Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
At Baripada, he will dedicate to the nation, Balasore-Haldia-Durgapur section of LPG pipeline project of IOCLand the Balasore multi modal logistic park.
ਪ੍ਰਧਾਨ ਮੰਤਰੀ ਬਾਰੀਪਦਾ ਵਿੱਚ ਆਈਓਸੀਐੱਲ ਦਾ ਬਲਾਸੋਰ-ਹਲਦੀਆਂ-ਦੁਰਗਾਪੁਰ ਸੈਕਸ਼ਨ ਦਾ ਐੱਲਪੀਜੀ ਪਾਈਪਲਾਈਨ ਪ੍ਰੋਜੈਕਟ ਅਤੇ ਬਲਾਸੋਰ ਮਲਟੀ-ਮੋਡਲ ਲੌਜਿਸਟਿਕ ਪਾਰਕ ਰਾਸ਼ਟਰ ਨੂੰ ਸਮਰਪਿਤ ਕਰਨਗੇ।
The Prime Minister said that the Union Government had ensured that KMP Expressway project was finished on priority.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਸੀ ਕਿ ਕੇਐੱਮਪੀ ਐਕਸਪ੍ਰੈੱਸਵੇ ਪ੍ਰੋਜੈਕਟ ਦਾ ਨਿਰਮਾਣ ਕਾਰਜ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇ ।
The Prime Minister said that the Union Government had ensured that KMP Expressway project was finished on priority.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਸੀ ਕਿ ਕੇਐੱਮਪੀ ਐਕਸਪ੍ਰੈੱਸਵੇ ਪ੍ਰੋਜੈਕਟ ਦਾ ਨਿਰਮਾਣ ਕਾਰਜ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇ ।
Later PM will inspect the project site.
ਬਾਅਦ ਵਿੱਚ ਪ੍ਰਧਾਨ ਮੰਤਰੀ ਪ੍ਰੋਜੈਕਟ ਸਾਈਟ ਦਾ ਨਿਰੀਖਣ ਕਰਨਗੇ ।
As per the investment approval dated 29.01.2016, the indicative completion cost of the Telangana Super Thermal Power Project (TSTPP) is Rs. 11811.26 crs. out of which Rs. 1849 crs. expenditure have been incurred upto March 2018.
29.01.2016 ਨੂੰ ਪ੍ਰਵਾਨਿਤ ਨਿਵੇਸ਼ ਦੇ ਅਨੁਸਾਰ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਟੀਐੱਸਟੀਪੀਪੀ) ਦੀ ਸੰਕੇਤਕ ਸਮਾਪਨ ਲਾਗਤ 11811.26 ਕਰੋੜ ਰੁਪਏ ਹੈ, ਜਿਸ ਵਿੱਚੋਂ ਮਾਰਚ, 2018 ਤੱਕ 1849 ਕਰੋੜ ਰੁਪਏ ਦੀ ਰਾਸ਼ੀ ਖਰਚ ਹੋ ਚੁੱਕੀ ਹੈ।
Advertisement - Remove
A provision of funds worth Rs. 1103 crore has been approved for the project and the said AIIMS will be set up under the Pradhan MantriSwasthya Suraksha Yojana (PMSSY).
ਇਸ ਪ੍ਰੋਜੈਕਟ ਲਈ 1103 ਕਰੋੜ ਰੁਪਏ ਦੇ ਫੰਡਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਉਪਰੋਕਤ ਏਮਸ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐਮਐਸਐਸਵਾਈ) ਅਧੀਨ ਕਾਇਮ ਕੀਤਾ ਜਾਵੇਗਾ।
One of them is 1320 MW Super Thermal Power Project at Khurja, in District Bulandshahar of Uttar Pradesh.
ਇਨ੍ਹਾਂ ਵਿੱਚੋਂ ਇੱਕ 1320 ਮੈਗਾਵਾਟ ਸਮਰੱਥਾ ਦਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਹੈ, ਜੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਜਰਾ ਵਿੱਚ ਸਥਿਤ ਹੈ।
PM laid foundation stone for 624 MW Kiru Hydroelectric project and 850 Megawatt Ratle Hydro Electric project in Kishtwar, Jammu.
ਪ੍ਰਧਾਨ ਮੰਤਰੀ ਨੇ 624 ਮੈਗਾਵਾਟ ਦੇ ਕਿਰੂ ਪਣ-ਬਿਜਲੀ ਪ੍ਰੋਜੈਕਟ ਅਤੇ 850 ਮੈਗਾਵਾਟ ਦੇ ਰੈਟਲ ਪਣ-ਬਿਜਲੀ ਪ੍ਰੋਜੈਕਟ ਦਾ ਜੰਮੂ ਦੇ ਕਿਸ਼ਤਵਾੜ ਵਿੱਚ ਨੀਂਹ ਪੱਥਰ ਰੱਖਿਆ।
PM laid foundation stone for 624 MW Kiru Hydroelectric project and 850 Megawatt Ratle Hydro Electric project in Kishtwar, Jammu.
ਪ੍ਰਧਾਨ ਮੰਤਰੀ ਨੇ 624 ਮੈਗਾਵਾਟ ਦੇ ਕਿਰੂ ਪਣ-ਬਿਜਲੀ ਪ੍ਰੋਜੈਕਟ ਅਤੇ 850 ਮੈਗਾਵਾਟ ਦੇ ਰੈਟਲ ਪਣ-ਬਿਜਲੀ ਪ੍ਰੋਜੈਕਟ ਦਾ ਜੰਮੂ ਦੇ ਕਿਸ਼ਤਵਾੜ ਵਿੱਚ ਨੀਂਹ ਪੱਥਰ ਰੱਖਿਆ।
PM will lay foundation stone of 624 MW Kiru Hydroelectric project in Kishtwar, Jammu Kashmir.
ਪ੍ਰਧਾਨ ਮੰਤਰੀ ਕਿਸ਼ਤਵਾੜ ਵਿੱਚ 624 ਮੈਗਾਵਾਟ ਦੇ ਕਿਰੂ ਪਣ-ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading