬੂਤ ਕਰਨਾ ਅਤੇ ਡਿਸਿਲਟਿੰਗ ਸ਼ਾਮਲ ਹੈ।
The project will improve efficient use of surface water and enhance the long-term sustainability of groundwater use, making agriculture more productive and climate-resilient for farmers.
ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਸਤਹ ’ਤੇ ਉਪਲੱਬਧ ਜਲ ਸਰੋਤਾਂ ਦਾ ਕੁਸ਼ਲ ਉਪਯੋਗ ਕਰਨ ਵਿੱਚ ਮਦਦ ਕਰੇਗਾ ਅਤੇ ਭੂਜਲ ਉਪਯੋਗ ਦੀ ਲੰਬੀ ਸਥਾਪਤੀ ਨੂੰ ਵਧਾਏਗਾ। ਇਸ ਨਾਲ ਕਿਸਾਨਾਂ ਲਈ ਖੇਤੀ ਜ਼ਿਆਦਾ ਉਤਪਾਦਕ ਅਤੇ ਜਲਵਾਯੂ ਅਨੁਕੂਲ ਹੋ ਸਕੇਗੀ।
More than Rs 2000 Crores has already been invested in the project by the company.
ਕੰਪਨੀ ਵੱਲੋਂ ਪ੍ਰੋਜੈਕਟ ਵਿੱਚ ਪਹਿਲਾਂ ਹੀ 2000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ।
The project started in 2018 and the Prime Minister of India inaugurated the project on 10th April 2018.
ਪ੍ਰੋਜੈਕਟ 2018 ਵਿੱਚ ਸ਼ੁਰੂ ਹੋਇਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ 10 ਅਪ੍ਰੈਲ 2018 ਨੂੰ ਪ੍ਰੋਜੈਕਟ ਦਾ ਉਦਘਾਟਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading