Advertisement - Remove

ਕੁਝ - Example Sentences

kujha  kujha
ਸਵਾਮੀ ਪ੍ਰਣਬਾਨੰਦ ਜੀ ਮਹਾਰਾਜ ਪਿਛਲੀ ਸ਼ਤਾਬਦੀ ਵਿੱਚ ਦੇਸ਼ ਦੀ ਅਧਿਆਤਮਕ ਚੇਤਨਾ ਦੀ ਰਾਖੀ ਕਰਨ ਵਾਲੇ, ਉਸ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਨ ਵਾਲੇ ਕੁਝ ਇੱਕ ਮਹਾਨ ਅਵਤਾਰਾਂ ਵਿੱਚੋਂ ਇੱਕ ਸਨ।
Swami Pranabanndji was one of some divine souls who worked for the safety of spiritual awakening of country and then linked it with the freedom movement in the bygone century.
ਕੀ ਆਪਣੇ ਟੀਚਿਆਂ ਨੂੰ, ਸੰਸਥਾ ਦੇ ਕੁਝ ਕੰਮਾਂ ਨੂੰ ਤੁਸੀਂ ਸਾਲ 2022 ਨਾਲ ਵੀ ਜੋੜ ਸਕਦੇ ਹੋ। ਸਾਲ 2022 ਵਿੱਚ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋ ਰਿਹਾ ਹੋਵੇਗਾ।
Could your institution connect some of its targets with the year 2022, when India will be celebrating 75th year of its independence.
ਅੱਜ ਕਾਂਡਲਾ ਪੋਰਟ ਦੇ ਮਸ਼ੀਨੀਕਰਨ ਦੀ ਦਿਸ਼ਾ ਵਿੱਚ ਕੁਝ ਕਦਮ ਉਠਾਏ ਜਾ ਰਹੇ ਹਨ।
Today some steps are being taken to mechanize Kandla Port.
ਅਸੀਂ ਕੁਝ ਐਸਾ ਕਰਾਂਗੇ ਕਿ ਨਾਗਰਿਕ ਹੋਣ ਦੇ ਨਾਤੇ 2022 ਵਿੱਚ ਦੇਸ਼ ਨੂੰ ਨਵੀ ਉਚਾਈ ਤੇ ਲਿਜਾਣ ਵਿੱਚ ਮੇਰਾ ਯੋਗਦਾਨ ਮਾਣਿਆ ਜਾਵੇ, ਮੈਨੂੰ ਸੰਤੁਸ਼ਟੀ ਹੋਵੇ।
As citizens we should do something by the year 2022 so that our contribution can take the country to a new pinnacle.
ਇਸ ਊਰਜਾ ਨੂੰ ਰਾਸ਼ਟਰ ਦੇ ਨਿਰਮਾਣ ਦੇ ਕੰਮਾਂ ਵਿੱਚ ਲਾਉਣ ਲਈ ਤੁਹਾਡੇ ਜਿਹੇ ਸੰਸਥਾਨ ਬਹੁਤ ਕੁਝ ਕਰ ਸਕਦੇ ਹਨ ।
Institutes like this can do a lot to channelize this energy for nation building.
Advertisement - Remove
ਸਵੱਛਤਾ ਪਖਵਾੜੇ ਦੌਰਾਨ ਕੁਝ ਅਜਿਹੇ ਪ੍ਰਭਾਵਸ਼ਾਲੀ ਵਿਸ਼ਿਆਂ ਉੱਪਰ ਵੀ ਧਿਆਨ ਦਿੱਤਾ ਗਿਆ ਜਿਨ੍ਹਾਂ ਨੂੰ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਪਖਵਾੜੇ ਤੋਂ ਬਾਅਦ ਵੀ ਜ਼ਾਰੀ ਰੱਖਿਆ ਜਾਏਗਾ।
During the Swachhta Pakhwada certain dynamic measures were focused which are to be continued beyond Pakhwada to have optimum results.
ਉਨ੍ਹਾਂ ਨੇ 18 ਤੋਂ 19 ਮਈ,2017 ਤੱਕ ਸ਼੍ਰੀਨਗਰ `ਚ ਹੋਈ ਜੀਐਸਟੀ ਕੌਂਸਲ ਦੀ ਚੌਦਵੀ ਬੈਠਕ ਦੀ ਮੇਜ਼ਬਾਨੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿੱਥੇ ਜੀਐਸਟੀ ਨਾਲ ਸਬੰਧਤ ਕੁਝ ਮਹੱਤਵਪੂਰਣ ਫੈਸਲੇ ਹੋਏ, ਜਿਨ੍ਹਾਂ `ਚ ਜ਼ਿਆਦਾਤਰ ਟੈਕਸਾਂ ਦੇ ਫੈਸਲੇ ਲਏ ਗਏ।
He thanked the Chief Minister for having hosted the Fourteenth meeting of the GST Council held in Srinagar on 18-19th May, 2017 where some very crucial decisions relating to GST including decisions on majority of the tax rates were taken.
ਅਤੇ ਹਿੰਦੁਸਤਾਨ ਵਿੱਚ ਜੇਕਰ ਕੁਝ ਬੁਰਾ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਡੀ ਨੀਂਦ ਖਰਾਬ ਹੁੰਦੀ ਹੈ। ਇਹ ਇਸ ਲਈ ਹੁੰਦਾ ਹੈ ਕਿ ਤੁਹਾਡਾ ਦਿਲ ਹਰ ਪਲ ਚਾਹੁੰਦਾ ਹੈ ਕਿ ਮੇਰਾ ਦੇਸ਼ ਅਜਿਹਾ ਕਦੋਂ ਬਣੇਗਾ, ਮੇਰਾ ਦੇਸ਼ ਅੱਗੇ ਅਜਿਹਾ ਕਦੋਂ ਵਧੇਗਾ।
And if something bad happens then you people are concerned a lot and you are the first ones to lose your sleep, this happens because in your heart you are eagerly waiting for India to move forward and to become developed.
ਅੱਜ ਭਾਰਤ ਵਿੱਚ ਜੋ ਸਭ ਤੋਂ ਵੱਡੀ ਤਬਦੀਲੀ ਆਈ ਹੈ ਅਤੇ ਜੋ ਮੈਂ ਹਰ ਪਲ ਅਨੁਭਵ ਕਰਦਾ ਹਾਂ, ਹਰ ਦੇਸ਼ਵਾਸੀ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ, ਕੁਝ ਨਾ ਕੁਝ ਕਰ ਰਿਹਾ ਹੈ ਅਤੇ ਉਹ ਵੀ, ਮੇਰਾ ਦੇਸ਼ ਅੱਗੇ ਵਧੇ, ਇਸ ਸੁਪਨੇ ਅਤੇ ਸੰਕਲਪ ਦੇ ਨਾਲ ਕਰ ਰਿਹਾ ਹੈ।
The greatest change that I experience in India is that every Indian wants to contribute in the progress of India and has been doing something or the other with that resolve only.
ਉਸ ਦੇ ਸੰਕਟ ਦੇ ਦਿਨ ਕੁਝ ਹੱਦ ਤੱਕ ਨਿਕਲ ਜਾਂਦੇ ਹਨ ।
It helps them to tide over the difficult period for some time.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading