Advertisement - Remove

ਕੁਝ - Example Sentences

kujha  kujha
ਮੈਂ ਉਂਮੀਦ ਕਰਦਾ ਹਾਂ ਕਿ ਉਸ ਤੋਂ ਵੀ ਕੁਝ ਪੌਜ਼ੀਟਿਵ ਰਿਜਲਟ ਨਿਕਲੇਗਾ।
I hope that will yield some positive results too.
ਇੱਥੇ ਕੁਝ ਸਵਾਲ ਹਨ ਜਿਨ੍ਹਾਂ ਦਾ ਉੱਤਰ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ, ਜੇਕਰ ਉਹ ਪ੍ਰਸਤਾਵਿਤ ਜਾਂਚ ਦਾ ਅਗਰਦੂਤ ਹੈ।
Here are a few questions that Pakistan can respond to as a precursor to the proposed verification.
ਲਾਭ: ਅਜਿਹੇ ਵਿਸਥਾਪਿਤ ਪਰਿਵਾਰ ਮੌਜੂਦਾ ਸਕੀਮ ਤਹਿਤ ਇੱਕੋ ਵਾਰੀ 5.5 ਲੱਖ ਦੀ ਵਿੱਤੀ ਸਹਾਇਤਾ ਲਈ ਯੋਗ ਬਣ ਜਾਣਗੇ ਅਤੇ ਇਸ ਦੇ ਬਦਲੇ ਵਿੱਚ ਉਹ ਕੁਝ ਟਿਕਾਊ ਆਮਦਨ ਹਾਸਲ ਕਰ ਸਕਣਗੇ, ਜਿਸ ਬਾਰੇ ਮੌਜੂਦਾ ਸਕੀਮ ਤਹਿਤ ਟੀਚਾ ਰੱਖਿਆ ਗਿਆ ਹੈ।
Benefits: The approval will enable such DP Families to become eligible to get one-time financial assistance of Rs 5.5 Lakhs under the existing scheme, and in turn, be able to get some sustained income which the existing scheme is aimed at.
ਇਸ ਸਥਾਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਾ. ਮਰਕਲ ਨੂੰ ਦੱਸਿਆ ਕਿ ਗਾਂਧੀ ਸਮ੍ਰਿਤੀ ਉਹ ਸਥਾਨ ਹੈ ਜਿੱਥੇ ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੇ ਕੁਝ ਮਹੀਨੇ ਗੁਜਾਰੇ ਸਨ ਅਤੇ 30 ਜਨਵਰੀ , 1948 ਨੂੰ ਉਨ੍ਹਾਂ ਦੀ ਹੱਤਿਆ ਹੋਈ ਸੀ ।
Explaining the significance of the place, Prime Minister informed Dr.Merkel that the Smriti is located at the site where Mahatma Gandhi spent the last few months of his life and was assassinated on 30th January 1948.
ਸਾਥੀਓ, ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਵੇਗੀ ਕਿ ਕੁਝ ਦਿਨਾਂ ਬਾਅਦ ਕਰਤਾਰਪੁਰ ਸਾਹਿਬ ਤੋਂ ਵੀ ਹੁਣ ਸਿੱਧੀ ਕਨੈਕਟੀਵਿਟੀ ਸੁਨਿਸ਼ਚਿਤ ਹੋਣ ਵਾਲੀ ਹੈ ।
Friends, You will also be aware that after a few days, direct connectivity to Kartarpur Sahib is also going to be established.
Advertisement - Remove
ਉਨ੍ਹਾਂ ਨੇ ਕਿਹਾ ਕਿ ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਰਾਜ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਦਯੋਗ ਲਗਾਉਣ ਵਾਲਿਆਂ ਨੂੰ ਛੋਟ ਅਤੇ ਰਿਆਇਤਾਂ ਦੇਣ ਦੀ ਇਹ ਹੋੜ੍ਹ ਕਿਸੇ ਲਈ ਫਾਏਦੇਮੰਦ ਨਹੀਂ ਹੈ, ਇਸ ਤੋਂ ਨਾ ਰਾਜ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਉਦਯੋਗਾਂ ਦਾ ।
But friends, I am glad that in the last few years, this situation has changed drastically. Now the state governments are realizing that the competition of concessions is good neither for the state nor for industries.
ਲੇਕਿਨ ਪਲਾਸਟਿਕ ਦਾ ਸਸਤਾ ਤੇ ਟਿਕਾਊ ਅਤੇ ਕੁਝ ਨਵਾਂ ਵਿਕਲਪ ਤਾਂ ਤੁਹਾਨੂੰ ਲੱਭਣਾ ਹੋਵੇਗਾ।
But you have to find cheap and durable plastic and some new alternative.
ਤਾਂ ਸਭ ਕੁਝ ਹੋ ਸਕਦਾ ਹੈ ਤੁਹਾਡੇ ਲਈ ਕੋਈ ਵੀ ਕਾਰਜ ਕਠਿਨ ਨਹੀਂ ਹੈ ।
You can do everything, nothing is difficult for you.
ਤੁਹਾਡੀਆਂ ਸਮਰੱਥਾਵਾਂ ਅਸੀਮ ਹਨ ਤੁਸੀਂ ਬਹੁਤ ਕੁਝ ਕਰ ਸਕਦੇ ਹੋ ।
Your abilities are limitless and you can do so much
ਸੀਮਤ ਸੰਸਾਧਨਾਂ ਦੇ ਬਾਅਦ ਵੀ ਇਨ੍ਹਾਂ ਖਤਰਿਆਂ ਲਈ ਉਨ੍ਹਾਂ ਨੂੰ ਕੁਝ - ਕੁਝ ਨਵਾਂ ਸੋਚਣਾ ਪਵੇਗਾ ।
Apart from the limited resources, they will have to think something new for dealing with these threats.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading