Advertisement - Remove

ਕੁਝ - Example Sentences

kujha  kujha
ਇਸ ਨਾਲ ਉਨ੍ਹਾਂ ਨੂੰ ਨਾ ਸਿਰਫ ਆਪਣਾ ਹੁਨਰ ਵਧਾਉਣ ਵਿੱਚ ਮਦਦ ਮਿਲੇਗੀ, ਸਗੋਂ ਇਸ ਮਹਾਮਾਰੀ ਨਾਲ ਪੈਦਾ ਹੋਏ ਤਣਾਅ ਨੂੰ ਕੁਝ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।'' ਇਸ ਨਵੇਂ ਰਾਹ ਦੀ ਕੋਸ਼ਿਸ਼ ਨਾਲ ਨਾਲ ਹੀ ਸਾਡੇ ਕਲਾਕਾਰ ਸਮਾਜ ਲਈ ਵੀ ਕਰਤੱਵ ਬਣਦੇ ਹਨ।
This not only will help to enhance their skills but will also be helpful to release some mental tension created by this pandemic. Along with trying out new avenues, there were also concerns about the well being of our artist community.
ਇਹ ਮਹਿਸੂਸ ਕੀਤਾ ਗਿਆ ਸੀ ਕਿ ਮਹਾਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤਾਂ ਦੀ ਕਾਰਵਾਈ ਆਉਣ ਵਾਲੇ ਕੁਝ ਸਮੇਂ ਲਈ ਇੱਕ ਮਿਆਰ ਬਣ ਸਕਦੀ ਹੈ।
It was felt that in view of the seriousness of the pandemic Court proceedings through video conferencing may remain a norm for some time to come.
ਇਨ੍ਹਾਂ ਵਿੱਚੋ ਕੁਝ ਟੈਕਨੋਲੋਜੀ ਸੈਂਟਰਾਂ ਨੇ ਜਟਿਲ ਸੰਦਾਂ, ਹਿੱਸੇ ਅਤੇ ਕੰਪੋਨੈਂਟਾ ਦੇ ਲਈ ਐੱਮਐੱਸਐੱਮਈ ਨੂੰ ਡਿਜ਼ਾਈਨ ,ਵਿਕਾਸ ਅਤੇ ਨਿਰਮਾਣ ਸਹਾਇਤਾ ਦੇਣ ਅਧੀਨ ਸੁਰੱਖਿਆ ਅਤੇ ਏਅਰੋਸਪੇਸ ਵਰਗੇ ਰਣਨੀਤਕ ਖੇਤਰਾਂ ਨੂੰ ਵੀ ਉਨ੍ਹਾਂ ਦੀ ਖੋਜ ਅਤੇ ਵਿਕਾਸ ਲੋੜਾਂ ਵਿੱਚ ਸਹਾਇਤਾ ਕੀਤੀ ਹੈ।
Some of these Technology Centers apart from extending design, development and manufacturing support to MSMEs for complex tools, parts and components have also supported strategic sectors such as defense, aerospace for their research and development requirements.
ਉਨ੍ਹਾਂ ਕਿਹਾ ਕਿ ਕੁਝ ਪ੍ਰਣਾਲੀਆ ਨੂੰ ਰਿਕਾਰਡ ਸਮੇਂ ਵਿੱਚ ਪਰਿਚਿਤ ਕੀਤਾ ਗਿਆ ਹੈ।
He added that some of the systems were inducted in record time.
ਕੋਵਿਡ ਸੰਕਟ ਨੇ ਇਤਿਹਾਸ ਦੀਆਂ ਕੁਝ ਉੱਤਮ ਡਾਕਟਰੀ ਪ੍ਰਗਤੀ ਅਤੇ ਨਵੀਨਤਾਵਾਂ ਜਿਵੇਂ ਕਿ ਦਵਾਈ ਖੋਜ, ਵੈਕਸੀਨ ਅਤੇ ਜਾਂਚ ਉਪਕਰਨ ਅਤੇ ਹੋਰ ਮੈਡੀਕਲ ਉਪਕਰਨਾਂ, ਨਾਲ ਹੀ ਇਲੈਕਟ੍ਰੌਨਿਕ ਸਿਹਤ ਰਿਕਾਰਡ ਨੂੰ ਸੰਭਾਲ਼ਣ ਦੇ ਤਰੀਕਿਆਂ ਦੀ ਸ਼ੁਰੂਆਤ ਕੀਤੀ ਹੈ।
The COVID crisis has unfolded some of the best medical advancements and innovations in history like drug discovery, vaccines, and diagnostic tools, and other medical devices, as well as ways to preserve electronic health records.
Advertisement - Remove
ਇਨ੍ਹਾਂ ਦੋ ਦਿਨਾਂ ਵਿੱਚ ਅੰਡੇਮਾਨ ਟਾਪੂਆਂ ਵਿੱਚ ਕੁਝ ਥਾਵਾਂ ’ਤੇ ਵਰਖਾ ਹੋਣ ਦੀ ਸੰਭਾਵਨਾ ਹੈ।
Andaman Islands are also likely to experience heavy rainfall at a few places on these two days.
ਪੱਛਮੀ ਬੰਗਾਲ ਦੇ ਗੰਗਾ ਨਦੀ ਦੇ ਤਟੀਜ਼ਿਲ੍ਹੇ ਵਿੱਚ ਹਲਕੀ ਤੋਂ ਮੱਧਮ ਅਤੇ ਕੁਝ ਜਗ੍ਹਾਭਾਰੀ ਮੀਂਹ ਦਾ ਅਨੁਮਾਨ ਹੈ ਅਤੇ 20 ਮਈ ਨੂੰ ਪੱਛਮੀ ਬੰਗਾਲ ਦੇ ਗੰਗਾ ਨਦੀ ਦੇ ਕੁਝ ਖੇਤਰਾਂ ਉੱਪਰ ਕੁੱਝ ਸਥਾਨਾਮ ਤੇ ਬਹੁਤ ਜ਼ਿਆਦਾ ਭਾਰੀ ਮੀਂਹ ਦਾ ਅਨੁਮਾਨ ਹੈ।
Coastal districts of Gangetic West Bengal is likely to experience light to moderate rainfall with heavy falls at a few places on 19th May and heavy to very heavy falls at a few places over Gangetic West Bengal on 20th May.
ਇਸ ਫਾਰਮ ਨੂੰ ਮੌਜੂਦਾ ਦੋ ਖਰੜਿਆਂ ਦਾ ਰਲੇਵਾਂ ਕਰਕੇ ਇੱਕ ਵਿੱਚ ਬਦਲਿਆ ਗਿਆ ਹੈ ਤਾਂ ਜੋ ਇਸ ਨੂੰ ਸਰਲ ਬਣਾਇਆ ਜਾ ਸਕੇ ਤੇ ਉਤਸਰਜਨ ਦੀ ਅਗਲੀ ਸਟੇਜ ਦੇ ਉਤਸਰਜਨ ਬਾਰੇ ਕੁਝ ਹੋਰ ਪ੍ਰਦੂਸ਼ਕ ਪੈਮਾਨੇ ਵੀ ਵਧਾਏ ਗਏ ਹਨ।
This form has amalgamated the existing two tables to a single table for the sake of simplicity and added some pollutant parameters in line with next stage emission norms.
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੇ ਧਿਆਨ ਵਿੱਚ ਇਹ ਗੱਲ ਵੀ ਲਿਆਂਦੀ ਗਈ ਸੀ ਕਿ ਕੁਝ ਕੇਂਦਰੀ ਅਤੇ ਰਾਜ ਸਰਕਾਰਾਂ ਦੀਆਂ ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕ ਸਿੱਖਿਆ ਕੋਰਸਾਂ ਵਿੱਚ ਜਾਣਬੁੱਝ ਕੇ ਦਾਖ਼ਲ ਕਰ ਰਹੀਆਂ ਹਨ ਜੋ ਐੱਨਸੀਟੀਈ ਦੁਆਰਾ ਮਾਨਤਾ ਪ੍ਰਾਪਤ ਨਹੀਂ ਹਨ।
It was brought to the notice of MHRD that some of the Central and State Govt institutions had inadvertently admitted students in teacher education courses which were not recognized by NCTE.
ਉਨ੍ਹਾਂ ਕਿਹਾ, ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ ਆਪਣੇ ਦੇਸ਼ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਅਭਿਲਾਸ਼ੀ ਸੁਧਾਰ ਏਜੰਡੇ ਦੀ ਸ਼ੁਰੂਆਤ ਕੀਤੀ ਹੈ।
He said In the last few months, we have embarked upon an ambitious reform agenda under the leadership of Prime Minister Narendra Modi to transform our country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading