Advertisement - Remove

ਕੁਝ - Example Sentences

kujha  kujha
ਜਦੋਂ ਦੋ ਨਾਨ-ਕੰਡਕਟਿੰਗ ਤਹਿਆਂ ਇੱਕ-ਦੂਜੇ ਨਾਲ ਘਿਸਦੀਆਂ ਹਨ ਤਾਂ ਜੋ ਤਹਿ ਵਿਕਸਿਤ ਹੁੰਦੀ ਹੈ ਉਹ ਪਾਜ਼ਿਟਿਵ ਅਤੇ ਨੈਗੇਟਿਵ ਚਾਰਜਿਜ਼ ਤੁਰੰਤ ਛੱਡਦੀ ਹੈ ਅਤੇ ਕੁਝ ਸਮੇਂ ਲਈ ਚਾਰਿਜਿਜ਼ ਨੂੰ ਰੋਕ ਕੇ ਰੱਖ ਸਕਦੀ ਹੈ।
When two non-conducting layers are rubbed against each other, the layers develop positive and negative charges instantly and continue to hold the charges for some time.
ਖੇਤਰ ਵਿੱਚ ਦੁਰਗਮ ਇਲਾਕੇ ਦੇ ਕਾਰਨ, ਅਸਾਮ ਵਿੱਚ ਕੁਝ ਡਿਪੂਆਂ ਨੂੰ ਛੱਡ ਕੇ ਬਹੁਤੇ ਗੁਦਾਮ ਛੋਟੇ ਆਕਾਰ ਦੇ ਹਨ ।
Owing to the difficult terrain of the area, most of the warehouses are of small sizes except for few depots in Assam.
ਲਾਈਵ ਗੱਲਬਾਤ ਲਈ ਅਧਿਆਪਕਾਂ ਦੀ ਨਾਮਜ਼ਦਗੀ ਕੇਵੀਐੱਸ ਨੇ ਐੱਨਆਈਓਐੱਸ ਵੱਲੋਂ ਸਵਯੰ ਪ੍ਰਭਾ ਪੋਰਟਲ ਉੱਤੇ ਲਾਈਵ ਸੈਸ਼ਨਾਂ ਦੇ ਲਈ ਕੁਝ ਚੁਣੇ ਗਏ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਹੈ ਤਾਕਿ ਉਹ ਸਕਾਇਪ ਅਤੇ ਲਾਈਵ ਵੈੱਬ ਚੈਟ ਜ਼ਰੀਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ।ਇਨ੍ਹਾਂ ਨਾਮਜ਼ਦ ਅਧਿਆਪਕਾਂ ਦਾ ਵਰਨਣ ਸਾਰੇ ਰੀਜਨਲ ਦਫ਼ਤਰਾਂ ਨਾਲ ਸਾਂਝਾ ਕੀਤਾ ਗਿਆ ਹੈ।
Nomination of Teachers for Live Interactions KVS has nominated some selected teachers for Live Session conducted by NIOS at SwayamPrabha Portal to address the queries and clear the doubts of the learners through Skype and Live Web Chat.
ਸਿੱਧੇ ਸੰਵਾਦ ਲਈ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਕੁਝ ਚੋਣਵੇਂ ਅਧਿਆਪਕਾਂ ਨੂੰ ਐੱਨਆਈਓਐੱਸ ਦੁਆਰਾ ਸਵਯੰਪ੍ਰਭਾ ਪੋਰਟਲ ’ਤੇ ਸੰਚਾਲਿਤ ਪਾਠਕ੍ਰਮਾਂ ਲਈ ਲਾਈਵ ਸੈਸ਼ਨਾਂ ਲਈ ਨਾਮਜ਼ਦ ਕੀਤਾ ਹੈ, ਤਾਕਿ ਉਹ ਸਕਾਈਪ ਅਤੇ ਲਾਈਵ ਵੈੱਬਚੈਟ ਜ਼ਰੀਏ ਵਿਦਿਆਰਥੀਆਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸਮਾਧਾਨ ਕਰ ਸਕਣ।
Nomination of Teachers for Live Interactions KVS has nominated some selected teachers for Live Session conducted by NIOS at SwayamPrabha Portal to address the queries and clear the doubts of the learners through Skype and Live Web Chat.
ਪ੍ਰਧਾਨ ਮੰਤਰੀ ਦਫਤਰ ਕੋਵਿਡ19 ਦੇ ਯੁਗ ’ਚ ਜੀਵਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਿੰਕਡਇਨ ਉੱਤੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜੋ ਨੌਜਵਾਨਾਂ ਤੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਲੋਕਾਂ ਲਈ ਦਿਲਚਸਪ ਹੋਣਗੇ।
Prime Minister's Office Life in the era of COVID-19 The Prime Minister, Shri Narendra Modi has shared few thoughts on Linkedin, which would interest youngsters and professionals.
Advertisement - Remove
ਸਾਡੇ ਫ਼ਿਲਮੀ ਸਿਤਾਰਿਆਂ ਵੱਲੋਂ ਕੁਝ ਸਿਰਜਣਾਤਮਕ ਤੇ ਮੌਲਿਕ ਵੀਡੀਓ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਘਰ ਅੰਦਰ ਹੀ ਰਹਿਣ ਦਾ ਵਾਜਬ ਸੁਨੇਹਾ ਦਿੱਤਾ ਗਿਆ ਹੈ।
There are a few creative videos by our film stars conveying a relevant message of staying home.
ਸਰਕਾਰ ਨੇ ਕੁਝ ਗਤੀਵਿਧੀਆਂ ਦੇ ਸਬੰਧ ਵਿੱਚ ਲੌਕਡਾਊਨ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
The government announced the relaxation of conditions of lockdown in respect of certain activities.
ਵਿਸ਼ੇਸ਼ ਕਰਕੇ, ਕੁਝ ਸਥਾਨਾਂ ’ਤੇ ਤਾਂ ਗੰਗਾ ਦੇ ਪਾਣੀ ਵਿੱਚ ਇੰਨੀ ਨਿਰਮਲਤਾ ਆ ਗਈ ਹੈ ਕਿ ਜੋ ਪਾਣੀ ਇਸ਼ਨਾਨ ਲਈ ਵੀ ਅਨੁਕੂਲ ਨਹੀਂ ਸੀ ਉਹ ਗੰਗਾ ਦਾ ਪਾਣੀ ਪੀਣ ਲਾਇਕ ਹੋ ਗਿਆ ਹੈ।
Especially, there is a shift in the purity of water of Ganges at some places from not being fit to bathe to being fit to drink.
ਕੰਪਨੀ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਆਟੋਮੇਸ਼ਨ ਪੂਰਾ ਹੋਣ ਦੀ ਉਮੀਦ ਹੈ।
The company is expected to complete the automation within the next few months.
ਪੀਆਈਬੀ ਫੈਕਟ ਚੈੱਕ ਯੂਨਿਟ ਨੇ ਵੀ ਕੁਝ ਦਿਨ ਪਹਿਲਾਂ ਇਸ ਸਬੰਧੀ ਖੰਡਨ ਜਾਰੀ ਕੀਤਾ ਸੀ ਪਰ ਇਹ ਜਾਅਲੀ ਸੰਦੇਸ਼ ਫਿਰ ਵੀ ਸਰਕੂਲੇਟ ਹੋ ਰਿਹਾ ਹੈ।
The PIB Fact Check Unit also issued denials a few days back but the fake message is circulating again.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading