Advertisement - Remove

project - Example Sentences

ਪ੍ਰਾਜੇਕ੍ਟ / ਪ੍ਰਜੇਕ੍ਟ / ਪ੍ਰਾਜੇਕ੍ਟ / ਪ੍ਰਾਜੇਕ੍ਟ
The project involves construction of a flyover in front of Guru Nanak College and a grade separator near football chowk of Buldhana.
ਇਸ ਪ੍ਰੋਜੈਕਟ ਵਿੱਚ ਗੁਰੂ ਨਾਨਕ ਕਾਲਜ ਸਾਹਮਣੇ ਇੱਕ ਫਲਾਈਓਵਰ ਉਸਾਰਿਆ ਜਾਵੇਗਾ ਅਤੇ ਬੁਢਲਾਨਾ ਵਿੱਚ ਇੱਕ ਵਿਸ਼ਾਲ ਸੈਪਰੇਟਰ, ਫੁੱਟਬਾਲ ਚੌਂਕ ਨੇੜੇ ਬਣਾਇਆ ਜਾਵੇਗਾ।
These include: Revival of Sindri Fertilizer Project of Hindustan Urvarak and Rasayan Ltd.
ਇਨ੍ਹਾਂ ਵਿੱਚ ਸ਼ਾਮਿਲ ਹਨ- * ਹਿੰਦੋਸਤਾਨ ਉਰਵਰਕ ਐਂਡ ਰਸਾਇਣ ਲਿਮਟਿਡ ਦੇ ਸਿੰਦਰੀ ਫਰਟੀਲਾਈਜ਼ਰ ਪ੍ਰੋਜੈਕਟ ਦੀ ਬਹਾਲੀ।
Secretary WCD Sh. Rakesh Srivastava said that this project is a joint effort of Ministry of Home Affairs and WCD Ministry and it will play a vital role in justice delivery system.
ਡਬਲਯੂਸੀਡੀ ਦੇ ਸਕੱਤਰ ਸ਼੍ਰੀ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਗ੍ਰਹਿ ਮੰਤਰਾਲੇ ਅਤੇ ਡਬਲਯੂਸੀਡੀ ਮੰਤਰਾਲੇ ਦਾ ਸਾਂਝਾ ਉਪਰਾਲਾ ਹੈ ਅਤੇ ਇਹ ਨਿਆਂਇਕ ਵਿਵਸਥਾ ਪ੍ਰਣਾਲੀ ਵਿੱਚ ਅਹਿਮ ਭੂਮਿਕਾ ਨਿਭਾਏਗਾ।
11 MoU regarding ueen Suriratna Memorial Project Shri Awanish Kumar Awasthi, Additional Chief Secretary and DG, Tourism, Govt.
ਰਾਜਕੁਮਾਰੀ ਸੁਰੀ ਰਤਨਾ ਮੈਮੋਰੀਅਲ ਪ੍ਰੋਜੈਕਟ ਸਬੰਧੀ ਸਮਝੌਤਾ ਸ਼੍ਰੀ ਅਵਿਨਾਸ਼ ਕੁਮਾਰ ਅੱਵਸਥੀ, ਵਧੀਕ ਮੁੱਖ ਸਕੱਤਰ ਅਤੇ ਡੀਜੀ, ਸੈਰ ਸਪਾਟਾ, ਯੂ.ਪੀ.
The Leather Technology, Innovation and Environmental Issues sub-scheme under IFLADP provides financial support at 70 of the project cost to leather clusters to meet the prescribed pollution control discharge norms.
ਚਮੜਾ ਟੈਕਨੋਲੋਜੀ, ਨਵੀਂ ਖੋਜ ਅਤੇ ਵਾਤਾਵਰਣ ਦੇ ਮੁੱਦਿਆਂ ਸਬੰਧੀ ਆਈਐੱਫਐੱਲਏਡੀਪੀ ਤਹਿਤ ਉਪ ਸਕੀਮ ਵਿੱਚ ਪ੍ਰੋਜੈਕਟ ਲਾਗਤ ਦੇ 70 % ਦੇ ਬਰਾਬਰ ਵਿੱਤੀ ਮਦਦ ਚਮੜਾ ਕਲੱਸਟਰ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਕਿ ਨਿਰਧਾਰਤ ਪ੍ਰਦੂਸ਼ਣ ਕੰਟਰੋਲ ਡਿਸਚਾਰਜ ਨਿਯਮਾਂ ਨੂੰ ਪੂਰਾ ਕੀਤਾ ਜਾ ਸਕੇ।
Advertisement - Remove
The Participants or, upon their authority, the implementing agencies, may set up project teams if necessary, to manage specific cooperative projects taken up under implementing arrangements. The move comes in the background of interest expressed by the Govt.
ਇਸ ਸਹਿਮਤੀ ਪੱਤਰ ਤਹਿਤ ਪ੍ਰਤੀਭਾਗੀ ਅਤੇ ਉਨ੍ਹਾਂ ਰਾਹੀਂ ਅਧਿਕਾਰਿਤ ਲਾਗੂਕਰਨ ਏਜੰਸੀਆਂ ਜ਼ਰੂਰਤ ਪੈਣ ‘ਤੇ ਉਨ੍ਹਾਂ ਖਾਸ ਸਹਿਕਾਰੀ ਪ੍ਰੋਜੈਕਟ ਾਂ ਦੇ ਪ੍ਰਬੰਧਨ ਲਈ ਪ੍ਰੋਜੈਕਟ ਟੀਮਾਂ ਦਾ ਗਠਨ ਕਰ ਸਕਦੀਆਂ ਹਨ , ਜਿਨ੍ਹਾਂ ‘ਤੇ ਕੰਮ ਲਾਗੂਕਰਨ ਵਿਵਸਥਾਵਾਂ ਦੇ ਤਹਿਤ ਸ਼ੁਰੂ ਕੀਤਾ ਜਾਵੇਗਾ ।
Ministry of Tourism Project s for development of tourism in Himachal Pradesh Ministry has sanctioned the project Development of Himalayan Circuit: Kiarighat, Shimla, Hatkoti, Manali, Kangra, Dharamshala, Bir, Palampur, Chamba in Himachal Pradesh under Swadesh Darshan scheme in 2016-17 for Rs.86.85 crores.
ਸੈਰ ਸਪਾਟਾ ਮੰਤਰਾਲਾ ਹਿਮਾਚਲ ਪ੍ਰਦੇਸ਼ ਵਿੱਚ ਟੂਰਿਜ਼ਮ ਦੇ ਵਿਕਾਸ ਲਈ ਪ੍ਰੋਜੈਕਟ ਮੰਤਰਾਲੇ ਨੇ ਸਵਦੇਸ਼ ਦਰਸ਼ਨ ਸਕੀਮ ਤਹਿਤ 2016-17 ਵਿੱਚ 86.85 ਕਰੋੜ ਰੁਪਏ ਦਾ 'ਹਿਮਾਚਲ ਪ੍ਰਦੇਸ਼ ਵਿੱਚ ਕਿਆਰੀਘਾਟ, ਸ਼ਿਮਲਾ, ਹਾਟਕੋਟੀ, ਮਨਾਲੀ, ਕਾਂਗੜਾ, ਧਰਮਸ਼ਾਲਾ, ਬੀੜ (Bir), ਪਾਲਮਪੁਰ, ਚੰਬਾ: ਹਿਮਾਲਿਅਨ ਸਰਕਟ ਦਾ ਵਿਕਾਸ' ਪ੍ਰੋਜੈਕਟ ਪ੍ਰਵਾਨ ਕੀਤਾ ਹੈ।
He said that the purview and ambition of the project should not be limited by utilitarian purposes.
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਕਾਰਜ ਖੇਤਰ ਅਤੇ ਟੀਚਾ ਉਪਯੋਗੀ ਉਦੇਸ਼ਾਂ ਕਰਕੇ ਸੀਮਤ ਨਹੀਂ ਹੋਣਾ ਚਾਹੀਦਾ।
After completion of this connectivity, alternate route connecting Chhapra to Lucknow avoiding congestion at Gorakhpur will be available. Hence, this project is needed for better socio-economic development of the hinterland of this backward area with the help of rail transport.
ਨਵੀਂ ਰੇਲ ਲਾਈਨ ਦੇ ਬਣਨ ਨਾਲ ਹੁਣ ਛਪਰਾ ਤੋਂ ਲਖਨਊ ਲਈ ਗੋਰਖਪੁਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ।ਇਹ ਰੇਲ ਪ੍ਰੋਜੈਕਟ ਸਥਾਨਕ ਪਿਛੜੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ਬੇਹੱਦ ਜ਼ਰੂਰੀ ਸੀ। *****
The Refinery project is likely to provide direct employment to about 1,500 skilled manpower and during construction stage, refinery is expected to generate indirect employment forabout 30,000 persons.
ਰਿਫਾਈਨਰੀ ਪ੍ਰੋਜੈਕਟ ਤਹਿਤ 1500 ਸਕਿੱਲਡ ਮੈਨਪਾਵਰ ਨੂੰ ਸਿੱਧਾ ਰੋਜ਼ਗਾਰ ਮੁਹੱਈਆ ਕਰਾਏ ਜਾਣ ਦੀ ਸੰਭਾਵਨਾ ਹੈ ਅਤੇ ਉਸਾਰੀ ਦੇ ਦੌਰਾਨ, ਰਿਫਾਈਨਰੀ ਵੱਲੋਂ 30,000 ਵਿਅਕਤੀਆਂ ਲਈ ਅਸਿੱਧਾ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading