Advertisement - Remove

ਕੁਝ - Example Sentences

kujha  kujha
ਕੁਝ ਹਫ਼ਤੇ ਪਹਿਲਾਂ, ਅਸੀਂ ਪੁਲਾੜ ਖੇਤਰ ਵਿੱਚ ਨਿਵੇਕਲੇ ਸੁਧਾਰਾਂ ਨੂੰ ਹਰੀ ਝੰਡੀ ਦਿੱਤੀ ਸੀ।
A few weeks ago, we cleared path-breaking reforms in the space sector.
ਮੈਂ ਤਹਾਨੂੰ ਕੁਝ ਵਿਕਲਪ ਦੇ ਦਿੱਤੇ ਹਨ ਅਤੇ ਉਸ ਲਈ ਕੋਈ ਸਲਾਹਕਾਰੀ ਫ਼ੀਸ ਵੀ ਨਹੀਂ ਲਈ।
I have given you a few options and that too without any consultancy fees.
31 ਦਸੰਬਰ, 2020 ਤੱਕ ਕੋਵਿਡ19 ਮਹਾਮਾਰੀ ਨੂੰ ਰੋਕਣ ਲਈ ਮੈਡੀਕਲ ਸਪਲਾਈਜ਼ ਦੀ ਖ਼ਰੀਦ ਹਿਤ ਕੁਝ ਖ਼ਾਸ ਸੀਮਤ ਮਾਮਲਿਆਂ ਵਿੱਚ ਛੋਟ ਦਿੱਤੀ ਗਈ ਹੈ।
Relaxation has been provided in certain limited cases, including for procurement of medical supplies for containment of COVID-19 global pandemic till 31st December 2020.
ਖੇਡ ਮੰਤਰੀ ਨੇ ਕਿਹਾ, ਮੈਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ ਦੇ ਨਾਲ-ਨਾਲ ਰਾਸ਼ਟਰੀ ਖੇਡ ਫੈਡਰੇਸ਼ਨਾਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨਾਲ ਹੌਲ਼ੀ-ਹੌਲ਼ੀ ਕੁਝ ਖੇਡਾਂ ਦਾ ਆਯੋਜਨ ਫਿਰ ਤੋਂ ਸ਼ੁਰੂ ਕਰਨ ਨੂੰ ਕਿਹਾ ਹੈ।
I have also spoken to the sports ministers of all states and union territories, as well as the National Sports Federations and asked them to slowly resume some sporting events.
ਉਨ੍ਹਾਂ ਲੌਜਿਸਟਿਕਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਨਿਜੀ ਸੁਰੱਖਿਆ ਉਪਕਰਣ (ਪੀਪੀਈਜ਼) ਦਾ ਇੱਕ ਵੀ ਨਿਰਮਾਤਾ ਨਹੀਂ ਸੀ ਅਤੇ ਹੁਣ ਦੇਸ਼ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਆਪਣੀ ਸਵਦੇਸ਼ੀ ਸਮਰੱਥਾ ਏਨੀ ਜ਼ਿਆਦਾ ਵਿਕਸਿਤ ਕਰ ਲਈ ਹੈ ਕਿ ਉਹ ਗੁਣਵਤਾ ਭਰਪੂਰ ਪੀਪੀਈ ਬਰਾਮਦ ਕਰ ਸਕਦਾ ਹੈ।
He further spoke on logistics: India didnt have a single manufacturer of Personal Protective Equipment (PPE) and now the country has developed indigenous capacity in the past few months to the extent that the country can export quality PPEs.
Advertisement - Remove
ਇਹ ਕੰਮ ਹੁਣ ਵੀ ਜਾਰੀ ਹੈ। ਹਾਲਾਂਕਿ ਕੋਵਿਡ ਮਹਾਮਾਰੀ ਦੇ ਕਾਰਨ ਕੁਝ ਸਮੇਂ ਲਈ ਇਹ ਕੰਮ ਮੱਧਮ ਪੈ ਗਿਆ ਹੈ।
The Project is still in progress and continuing, although this work has been slowed for some time due to pandemic Covid 19.
ਸੰਭਾਵਤ ਨਿਵੇਸ਼ ਬਾਰੇ ਕੁਝ ਹੋਰ ਚਿੰਤਾਵਾਂ ਦਾ ਜਵਾਬ ਦੇਂਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਵਿਸ਼ੇਸ਼ ਆਰਥਿਕ ਜ਼ੋਨਾਂ ਬਾਰੇ ਬਾਬਾ ਕਲਿਆਣੀ ਰਿਪੋਰਟ ਮੰਤਰਾਲਾ ਦੇ ਗੰਭੀਰ ਵਿਚਾਰ ਅਧੀਨ ਹੈ।
Replying to some other concerns of the potential investors, Shri Goyal said the Baba KalyaniReport on Special Economic one is under serious consideration of the Ministry.
ਸਮਾਗਮ ਦੇ ਕੁਝ ਵਿਸ਼ੇਸ਼ ਮਹਿਮਾਨ ਵੀ ਸਨ: ਅਸਾਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ, ਜਿਨ੍ਹਾਂ ਦੇ ਵੀਡੀਓ ਸੰਦੇਸ਼ਾਂ ਨੂੰ ਪ੍ਰੋਗਰਾਮ ਦੌਰਾਨ ਸਾਂਝਾ ਕੀਤਾ।
There were some very special guests too: the Chief Ministers of Assam, Uttarakhand, Himachal Pradesh and Tripura, whose video messages were shared during the event.
ਪਿਛਲੇ ਕੁਝ ਸਮੇਂ ਦੌਰਾਨ, ਭਾਰਤ ਤੇ ਬੰਗਲਾਦੇਸ਼ ਨੇ ਕੋਵਿਡ19 ਮਹਾਮਾਰੀ ਦਾ ਅਸਰ ਘਟਾਉਣ ਲਈ ਆਪਣਾ ਰੇਲ ਸਹਿਯੋਗ ਵਧਾਇਆ ਹੈ ਕਿਉਕਿ ਜ਼ਮੀਨੀ ਸਰਹੱਦ ਰਾਹੀਂ ਹੋਣ ਵਾਲੇ ਕਾਰੋਬਾਰ ਵਿੱਚ ਕੁਝ ਅੜਿੱਕੇ ਪੈ ਰਹੇ ਸਨ।
In the recent times, India and Bangladesh have stepped up their rail cooperation in mitigating the impact of the COVID-19 pandemic, as trade via land border faced disruptions.
ਹਾਲਾਂਕਿ ਕੋਵਿਡ ਮਹਾਮਾਰੀ ਅਤੇ ਲੌਕਡਾਊਨ ਕਾਰਨ ਦਫ਼ਤਰੀ ਕਾਰਜਾਂ ਵਿੱਚ ਰੁਕਾਵਟ ਕਾਰਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੇਵਾਮੁਕਤ ਹੋਏ ਕਰਮਚਾਰੀਆਂ ਵਿੱਚੋਂ ਕੁਝ ਨੂੰ ਪੀਪੀਓ ਪ੍ਰਦਾਨ ਨਹੀਂ ਕੀਤੀ ਗਈ ਹੋ ਸਕਦੀ।
However, because of the disruption in the official work due to COVID pandemic and lockdown, Dr Jitendra Singh said, some of the employees who had retired during this period may not have been provided with PPO.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading