Advertisement - Remove

project - Example Sentences

Popularity:
Difficulty:
ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The Yamuna Water Taxi Project has been conceived as an integrated development project combining several functions like terminal development and vessels operation.
ਯੁਮਨਾ ਜਲ ਟੈਕਸੀ ਪ੍ਰੋਜੈਕਟ ਦੀ ਕਲਪਨਾ ਇੱਕ ਏਕੀਕ੍ਰਿਤ ਵਿਕਾਸ ਪ੍ਰੋਜੈਕਟ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਵਿੱਚ ਟਰਮੀਨਲ ਵਿਕਾਸ ਅਤੇ ਜਹਾਜਾਂ ਦੇ ਸੰਚਾਲਨ ਜਿਹੇ ਕਈ ਕਾਰਜ ਸ਼ਾਮਲ ਹਨ।
The project covers a total length of 16 km and comprises five locations on the banks of River Yamuna in Delhi, including Fatepur Jat, Tronica City, Jagatpur, Sonia Vihar and Wazirabad.
ਪ੍ਰੋਜੈਕਟ ਦੀ ਕੁੱਲ ਲੰਬਾਈ 18 ਕਿਲੋਮੀਟਰ ਹੈ ਅਤੇ ਇਸ ਵਿੱਚ ਦਿੱਲੀ ਵਿੱਚ ਯਮੁਨਾ ਨਦੀ ਦੇ ਕਿਨਾਰੇ ਪੰਜ ਸਥਾਨ ਸ਼ਾਮਲ ਹਨ ਜਿਨ੍ਹਾਂ ਵਿੱਚ ਫਤੇਪੁਰ ਜਾਟ, ਟ੍ਰੌਨਿਕਾ ਸਿਟੀ ਅਤੇ ਦੂਜਾ ਪੜਾਅ: ਵਜ਼ੀਰਾਬਾਦ ਤੋਂ ਸੋਨੀਆ ਵਿਹਾਰ ਅਤੇ ਟ੍ਰੌਨਿਕਾ ਸਿਟੀ ਤੋਂ ਫਤੇਪੁਰ ਜਾਟ ਤੱਕ।
The project also proposes to operate vessels on multi-fuel sources on the river, making it more environment friendly.
ਪ੍ਰੋਜੈਕਟ ਵਿੱਚ ਯੁਮਨਾ ਵਿੱਚ ਬਹੁ-ਈਂਧਣ ਸਰੋਤਾਂ ‘ਤੇ ਜਹਾਜ਼ਾਂ ਨੂੰ ਸੰਚਾਲਿਤ ਕਰਨ ਦਾ ਵੀ ਪ੍ਰਸਤਾਵ ਹੈ, ਜੋ ਇਸ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਂਦਾ ਹੈ।
The Government of India approved development of Karatarpur Sahib Corridor project on 22.11.2018 and the foundation stone was laid by Honble Vice President of India, Shri M. Venkaiah Naidu on 26.11.2018.
ਭਾਰਤ ਸਰਕਾਰ ਨੇ 22.11.2018 ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਪ੍ਰੋਜੈਕਟ ਨੂੰ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਦਾ ਨੀਂਹ ਪੱਥਰ ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ 26.11.2018 ਨੂੰ ਰੱਖਿਆ ਸੀ।
So far,50 of the project work has been completed and the Highway would be completed by September 30, 2019.
ਹੁਣ ਤੱਕ, ਪ੍ਰੋਜੈਕਟ ਦਾ 50% ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਹਾਈਵੇ 30 ਸਤੰਬਰ, 2019 ਤੱਕ ਤਿਆਰ ਹੋ ਜਾਵੇਗਾ।
Advertisement - Remove
So far three technical level talks have been held with the Pakistani technical team to discuss issues related to this project such as zero point coordinates, finished road level, width of bridge at zero point etc.
ਹੁਣ ਤੱਕ ਪਾਕਿਸਤਾਨ ਦੀ ਤਕਨੀਕੀ ਟੀਮ ਨਾਲ 3 ਤਕਨੀਕੀ ਪੱਧਰ ਦੀਆਂ ਵਾਰਤਾਵਾਂ ਹੋਈਆਂ ਹਨ ਜਿਨ੍ਹਾਂ ਵਿੱਚ ਇਸ ਪ੍ਰੋਜੈਕਟ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਜ਼ੀਰੋ ਪੁਆਇੰਟ ਤਾਲਮੇਲ, ਤਿਆਰ ਸੜਕ ਦਾ ਲੈਵਲ, ਜ਼ੀਰੋ ਪੁਆਇੰਟ ਉੱਤੇ ਪੁਲ਼ ਦੀ ਚੌੜਾਈ ਆਦਿ ਬਾਰੇ ਚਰਚਾ ਹੋਈ।
It aims at providing a common platform to the world of cinema to project the excellence of the art of filmmaking.
ਇਸ ਦਾ ਉਦੇਸ਼ ਫਿਲਮ ਨਿਰਮਾਣ ਕਲਾ ਦੀ ਉਤਕ੍ਰਿਸ਼ਟਤਾ ਨੂੰ ਪੇਸ਼ ਕਰਨ ਲਈ ਸਿਨੇਮਾ ਦੀ ਦੁਨੀਆ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ ।
Joseph Malanji, Minister of Foreign Affairs Shri V. Muraleedharan, MOS in the Ministry of External Affairs 5 MoU on EVBAB Network Project Hon.
ਮੁਰਲੀਧਰਨ, ਵਿਦੇਸ਼ ਰਾਜ ਮੰਤਰੀ 5. ਈਵੀਬੀਏਬੀ ਨੈੱਟਵਰਕ ਪ੍ਰੋਜੈਕਟ ’ਤੇ ਸਹਿਮਤੀ ਪੱਤਰ ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ ਸ਼੍ਰੀ ਵੀ.
It is a very important scientific project of this century.
ਇਹ ਇਸ ਸਦੀ ਦਾ ਬਹੁਤ ਮਹੱਤਵਪੂਰਨ ਵਿਗਿਆਨਿਕ ਪ੍ਰੋਜੈਕਟ ਹੈ।
Last year, a joint project provided e-tablets to young children.
ਪਿਛਲੇ ਸਾਲ ਇੱਕ ਸੰਯੁਕਤ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਈ-ਟੈਬਲੇਟ ਵੰਡੇ ਗਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading