Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
People are now talking about the need to ensure that money allocated for a project is utilised and it is done in a timely as well as transparent manner, he said.
ਹੁਣ ਲੋਕ ਇਹ ਯਕੀਨੀ ਬਣਾਉਣ ਦੀ ਗੱਲ ਕਰਦੇ ਹਨ ਕਿ ਪ੍ਰੋਜੈਕਟ ਲਈ ਜੋ ਰਕਮ ਅਲਾਟ ਹੋਈ ਹੈ, ਉਹ ਵਰਤੀ ਗਈ ਹੈ ਅਤੇ ਕੀ ਉਹ ਸਮੇਂ ਉੱਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਵਰਤੀ ਗਈ ਹੈ।
People are now talking about the need to ensure that money allocated for a project is utilised and it is done in a timely as well as transparent manner, he said.
ਹੁਣ ਲੋਕ ਇਹ ਯਕੀਨੀ ਬਣਾਉਣ ਦੀ ਗੱਲ ਕਰਦੇ ਹਨ ਕਿ ਪ੍ਰੋਜੈਕਟ ਲਈ ਜੋ ਰਕਮ ਅਲਾਟ ਹੋਈ ਹੈ, ਉਹ ਵਰਤੀ ਗਈ ਹੈ ਅਤੇ ਕੀ ਉਹ ਸਮੇਂ ਉੱਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਵਰਤੀ ਗਈ ਹੈ।
Total completion cost of the project is Rs.5,503 crore.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਮੰਤਰੀ ਮੰਡਲ ਨੇ 29.707 ਕਿਲੋਮੀਟਰ ਦੀ ਲੰਬਾਈ ਵਾਲੇ ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਰੇਲ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਪ੍ਰੋਜੈਕਟ ਦੀ ਪੂਰਤੀ ਤੱਕ ਕੁੱਲ ਲਾਗਤ 5,503 ਕਰੋੜ ਰੁਪਏ ਆਵੇਗੀ।
Project will be covered under the legal framework of Central Metro Acts, Metro Railways (Construction of Works) Act, 1978 and the Metro Railways (Operation and Maintenance) Act, 2002, as amended from time to time.
ਇਹ ਯੋਜਨਾ ਕੇਂਦਰੀ ਮੈਟਰੋ ਕਾਨੂੰਨਾਂ,ਮੈਟਰੋ ਰੇਲਵੇ (ਨਿਰਮਾਣ ਕੰਮ) ਐਕਟ,1978 ਅਤੇ ਮੈਟਰੋ ਰੇਲਵੇ (ਸੰਚਾਲਨ ਅਤੇ ਸੰਭਾਲ) ਐਕਟ,2002 ਦੇ ਕਾਨੂੰਨੀ ਢਾਂਚੇ ਦੇ ਤਹਿਤ ਆਉਦੀ ਹੈ,ਜਿਨ੍ਹਾਂ ਵਿੱਚ ਸਮੇਂ ਸਮੇਂ ਤੇ ਸੋਧ ਕੀਤੀ ਜਾਵੇਗੀ।
The Sagarmala project is also a part of our vision.
ਸਾਗਰਮਾਲਾ ਪ੍ਰੋਜੈਕਟ ਵੀ ਸਾਡੇ ਵਿਜ਼ਨ ਦਾ ਹਿੱਸਾ ਹੈ।
Advertisement - Remove
Work is being carried out on this project keeping in view the needs of not only the present but also future generations.
ਨਾ ਸਿਰਫ਼ ਵਰਤਮਾਨ ਬਲਕਿ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ।
The project is significant as it will ensure water supply to the drought prone Bundelkhand region.
ਇਹ ਪ੍ਰੋਜੈਕਟ ਇਸ ਨਜ਼ਰੀਏ ਨਾਲ ਮਹੱਤਵਪੂਰਨ ਹੈ ਕਿ ਇਸ ਨਾਲ ਸੋਕਾ ਪ੍ਰਭਾਵਿਤ ਬੁੰਦੇਲਖੰਡ ਖੇਤਰ ਵਿੱਚ ਪਾਣੀ ਦੀ ਸਲਪਾਈ ਹੋ ਸਕੇਗੀ।
The project is significant as it will ensure water supply to the drought prone Bundelkhand region.
ਇਹ ਪ੍ਰੋਜੈਕਟ ਇਸ ਨਜ਼ਰੀਏ ਨਾਲ ਮਹੱਤਵਪੂਰਨ ਹੈ ਕਿ ਇਸ ਨਾਲ ਸੋਕਾ ਪ੍ਰਭਾਵਿਤ ਬੁੰਦੇਲਖੰਡ ਖੇਤਰ ਵਿੱਚ ਪਾਣੀ ਦੀ ਸਲਪਾਈ ਹੋ ਸਕੇਗੀ।
DPR for this project has been prepared and alignment of bridge has been finalized in consultation with Government of Nepal.
ਇਸ ਪ੍ਰੋਜੈਕਟ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ ਪੀ ਆਰ) ਤਿਆਰ ਕੀਤੀ ਗਈ ਹੈ ਅਤੇ ਪੁਲ ਨੂੰ ਨੇਪਾਲ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਅੰਤਿਮ ਰੂਪ ਦਿੱਤਾ ਜਾਵੇਗਾ।
Graded assistance is proposed to be provided upto 50% of the eligible project cost, excluding cost of land with maximum Government assistance being limited to Rs. 125 crore.
ਢੁਕਵੀਂ ਪ੍ਰੋਜੈਕਟ ਲਾਗਤ ਦੇ 50 % ਤੱਕ ਸ਼੍ਰ੍ਰੇਣੀਬੱਧ ਸਹਾਇਤਾ ਦੇਣ ਦਾ ਪ੍ਰਸਤਾਵ ਹੈ, ਜਿਸ ਵਿੱਚ ਜ਼ਮੀਨ ਦੀ ਲਾਗਤ ਸ਼ਾਮਲ ਨਹੀਂ ਹੋਵੇਗੀ ਅਤੇ ਇਸ ਅਧੀਨ ਵੱਧ ਤੋਂ ਵੱਧ ਸਬਸਿਡੀ 125 ਕਰੋੜ ਰੁਪਏ ਤੱਕ ਸੀਮਤ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading