Advertisement - Remove

ਕੁਝ - Example Sentences

Popularity:
Difficulty:
kujha  kujha
ਜਿਵੇਂ ਕਿ ਲੁਧਿਆਣਾ ਦੀ ਇੱਕ ਟਾਇਰ ਨਿਰਮਾਣ ਇਕਾਈ ਵਿੱਚ ਵੇਖਿਆ ਜਾ ਸਕਦਾ ਹੈ, ਇਸ ਵੇਲੇ ਰਿਆਇਤਾਂ ਅਧੀਨ ਕੰਮ ਕਰ ਰਹੇ ਕੁਝ ਉਦਯੋਗਾਂ ਦੀਆਂ ਮੈਨੇਜਮੈਂਟਾਂ ਕੋਵਿਡ19 ਨਾਲ ਸਬੰਧਿਤ ਸਾਰੀਆਂ ਸਾਵਧਾਨੀਆਂ ਰੱਖ ਰਹੀਆਂ ਹਨ।
Managements of some industries, functional at this time under the relaxations, are taking all the COVID-19 related precautions as can be seen in a tyre manufacturing unit in Ludhiana.
ਕੈਥਲ ਦੇ ਉਮੇਸ਼ ਸੀਕਰੀ ਖੁਸ਼ ਹਨ ਕਿਉਂਕਿ ਕੁਝ ਦੁਕਾਨਾਂ ਦੁਬਾਰਾ ਖੁੱਲ੍ਹ ਰਹੀਆਂ ਹਨ ਪਰ ਉਂਝ ਉਹ ਅਜਿਹੀ ਸਥਿਤੀ ਤੋਂ ਥੋੜ੍ਹਾ ਡਰ ਵੀ ਰਹੇ ਹਨ ਕਿ ਕਿਤੇ ਇਸ ਨਾਲ ਮਹਾਮਾਰੀ ਦਾ ਫੈਲਣਾ ਵਧ ਨਾ ਜਾਵੇ।
Umesh Sikri of Kaithal is happy that some of the shops are going to reopen, however he is slightly wary as well, fearing that it might escalate the spread of the pandemic.
ਅੱਜ ਰਾਤ ਤੱਕ ਕਰੀਬ 200 ਟ੍ਰੇਨਾਂ ਚਲਣਗੀਆਂਭਾਰਤੀ ਰੇਲਵੇ 1 ਜੂਨ 2020 ਤੋਂ 200 ਨਵੀਆਂ ਟ੍ਰੇਨਾਂ ਸਮਾਂ ਸਾਰਣੀ ਦੇ ਨਾਲ ਸ਼ੁਰੂ ਕਰੇਗਾਬੁਕਿੰਗ ਕੇਵਲ ਔਨਲਾਈਨ ਹੋਵੇਗੀ ਅਤੇ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਵੇਗੀ।
Indian Railways to introduce 200 Time Tabled Daily New trains from June 1, 2020. The booking will done ONLY online and shall commence in few days.
ਇਸ ਦੇ ਇਲਾਵਾ , ਮਾਨਵ ਸੰਸਾਧਨ ਮੰਤਰਾਲੇ ( ਫਾਸਟਯੋਜਨਾ ਤਹਿਤ) ਦੇ ਸੰਭਾਵਿਤ ਸਹਿਯੋਗ ਨਾਲ, ਇਹ ਕੇਂਦਰ ਉੱਚ ਗੁਣਵੱਤਾ ਵਾਲੀਆਂ ਕੁਝ ਖੋਜਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਹੈ।"
Additionally, with the possible support of MHRD (under the FAST scheme), the center is set to blossom and cater to some high-quality research. Dr. Malik said.
ਇਸ ਤਕਲੀਫ਼ ਨੂੰ ਸਮਝਦਿਆਂ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਵੀ ਲਗਭਗ ਡੇਢ ਸਾਲ ਪਹਿਲਾਂ 'ਆਯੁਸ਼ਮਾਨ ਭਾਰਤ' ਯੋਜਨਾ ਸ਼ੁਰੂ ਕੀਤੀ ਗਈ ਸੀ, ਕੁਝ ਹੀ ਦਿਨ ਪਹਿਲਾਂ 'ਆਯੁਸ਼ਮਾਨ ਭਾਰਤ' ਦੇ ਲਾਭਪਾਤਰੀਆਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਹੋ ਗਈ ਹੈ।
Realizing this distress, the 'Ayushman Bharat' scheme was launched about one and a half years ago to ameliorate this constant worry. A few days ago, the number of beneficiaries of 'Ayushman Bharat' scheme crossed over one crore.
Advertisement - Remove
ਗ੍ਰਾਮੀਣ ਭਾਰਤ ਨੂੰ ਹੁਲਾਰਾ ਦੇਣ ਤੇ ਖੇਤੀਬਾੜੀ ਖੇਤਰ ਦੇ ਕਾਇਆਕਲਪ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਖੇਤੀਬਾੜੀ ਖੇਤਰ ਨਾਲ ਸਬੰਧਿਤ ਕੁਝ ਸੋਧਾਂ ਤੇ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ।
To give a boost to rural India and transform the agriculture sector, the union cabinet chaired by Prime Minister Shri Narendra Modi on Wednesday, approved certain amendments and ordinances in relation to the agriculture sector.
ਉਨ੍ਹਾਂ ਇਹ ਵੀ ਕਿਹਾ ਕਿ ਜ਼ਰੂਰੀ ਵਸਤਾਂ ਐਕਟ ’ਚੋਂ ਕੁਝ ਖਾਸ ਵਸਤਾਂ ਨੂੰ ਹਟਾਉਣਾ ਇੱਕ ਦਲੇਰਾਨਾ ਕਦਮ ਹੈ, ਜਿਸ ਨਾਲ ਉਨ੍ਹਾਂ ਵਸਤਾਂ ਦਾ ਵਧੇਰੇ ਵਪਾਰ ਯਕੀਨੀ ਹੋਵੇਗਾ।
He further added that removal of certain commodities under essential commodities act is a bold step which will ensure bigger trade in those commodities.
ਖੈਰ ਦੁਨੀਆ ਵਿੱਚ ਇਸ ਤਰੀਕੇ ਦਾ ਸੁਭਾਅ ਹੈ, ਸਾਡੇ ਦੇਸ਼ ਵਿੱਚ ਵੀ ਕੁਝ ਲੋਕ ਹਨ ਜੋ ਤੁਹਾਡੀ ਪਿੱਠ ਨਹੀਂ ਥਪਥਪਾਉਣਗੇ, ਖੈਰ, ਕੋਈ ਪਿੱਠ ਥਪਥਪਾਏ ਜਾਂ ਨਾ ਥਪਥਪਾਏ, ਮੈਂ ਤੁਹਾਡੀ ਜੈ-ਜੈਕਾਰ ਕਰਦਾ ਰਹਾਂਗਾ।
Well, there are some people in our country who will not pat your back. Well, whether someone pats your back or not, I will keep on cheering you.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਦਾ ਕੋਈ ਵੱਡਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਪਰ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲਾਂ ਦਾ ਮਾਮੂਲੀ ਨੁਕਸਾਨ ਹੋਣ ਦੀ ਰਿਪੋਰਟ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana. However, some minor crop losses have been reported in some districts of Rajasthan.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਪੁੱਜਾ ਪਰ ਕੁਝ ਮਾਮੂਲੀ ਨੁਕਸਾਨ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਹੋਣ ਦੀ ਰਿਪੋਰਟ ਹੈ।
No Significant crop losses have been reported in the States of Gujarat, Uttar Pradesh, Madhya Pradesh, Maharashtra, Chhatisgarh, Bihar and Haryana. However, some minor crop losses have been reported in some districts of Rajasthan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading