Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The land for the project has been given by the farmers of village Saneta near Mohali and the cost of the project is Rs.17 crores.
ਇਸ ਪ੍ਰੋਜੈਕਟ ਲਈ ਮੋਹਾਲੀ ਦੇ ਨੇੜਲੇ ਪਿੰਡ ਸਨੇਟਾ ਦੇ ਕਿਸਾਨਾਂ ਨੇ ਜ਼ਮੀਨ ਦਿੱਤੀ ਹੈ ਅਤੇ ਇਸ ਪ੍ਰੋਜੈਕਟ ਦੀ ਲਾਗਤ 17 ਕਰੋੜ ਰੁਪਏ ਹੈ।
Delhi Mumbai Industrial Corridor (DMIC) Project is the first Industrial Corridor project announced by Govt. of India.
ਦਿੱਲੀ ਮੁੰਬਈ ਇੰਡਸਟ੍ਰੀਅਲ ਕੌਰੀਡੋਰ (ਡੀਐੱਮਆਈਸੀ) ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਐਲਾਨਿਆ ਗਿਆ ਪਹਿਲਾ ਇੰਡਸਟ੍ਰੀਅਲ ਕੌਰੀਡੋਰ ਪ੍ਰੋਜੈਕਟ ਹੈ।
Once fully completed, the DMIC project will bring investment of approximately Rs. 1 lakh crore and will provide employment opportunities to nearly 10 lakh people.
ਇੱਕ ਵਾਰ ਪੂਰਾ ਹੋਣ 'ਤੇ, ਇਹ ਪ੍ਰੋਜੈਕਟ ਲਗਭਗ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਕਰੀਬ 10 ਲੱਖ ਲੋਕਾਂ ਨੂੰ ਰੋਜ਼ਗਾਰ ਅਵਸਰ ਪ੍ਰਦਾਨ ਕਰੇਗਾ।
The project is branded as Aurangabad Industrial City or AURIC City
ਇਹ ਪ੍ਰੋਜੈਕਟ ਔਰੰਗਾਬਾਦ ਇੰਡਸਟ੍ਰੀਅਲ ਸਿਟੀ ਜਾਂ ਔਰਿਕ ਸਿਟੀ ਵਜੋਂ ਚਿੰਨ੍ਹਤ ਹੈ।
During the meeting Shri S.N. Yadav, MD briefed about status of progress of the project and various challenges being faced during execution of the project due to COVID-19 crisis.
ਬੈਠਕ ਦੇ ਦੌਰਾਨ ਸ਼੍ਰੀ ਐੱਸ ਐੱਨ ਯਾਦਵ, ਐੱਮਡੀ ਨੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਕੋਵਿਡ-19 ਸੰਕਟ ਦੇ ਕਾਰਨ ਪ੍ਰੋਜੈਕਟ ਦੇ ਸਾਹਮਣੇ ਆ ਰਹੀਆਂ ਵਿਭਿੰਨ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ।
Advertisement - Remove
This is an important project for modernization of ports, construction of new ports with the emphasis on connectivity improvement, port-level industrialization and coastal community development.
ਬੰਦਰਗਾਹਾਂ ਦਾ ਆਧੁਨਿਕੀਕਰਣ, ਨਵੀਆਂ ਬੰਦਰਗਾਹਾਂ ਦਾ ਨਿਰਮਾਣ,ਕੁਨੈਕਟੀਵਿਟੀ ਦੇ ਸੁਧਾਰ 'ਤੇ ਜ਼ੋਰ,ਪੋਰਟ ਲੈਂਡ ਉਦਯੋਗੀਕਰਣ ਅਤੇ ਕੋਸਟਲ ਕਮਿਊਨਿਟੀ ਦੇ ਵਿਕਾਸ ਦਾ ਇਹ ਮਹੱਤਵਪੂਰਨ ਪ੍ਰੋਜੈਕਟ ਹੈ।
Wind Power Project and Roof Solar Project are also being expedited.
ਵਿੰਡ ਪਾਵਰ ਪ੍ਰੋਜੈਕਟ ਅਤੇ ਰੂਫ ਸੋਲਰ ਪ੍ਰੋਜੈਕਟ ਵੀ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ।
Excellencies This is first of its kind project in South Asia.
ਸਤਿਕਾਰਤ ਦੱਖਣੀ ਏਸ਼ੀਆ ਵਿੱਚ ਇਹ ਆਪਣੇ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ।
We will soon successfully complete the Cotton Technical Assistance Programme for African Countries launched in 2012. The project was implemented in Benin, Burkina Faso, Chad, Malawi, Nigeria and Uganda.
ਅਸੀ ਸਾਲ 2012 ਵਿੱਚ ਅਫਰੀਕੀ ਦੇਸ਼ਾਂ ਲਈ ਸ਼ੁਰੂ ਕੀਤੇ ਗਏ ਕਪਾਹ ਤਕਨੀਕੀ ਸਹਾਇਤਾ ਪ੍ਰੋਗਰਾਮ ਨੂੰ ਛੇਤੀ ਹੀ ਸਫਲਤਾਪੂਰਵਕ ਪੂਰਾ ਕਰ ਲਵਾਂਗੇ ।ਇਹ ਪ੍ਰੋਜੈਕਟ ਬੇਨਿਨ, ਬੁਰਕੀਨਾ ਫਾਸੋ,ਚਾਡ,ਮਲਾਵੀ,ਨਾਈਜੀਰੀਆ ਅਤੇ ਯੂਗਾਂਡਾ ਵਿੱਚ ਲਾਗੂ ਕੀਤਾ ਗਿਆ ਸੀ।
The project would generate significant direct and indirect employment of skilled, semi-skilled and unskilled workforce. Substantial indirect employment will also be generated during construction and operation phases.
ਇਹ ਪ੍ਰੋਜੈਕਟ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੁਸ਼ਲ ਅਤੇ ਅਰਧ ਕੁਸ਼ਲ ਲੋਕਾਂ ਲਈ ਰੁਜ਼ਗਾਰ ਪੈਦਾ ਕਰੇਗਾ ।ਨਿਰਮਾਣ ਅਤੇ ਸੰਚਾਲਨ ਦੇ ਪੜਾਵਾਂ ਦੌਰਾਨ ਬਹੁਤ ਸਾਰੇ ਅਪ੍ਰਤੱਖ ਰੋਜ਼ਗਾਰ ਵੀ ਪੈਦਾ ਹੋਣਗੇ।ਵਿਸਥਾਰਿਤ ਪ੍ਰੋਜੈਕਟ ਰਿਪੋਰਟ ਅਨੁਸਾਰ ਇਹ ਪ੍ਰੋਜੈਕਟ ਅਪ੍ਰੈਲ,2018 ਤੱਕ ਪੂਰਾ ਕਰਨ ਦੀ ਯੋਜਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading