Advertisement - Remove

ਕੁਝ - Example Sentences

kujha  kujha
ਹਾਲਾਂਕਿ ਮੈਂ ਸਾਰੇ ਰਾਜਾਂ ਨੂੰ 2 ਜਾਂ 3 ਮਹੀਨਿਆਂ ਦੇ ਬਾਅਦ ਹਾਲਾਤ ਨੂੰ ਦੇਖਦੇ ਹੋਏ ਕੁਝ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।
However, I would urge all states to start some kind of sporting activities after 2 or 3 months, depending on the situation.
ਅਜਿਹੇ ਕੁਝ ਰਾਜ ਹਨ, ਜਿਨ੍ਹਾਂ ਨੇ ਆਪਣੇ ਖੇਡ ਕੇਂਦਰਾਂ ਨੂੰ ਖੋਲ੍ਹ ਦਿੱਤਾ ਹੈ ਅਤੇ ਕੁਝ ਸਪੋਰਟਸ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
There are some states that have opened up their sporting facilities and started some sports training.
ਮੰਤਰਾਲੇ ਨੇ ਕਈ ਸਿਫਾਰਸ਼ਾਂ ਕੀਤੀਆਂ, ਜਿਨ੍ਹਾਂ ਵਿੱਚ ਕੁਝ ਗੈਰ-ਵਿੱਤੀ ਦੇ ਨਾਲ ਹੀ ਵਿੱਤੀ ਸਿਫਾਰਸ਼ਾਂ ਵੀ ਸ਼ਾਮਲ ਸਨ।
The Ministry made a series of recommendations which include some non-financial as well as financial recommendations.
ਇਸ ਨਾਲ ਮੌਜੂਦਾ ਹੜ੍ਹ ਦੀ ਸਥਿਤੀ ਵਧ ਸਕਦੀ ਹੈ ਅਤੇ ਪੂਰਬ-ਉੱਤਰ ਰਾਜਾਂ ਤੇ ਉਪ-ਹਿਮਾਲਿਆਈ ਪੱਛਮ ਬੰਗਾਲ ਤੇ ਸਿੱਕਿਮ ਦੇ ਕੁਝ ਖੇਤਰਾਂ ਵਿੱਚ ਲੈਂਡਸਲਾਈਡਿੰਗ ਹੋ ਸਕਦੀ ਹੈ।
It may accentuate existing flood conditions and also lead to landslides in some areas of Northeastern states and Sub-Himalayan West Bengal Sikkim.
ਉਨ੍ਹਾਂ ਨੇ ਕਿਹਾ, ‘‘ਇਹ ਨਿਰਾਸ਼ਾਜਨਕ ਹੈ ਕਿ ਅਸੀਂ ਡਬਲਿਊਟੀਓ ਵਿੱਚ ਕੁਝ ਪ੍ਰਸਤਾਵਾਂ ਨੂੰ ਦੇਖ ਰਹੇ ਹਾਂ ਜੋ ਵਪਾਰ ਨੂੰ ਅੱਗੇ ਵਧਾਉਣ ਲਈ ਮਹਾਮਾਰੀ ’ਤੇ ਸਵਾਰ ਹੋ ਰਹੇ ਹਨ।
He said It is disheartening that we are seeing some proposals at the WTO seeking to ride on the pandemic for pursuing commercial ends.
Advertisement - Remove
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਖ਼ਤ ਮਿਆਰੀ ਸੰਚਾਲਨ ਪ੍ਰਕਿਰਿਆ ਦਾ ਪਾਲਣ ਕਰਦਿਆਂ ਕੁਝ ਖੇਡ ਗਤੀਵਿਧੀਆਂ ਦੀ ਆਗਿਆ ਦਿੱਤੀ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਹਰੇਕ ਖੇਡ ਸੰਗਠਨ ਦੁਆਰਾ ਪਾਲਣ ਕੀਤਾ ਜਾਣਾ ਚਾਹੀਦਾ ਹੈ।
The government has allowed some sporting activities with certain restrictions while following a stringent SOP, the guidelines that must be followed by every sporting organisation.
ਇਹ ਯਕੀਨੀ ਬਣਾਉਣ ਲਈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਗਤੀ ਫੜੀ ਗਈ ਹੈ ਉਹ ਚਾਲੂ ਮਾਲੀ ਸਾਲ ਵਿੱਚ ਠੰਢੀ ਨਾ ਪੈ ਜਾਵੇ, ਟ੍ਰਾਈਫੈੱਡ ਦੀ ਹੋਰ ਵਨ ਧਨ ਕੇਂਦਰ ਪ੍ਰਵਾਨ ਕਰਨ ਦੀ ਯੋਜਨਾ ਹੈ ਤਾਕਿ ਇਨ੍ਹਾਂ ਦੀ ਗਿਣਤੀ 3,000 ਵੀਡੀਵੀਕੇਜ਼ ਤੱਕ ਪਹੁੰਚ ਜਾਵੇ।
To ensure that the momentum gained over the past few months does not fizzle out, during the current financial year, TRIFED plans to sanction more Van Dhan Kendras so as to reach 3000 VDVKs.
ਵੈਕਸੀਨ, ਮੈਡੀਕਲ ਉਪਕਰਨ ਅਤੇ ਨਿਦਾਨਕ ਅਤੇ ਬਾਇਓਥੈਰੇਪਿਊਟਿਕਸ ਇਸ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਕੁਝ ਹਨ, ਇਸਦੇ ਇਲਾਵਾ ਦੇਸ਼ ਵਿੱਚ ਕਲੀਨਿਕਲ ਅਜ਼ਮਾਇਸ਼ ਸਮਰੱਥਾ ਅਤੇ ਤਕਨਾਲੋਜੀ ਟਰਾਂਸਫਰ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।
Vaccines, medical devices and diagnostics and biotherapeutics are few of its most important domains, besides, strengthening the clinical trial capacity and building technology transfer capabilities in the country.
‘‘ਗਣਿਤ ਮਾਡਲ ਅਤੇ ਸਿਮੁਲੇਸ਼ਨ ਕੋਵਿਡ-19 ਦੇ ਸਮੇਂ ਵਿੱਚ ਸਮਝ, ਯੋਜਨਾ ਅਤੇ ਫੈਸਲੇ ਲੈਣ ਦੇ ਕੁਝ ਮਹੱਤਵਪੂਰਨ ਉਪਕਰਨ ਹਨ।
Mathematical modeling and simulations are some of the key tools for understanding, planning and decision making in the time of COVID-19.
ਕੁਝ ਸਟਾਰਟਸ- ਅੱਪ, ਜਿਨਾਂ ਨੂੰ ਇੰਕਿਉਬੇਟ ਕੀਤਾ ਜਾ ਰਿਹਾ ਹੈ, ਹੇਠ ਲਿੱਖੇ ਹੱਲ ਪ੍ਰਸਤੁਤ ਕਰਦੇ ਹਨ : * ਐਕਟਿਕਸ ਐਨੀਮਲ ਹੈਲਥ ਟੈਕਨਾਲੋਜੀਆਂ, ਜਿਨਾਂ ਨੂੰ ਵੇਟਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵੈਟਰਨਰੀ ਡਾਕਟਰਾਂ ਦਾ ਇੱਕ ਨੈਟਵਰਕ ਹੈ, ਜੋ ਗ੍ਰਾਹਕਾਂ ਅਰਥਾਤ ਪਸ਼ੂ- ਪਾਲਕਾਂਨੂੰ ਰੀਅਲ ਟਾਈਮ ਟੈਲੀ ਕੰਸਲਟੇਸ਼ਨ ਅਤੇ ਉਨ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਤਤਕਾਲ ਸੰਪਰਕ ਪ੍ਰਦਾਨ ਕਰਦਾ ਹੈ।
Some start-ups that are being incubated offer the following solutions - Activx Animal Health Technologies branded as Vetzz, is a network of Veterinary Doctors which provides immediate connect with customers i.e animal owners via real time tele consultation and doorstep visits.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading