Advertisement - Remove

ਕੁਝ - Example Sentences

kujha  kujha
ਉਨ੍ਹਾਂ ਕਿਹਾ ਕਿ ਭਾਰਤ ਹੁਣ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਪ੍ਰਮਾਣੂ ਸਮਰੱਥਾ ਵਿਕਸਿਤ ਕਰ ਲਈ ਹੈ।
He said India is now among the select few countries which have developed the nuclear triad.
ਉਨ੍ਹਾਂ ਕਿਹਾ ਕਿ ਭਾਰਤ ਹੁਣ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਪ੍ਰਮਾਣੂ ਸਮਰੱਥਾ ਵਿਕਸਿਤ ਕਰ ਲਈ ਹੈ।
He said India is now among the select few countries which have developed the nuclear triad.
ਕੁਝ ਏਜੰਸੀਆਂ ਵੱਲੋਂ, ਜਿਨ੍ਹਾਂ ਵਿੱਚ ਲੇਬਰ ਬਿਊਰੋ ਵੀ ਸ਼ਾਮਿਲ ਹੈ, ਕੁਝ ਅੰਕੜੇ ਇਕੱਠੇ ਕਰ ਕੇ ਛਾਪੇ ਗਏ ਹਨ, ਪਰ ਇਹ ਕਵਰੇਜ ਬਹੁਤ ਘੱਟ ਹੈ।
Some data is collected and published by certain agencies including the Labour Bureau, but the coverage is very small.

ਲੇਬਰ ਬਿਊਰੋ ਦੇ ਅੰਕੜਿਆਂ ਵਿੱਚ ਸਿਰਫ ਕੁਝ ਖੇਤਰਾਂ ਨੂੰ ਹੀ ਲਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਢੰਗ ਵੀ ਸਰਵੇਖਣ ਪ੍ਰਤੀਵਾਦੀਆਂ ਦੇ ਅਪਡੇਟਡ ਪੈਨਲ ਉੱਤੇ ਅਧਾਰਤ ਨਹੀਂ ਹੁੰਦਾ।
The Labour Bureau data covers only a few sectors and the methodology is not based on updated panel of survey respondents.
Advertisement - Remove
ਜਿਹੜੇ ਕੁਝ ਅਭਿਆਸ ਕੁਝ ਸਦੀਆਂ ਪਹਿਲਾਂ ਪ੍ਰਚੱਲਿਤ ਹੁੰਦੇ ਸਨ ਤੇ ਜੇ ਉਨ੍ਹਾਂ ਨੂੰ ਵਾਧੂ ਮਹਿਸੂਸ ਕੀਤਾ ਗਿਆ, ਤਾਂ ਉਨ੍ਹਾਂ ਨੂੰ ਬਦਲ ਦਿੱਤਾ ਜਾਂਦਾ ਸੀ।
Some practice may have been prevalent a few centuries ago but if it was felt redundant, it was altered.
ਇਸੇ ਤਰ੍ਹਾਂ, ਕੁਝ ਅਸਲੀਅਤ ਨੂੰ ‘ਅੱਲ੍ਹਾ’ ਦੇ ਨਾਂਅ ਨਾਲ ਸੰਬੋਧਨ ਕਰਦੇ ਹਨ, ਕੁਝ ‘ਗੌਡ’ ਕਹਿੰਦੇ ਹਨ, ਕੁਝ ਇਸ ਦੇ ‘ਬ੍ਰਹਮਾ’ ਆਖਦੇ ਹਨ ਤੇ ਕੁਝ ‘ਕਾਲੀ’ ਅਤੇ ਹੋਰ ਲੋਕ ‘ਰਾਮ’, ‘ਜੀਸਸ’, ‘ਦੁਰਗਾ’, ‘ਹਰੀ’ ਜਿਹੇ ਨਾਮ ਲੈਂਦੇ ਹਨ।
In the same way, some address the Reality as ‘Allah’, some as ‘God’, some as ‘Brahma’, some as ‘Kāli’, and others by such names as ‘Rama’, ‘Jesus’, ‘Durga’,’Hari.'”
ਹਰ ਕੋਈ ਕੁਝ ਨਾ ਕੁਝ ਕਰਨ ਲਈ ਪ੍ਰਤੀਬੱਧ ਹੋ ਗਿਆ।
Each one became committed to do something.
ਇਸ ਸੰਦਰਭ ਵਿੱਚ ਇਹ ਸੱਚਮੁਚ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਾਡੇ ਪ੍ਰਿੰਟ ਮੀਡੀਆ ਵਿਚ ਬਹੁਤ ਜ਼ਿਆਦਾ ਛਪਣ ਵਾਲੀਆਂ ਅਖਬਾਰਾਂ ਵਿਚੋਂ ਕੁਝ ਖੇਤਰੀ ਭਾਸ਼ਾਵਾਂ ਵਿੱਚ ਛਪਦੀਆਂ ਹਨ।
In this context, it is indeed heartening to note that today, among our vibrant print media, some of the largest selling newspapers, are published in the regional languages.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading