Advertisement - Remove

ਕੁਝ - Example Sentences

Popularity:
Difficulty:
kujha  kujha
ਉਨ੍ਹਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਵਾਇਰਸ ਨੂੰ ਕੰਟਰੋਲ ਕਰਨ ਦੇ ਲਿਹਾਜ ਨਾਲ ਅਗਲੇ ਕੁਝ ਹਫ਼ਤੇ ਅਹਿਮ ਹੋਣਗੇ ਅਤੇ ਸਾਰੇ ਦੇਸ਼ਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਸੰਗਠਿਤ ਅਤੇ ਤਾਲਮੇਲੀ ਯਤਨ ਕਰਨ ਦੀ ਜ਼ਰੂਰਤ ਹੋਵੇਗੀ।
They agreed that the next few weeks would be crucial to control the spread of the virus, and required concerted and coordinated efforts by all countries.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਲੌਕਡਾਊਨ ਦਾ ਉਲੰਘਣ ਕਰ ਰਹੇ ਹਨ ਕਿਉਂਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ।
The Prime Minister said that some people are violating the lockdown since they are not trying to understand the gravity of the matter.
ਮੈਂ ਉਨ੍ਹਾਂ ਦੀ ਸੇਵਾ ਲਈ ਆਭਾਰ ਵਿਅਕਤ ਕਰਨ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਬਣਾਈ ਰੱਖਣ ਲਈ ਉਨ੍ਹਾਂ ਵਿੱਚੋਂ ਕੁਝ ਨਾਲ ਗੱਲਬਾਤ ਕੀਤੀ।
I spoke to some of them to express my gratitude for their service and to keep their zeal going.
ਉਨ੍ਹਾਂ ਕਿਹਾ, ਉਨ੍ਹਾਂ ਨੂੰ ਇਹ ਦੇਖ ਕੇ ਪੀੜਾ ਹੋਈ ਹੈ ਕਿ ਏਕਾਂਤ ਵਿੱਚ ਰੱਖੇ ਗਏ ਕੁਝ ਲੋਕਾਂ ਨੂੰ ਕਲੰਕਿਤ ਮੰਨ ਕੇ ਉਨ੍ਹਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।
He said, he was pained to see that some of those quarantined are being stigmatised and ill-treated.
ਕੁਝ ਉਦਾਹਰਣ ਦਿਖਾਉਂਦੇ ਹਨ ਕਿ ਇਹ ਮੰਚ ਕਿਵੇਂ ਬਹੁ - ਏਜੰਸੀ ਤਾਲਮੇਲ ਨੂੰ ਸਮਰੱਥ ਕਰ ਰਿਹਾ ਹੈ।
Some examples showcase how the platform is enabling multi-agency coordination.
Advertisement - Remove
ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਤੱਕ ਪੁੱਜਣ ਦੇ ਰਸਤੇ ਠੀਕ ਨਾ ਹੋਣ ਤੇ ਬਿਖੜੇ ਭੂਗੋਲਕ ਪੈਂਡਿਆਂ ਕਾਰਨ ਰਾਹਤ ਕਾਰਜਾਂ ਵਿੱਚ ਕੁਝ ਔਖ ਪੇਸ਼ ਆ ਰਹੀ ਹੈ।
He pointed out that inaccessibility of certain areas and tough terrain make operation rather difficult.
ਕੁਝ ਸ਼ੰਕੇ ਪ੍ਰਗਟਾਏ ਗਏ ਸਨ ਕਿ ਇਸ ਨਾਲ ਗ੍ਰਿੱਡ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਹੈ ਅਤੇ ਵੋਲਟੇਜ ਘੱਟ-ਵੱਧ ਸਕਦੀ ਹੈ ਜਿਸ ਨਾਲ ਕਿ ਬਿਜਲੀ ਦੇ ਯੰਤਰਾਂ ਨੂੰ ਨੁਕਸਾਨ ਹੋ ਸਕਦਾ ਹੈ।
Union Ministry of Power in a statement here today has said that some apprehensions have been expressed that this may cause instability in the grid and fluctuation in voltage which may harm the electrical appliances.
ਇਸ ਲਈ ਕੁਝ ਨਿਊਮੈਟਿਕ ਪੁਰਜ਼ਿਆਂ ਦਾ ਔਨਲਾਈਨ ਆਰਡਰ ਦਿੱਤਾ ਗਿਆ ਹੈ, ਉਨ੍ਹਾਂ ਦੇ ਮਿਲ ਜਾਣ ‘ਤੇ ਇਸ ਪ੍ਰੋਟੋਟਾਈਪ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
Some pneumatic components are ordered on line, awaiting arrival for final assembly of prototype.
ਆਪਣੀ ਯਾਤਰਾ ਦੌਰਾਨ ਉਨ੍ਹਾਂ ਕੋਵਿਡ19 ਤੋਂ ਪ੍ਰਭਾਵਿਤ ਕੁਝ ਮਰੀਜ਼ਾਂ ਨਾਲ ਫ਼ੋਨ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ।
During his visit he spoke to some COVID-19 affected patients through video call over phone and enquired about their well being.
ਸਰਹੱਦੀ ਕਸਬੇ ਵਿੱਚ ਰੰਗਪੋ, ਸਿੱਕਮ ਵਿੱਚ ਅੱਜ ਕੁਝ ਘੰਟਿਆਂ ਲਈ ਵੀਕਲੀ ਹੌਟ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
Weekly haat in Border Town Rangpo, Sikkim was shutdown today for a few hours as people were not following norms.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading