Advertisement - Remove

ਕੁਝ - Example Sentences

kujha  kujha
ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਰੂਪ ਕੰਮ ਕੀਤਾ ਜਾ ਰਿਹਾ ਹੈ।
He said India is one of the few countries whose actions are compliant with the Paris Agreement goal of keeping rise in temperature to below 2 degree Celsius.
ਪਹਿਲਾਂ, ਕੰਪਨੀ (ਸੰਸ਼ੋਧਨ) ਐਕਟ, 2015 ਨੇ ਕਾਨੂੰਨ ਦੇ ਵਿਭਿੰਨ ਪ੍ਰਾਵਧਾਨਾਂ ਨੂੰ ਲਾਗੂ ਕਰਨ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਾਨੂੰਨ ਦੇ ਕੁਝ ਪ੍ਰਾਵਧਾਨਾਂ ਵਿੱਚ ਸੰਸ਼ੋਧਨ ਕੀਤਾ ਸੀ।
Earlier, the Companies (Amendment) Act, 2015 amended certain provisions of the Act to remove difficulties faced in implementation of various provisions of the Act.
ਅਸੀਂ ਆਪਣੇ 'ਗੁਆਂਢ ਪਹਿਲਾਂ ਨੀਤੀ' ਦੇ ਅਨੁਸਾਰ ਤੁਹਾਡੇ ਕੁਝ ਨਾਗਰਿਕਾਂ ਦੀ ਮਦਦ ਕੀਤੀ।
We also similarly helped some of your citizens, in accordance with our neighbourhood first policy.
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਨਾ ਕੇਵਲ ਕਰੀਬ 1400 ਭਾਰਤੀਆਂ ਨੂੰ ਅਲੱਗ-ਅਲੱਗ ਦੇਸ਼ਾਂ ਤੋਂ ਸਫ਼ਲਤਾਪੂਰਵਕ ਸੁਰੱਖਿਅਤ ਕੱਢਿਆ ਹੈ ਬਲਕਿ ‘ਗੁਆਂਢ ਪਹਿਲਾਂ ਦੀ ਨੀਤੀ’ ਦੇ ਤਹਿਤ ਗੁਆਂਢੀ ਦੇਸ਼ਾਂ ਦੇ ਵੀ ਕੁਝ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ।
He said that India has not only successfully evacuated almost 1400 Indians from different countries but also evacuated some of the citizens of the neighbouring countries in accordance with the neighbourhood first policy.
ਕੁਝ ਸਾਂਝੇਦਾਰਾਂ ਨੇ ਖਾਸ ਬੇਨਤੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦਵਾਈਆਂ ਅਤੇ ਉਪਕਰਣ ਵੀ ਸ਼ਾਮਲ ਹਨ।
Some partners have made specific requests, including about medicine and equipment.
Advertisement - Remove
ਸਹਿਯੋਗ ਦੀ ਇਸ ਭਾਵਨਾ ਵਿੱਚ, ਮੈਨੂੰ ਕੁਝ ਵਿਚਾਰ ਸਾਂਝੇ ਕਰਨ ਦਿਉ ਕਿ ਭਾਰਤ ਇਸ ਸੰਯੁਕਤ ਪ੍ਰਯਤਨ ਵਿੱਚ ਆਪਣੀ ਕੀ ਪੇਸ਼ਕਸ਼ ਕਰ ਸਕਦਾ ਹੈ।
In this spirit of collaboration, let me share a few ideas on what India can offer to this joint effort.
ਲੇਕਿਨ ਉਨ੍ਹਾਂ ਦੇ ਇਹੀ ਵਿਚਾਰ, ਇਹੀ ਪ੍ਰਯਤਨ ਕੁਝ ਲੋਕਾਂ ਨੂੰ ਪਸੰਦ ਨਹੀਂ ਆਏ ਅਤੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ ।
However, his these very ideas and efforts were not liked by certain people and they snatched him from us.
ਮੈਨੂੰ ਤੁਹਾਡੇ ਆਉਣ ਵਾਲੇ ਕੁਝ ਹਫ਼ਤੇ ਚਾਹੀਦੇ ਹਨ, ਤੁਹਾਡਾ ਆਉਣ ਵਾਲਾ ਕੁਝ ਸਮਾਂ ਚਾਹੀਦਾ ਹੈ।
I want your coming few weeks from you, your time in the near future.
ਇਨ੍ਹਾਂ ਦੇਸ਼ਾਂ ਵਿੱਚ ਸ਼ੁਰੂਆਤੀ ਕੁਝ ਦਿਨਾਂ ਦੇ ਬਾਅਦ ਅਚਾਨਕ ਬਿਮਾਰੀ ਦਾ ਜਿਵੇਂ ਵਿਸਫੋਟ ਹੋਇਆ ਹੈ।
In these countries, the spread of the disease has witnessed almost an explosion after the initial few days.
ਇਸ ਲਈ ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਤਾਕੀਦ ਹੈ ਕਿ ਆਉਣ ਵਾਲੇ ਕੁਝ ਸਪਤਾਹ ਤੱਕ, ਜਦੋਂ ਬਹੁਤ ਜ਼ਰੂਰੀ ਹੋਵੇ ਤਦੇ ਆਪਣੇ ਘਰ ਤੋਂ ਬਾਹਰ ਨਿਕਲੋ।
Keeping this is mind, I appeal to you all that for the next few weeks, step-out of your homes only when absolutely necessary.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading