Advertisement - Remove

ਕੁਝ - Example Sentences

Popularity:
Difficulty:
kujha  kujha
ਜਿਵੇਂ ਸਫੇਦ ਕ੍ਰਾਂਤੀ ਹੋਈ ਉਸ ਤਰ੍ਹਾਂ ਖੇਤੀ, ਖੇਤੀ ਕ੍ਰਾਂਤੀ ਹੋਈ, ਦੇਸ਼ ਦੇ ਅੰਨ ਦੇ ਭੰਡਾਰ ਭਰੇ, ਪਰ ਹੁਣ ਸਾਡੀ ਲੋੜ ਤੋਂ ਵੀ ਜ਼ਿਆਦਾ ਕੁਝ ਚੀਜ਼ਾਂ ਵਿੱਚ ਅਸੀਂ ਜ਼ਿਆਦਾ ਹਾਂ।
The warehouses of food grains had filled up. Now some of the things we produce are surplus.
ਵਾਤਾਵਰਣ ਪ੍ਰਵਾਨਗੀ ਜਿਸ ਨੂੰ ਮਿਲਣ ਵਿੱਚ ਪਹਿਲਾਂ ਸਾਲ ਅਤੇ ਮਹੀਨੇ ਲਗ ਜਾਂਦੇ ਸਨ , ਹੁਣ ਓਹੋ ਜਿਹੀਆਂ ਪ੍ਰਵਾਨਗੀਆਂ ਕੁਝ ਹਫ਼ਤਿਆਂ ਵਿੱਚ ਮਿਲ ਜਾਂਦੀਆਂ ਹਨ।
We will shorten this time as well. Earlier the environmental clearances used to take years and months but now it takes only a few weeks.
ਕੁਝ ਲੋਕਾਂ ਨੇ ਤਾਂ ਮੈਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਮੈਂ ਕਈ ਹੋਰ ਪੁਸਤਕਾਂ ਦੇ ਬਾਰੇ ਵੀ ਗੱਲ ਕਰਾਂ, ਠੀਕ ਹੈ।
Some have advised me to dwell upon many other books. Fine.
ਭਾਰਤ ਆਪਣੇ ਇੱਥੇ ਜੋ ਕਰ ਰਿਹਾ ਹੈ, ਉਸ ਤੋਂ ਕੁਝ ਐਸੇ ਲੋਕਾਂ ਨੂੰ ਵੀ ਦਿੱਕਤ ਹੋ ਰਹੀ ਹੈ, ਜਿਨ੍ਹਾਂ ਤੋਂ ਖੁਦ ਆਪਣਾ ਦੇਸ਼ ਨਹੀਂ ਸੰਭਲ ਰਿਹਾ ।
Whatever India is doing for itself that is also troubling some people who are not able to manage their own country.
20 ਅਪ੍ਰੈਲ, 2020 ਤੋਂ ਬਾਅਦ ਕੁਝ ਖਾਸ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਨਾਲ ਸਬੰਧਿਤ ਇਹ ਦਿਸ਼ਾਨਿਰਦੇਸ਼ ਆਮ ਜਨਤਾ ਦੀਆਂ ਔਕੜਾਂ ਘਟਾਉਣ ਲਈ ਜਾਰੀ ਕੀਤੇ ਗਏ ਸਨ।
These guidelines, to mitigate the hardships to the public, allowed certain activities to be resumed after 20 April, 2020.
Advertisement - Remove
ਹੁਣ ਜਦੋਂ ਕੁਝ ਦੁਕਾਨਾਂ ਦੋਬਾਰਾ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਹਰਿਆਣਾ ਦੇ ਦੁਕਾਨਦਾਰਾਂ ਨੇ ਇਸ ਬਹੁਤ ਜ਼ਰੂਰੀ ਰਾਹਤ ਦਾ ਸੁਆਗਤ ਕੀਤਾ।
As some shops have started to reopen, shopkeepers in Haryana have welcomed the much needed relief.
ਕੁਝ ਦੁਕਾਨਾਂ ਹੁਣ ਦੁਬਾਰਾ ਖੁੱਲ੍ਹਣ ਲਗ ਪਈਆਂ ਹਨ, ਜਿਸ ਕਾਰਨ ਹਰਿਆਣਾ ਦੇ ਦੁਕਾਨਦਾਰਾਂ ਨੇ ਇਸ ਅਤਿਜ਼ਰੂਰੀ ਰਾਹਤ ਦਾ ਸੁਆਗਤ ਕੀਤਾ ਹੈ।
As some shops have started to reopen, shopkeepers in Haryana have welcomed the much needed relief.
ਲੰਬੇ ਸਮੇਂ ਤੋਂ ਇਹ ਪੋਸਟ ਗ੍ਰੈਜੂਏਸ਼ਨ ਵਿੱਚ ਵਿਸ਼ੇਸ਼ੱਗਤਾ ਦੇ ਖੇਤਰ ਵਜੋਂ ਅੰਤਰਰਾਸ਼ਟਰੀ ਕਾਨੂੰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੁਝ ਸੰਸਥਾਵਾਂ ਵਿੱਚੋਂ ਇੱਕ ਹੈ।
It is also one of the few institutions offering international law as a field of specialization in post graduation since long time.
ਉਨ੍ਹਾਂ ਆਪਣੇ ਆਪ ਵਿੱਚ ਕੁਝ ਉੱਤਮ ਗੁਣਾਂ ਨੂੰ ਸਮੇਟ ਰੱਖਿਆ ਹੈ ਜੋ ਇੱਕ ਮਨੁੱਖ ਆਪਣੇ ਅੰਦਰ ਧਾਰਨ ਕਰਨ ਦੀ ਇੱਛਾਰੱਖ ਸਕਦਾ ਹੈ।
He combines in himself some of the finest qualities a human being can aspire to imbibe.
ਕੁਝ ਸ਼ਾਂਤਮਈ ਸਥਿਤੀਆਂ ਵਿੱਚ ਵੀ, ਆਰਥਿਕ ਮੰਦੀ ਦੇ ਨਤੀਜੇ ਵਜੋਂ ਅਨਾਜ ਦੀ ਸੁਰੱਖਿਆ ਵਿੱਚ ਕਮੀ ਆਈ ਹੈ ਜਿਸ ਕਾਰਨ ਗਰੀਬਾਂ ਲਈ ਭੋਜਨ ਪ੍ਰਾਪਤ ਕਰਨਾ ਇੱਕ ਚੁਣੌਤੀ ਬਣ ਗਈ ਹੈ।
Even in some peaceful settings, food security has deteriorated as a result of economic slowdowns threatening access to food for the poor.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading