Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
He said the Dolaithabi Barrage project had been conceived in 1987, but was speeded up only after 2014, and is now complete.
ਉਨ੍ਹਾਂ ਕਿਹਾ ਕਿ ਦੋਲੇਥਾਬੀ ਬੈਰਾਜ ਪ੍ਰੋਜੈਕਟ ਬਾਰੇ 1987 ਵਿੱਚ ਵਿਚਾਰ ਹੋਈ ਸੀ ਪਰ 2014 ਵਿੱਚ ਇਸ ਵਿੱਚ ਤੇਜ਼ੀ ਲਿਆਂਦੀ ਗਈ ਸੀ ਅਤੇ ਹੁਣ ਇਹ ਮੁਕੰਮਲ ਹੋ ਗਿਆ ਹੈ।
He said the Dolaithabi Barrage project had been conceived in 1987, but was speeded up only after 2014, and is now complete.
ਉਨ੍ਹਾਂ ਕਿਹਾ ਕਿ ਦੋਲੇਥਾਬੀ ਬੈਰਾਜ ਪ੍ਰੋਜੈਕਟ ਬਾਰੇ 1987 ਵਿੱਚ ਵਿਚਾਰ ਹੋਈ ਸੀ ਪਰ 2014 ਵਿੱਚ ਇਸ ਵਿੱਚ ਤੇਜ਼ੀ ਲਿਆਂਦੀ ਗਈ ਸੀ ਅਤੇ ਹੁਣ ਇਹ ਮੁਕੰਮਲ ਹੋ ਗਿਆ ਹੈ।
This project is scheduled for completion by March 2021.
ਇਹ ਪ੍ਰੋਜੈਕਟ ਮਾਰਚ, 2021 ਤੱਕ ਪੂਰਾ ਹੋਣ ਦੀ ਉਮੀਦ ਹੈ।
The total project cost would be Rs.7,330 Crore.
ਪ੍ਰੋਜੈਕਟ ਦੀ ਕੁੱਲ ਲਾਗਤ 7,330 ਕਰੋੜ ਰੁਪਏ ਹੋਵੇਗੀ।
Project will also provide the mobile services to help the residents in unconnected inhabited villages which would improve the economic activities in the region.
ਇਹ ਪ੍ਰੋਜੈਕਟ ਮੋਬਾਈਲ ਸੇਵਾਵਾਂ ਵੀ ਪ੍ਰਦਾਨ ਕਰੇਗਾ ਤਾਂ ਕਿ ਸੰਪਰਕ ਰਹਿਤ ਅਬਾਦੀ ਵਾਲੇ ਗੁਆਂਢੀਆਂ ਦੀ ਮਦਦ ਕੀਤੀ ਜਾ ਸਕੇ। ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਹੋਵੇਗਾ।
Advertisement - Remove
Once approved by the Committee, DEA issues a formal letter to EXIM Bank conveying approval for financing of the project under CFS.
ਕਮੇਟੀ ਤੋਂ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਆਰਥਿਕ ਮਾਮਲਿਆਂ ਦਾ ਵਿਭਾਗ ਐਕਸਿਮ (EXIM) ਬੈਂਕ ਨੂੰ ਇੱਕ ਰਸਮੀ ਚਿੱਠੀ ਜਾਰੀ ਕਰਦਾ ਹੈ ਜਿਸ ਵਿੱਚ ਸੀਐੱਫਐੱਸ ਤਹਿਤ ਪ੍ਰੋਜੈਕਟ ਲਈ ਪੈਸਾ ਲਗਾਉਣ ਨੂੰ ਪ੍ਰਵਾਨਗੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
I am told that as a pilot project of Digital Libraries, Panicker Foundation is working with 18 public libraries in the state in collaboration with Indian Public Library Movement, New Delhi.
ਮੈਨੂੰ ਦੱਸਿਆ ਗਿਆ ਹੈ ਕਿ ਡਿਜੀਟਲ ਲਾਇਬ੍ਰੇਰੀਆਂ ਦੇ ਪ੍ਰਯੋਗਕ ਪ੍ਰੋਜੈਕਟ ਵਜੋਂ ਪਨਿਕਰ ਫਾਊਂਡੇਸ਼ਨ ਇੰਡੀਅਨ ਪਬਲਿਕ ਲਾਇਬ੍ਰੇਰੀ ਮੂਵਮੈਂਟ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪ੍ਰਾਂਤ ਦੀਆਂ 18 ਲਾਇਬ੍ਰੇਰੀਆਂ ਨਾਲ ਕੰਮ ਕਰ ਰਹੀ ਹੈ ।
I am told that as a pilot project of Digital Libraries, Panicker Foundation is working with 18 public libraries in the state in collaboration with Indian Public Library Movement, New Delhi.
ਮੈਨੂੰ ਦੱਸਿਆ ਗਿਆ ਹੈ ਕਿ ਡਿਜੀਟਲ ਲਾਇਬ੍ਰੇਰੀਆਂ ਦੇ ਪ੍ਰਯੋਗਕ ਪ੍ਰੋਜੈਕਟ ਵਜੋਂ ਪਨਿਕਰ ਫਾਊਂਡੇਸ਼ਨ ਇੰਡੀਅਨ ਪਬਲਿਕ ਲਾਇਬ੍ਰੇਰੀ ਮੂਵਮੈਂਟ, ਨਵੀਂ ਦਿੱਲੀ ਦੇ ਸਹਿਯੋਗ ਨਾਲ ਪ੍ਰਾਂਤ ਦੀਆਂ 18 ਲਾਇਬ੍ਰੇਰੀਆਂ ਨਾਲ ਕੰਮ ਕਰ ਰਹੀ ਹੈ ।
Thus the Medipark project will play an important role in enhancing quality health care delivery in India.
ਇਸ ਪ੍ਰਕਾਰ ਮੈਡੀਪਾਰਕ ਪ੍ਰੋਜੈਕਟ ਭਾਰਤ ਵਿੱਚ ਗੁਣਵੱਤਾ ਸਿਹਤ ਸੰਭਾਲ ਨਿਦਾਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ ।
The project will reduce the dependence on imports and create a strong base for the growth of indigenous and domestic industry by providing access to state of art infrastructure and technology.
ਪ੍ਰੋਜੈਕਟ ਆਯਾਤ ‘ਤੇ ਨਿਰਭਰਤਾ ਘਟਾ ਕੇ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੀ ਪਹੁੰਚ ਪ੍ਰਦਾਨ ਕਰਕੇ ਸਵਦੇਸ਼ੀ ਅਤੇ ਘਰੇਲੂ ਉਦਯੋਗ ਦੇ ਵਿਕਾਸ ਲਈ ਇੱਕ ਮਜ਼ਬੂਤ ਅਧਾਰ ਬਣਾਏਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading