Advertisement - Remove

ਕੁਝ - Example Sentences

Popularity:
Difficulty:
kujha  kujha
ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕ ਇਨ੍ਹਾਂ ਸਥਾਨਾਂ ’ਤੇ ਜਾ ਆਏ ਹੋਣ।
Probably some of you have already visited these places.
ਕੁਝ ਦਿਨ ਪਹਿਲਾਂ ਸੇਵੰਤੀਭਾਈ , ਉਨ੍ਹਾਂ ਦਾ ਪਰਿਵਾਰ ਸਾਰਾ ਦਿੱਲੀ ਆਇਆ ਸੀ ਅਤੇ ਬਹੁਤ ਵਿਸਤਾਰ ਨਾਲ ਉਨ੍ਹਾਂ ਨੇ ਪੂਰੇ ਪ੍ਰੋਜੈਕਟ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਕਿਸ ਤਰ੍ਹਾਂ ਨਾਲ ਇਸ ਵਿੱਚ ਡੁੱਬ ਚੁੱਕਿਆ ਹੈ ਅਤੇ ਭਵਿੱਖ ਦੀਆਂ ਉਨ੍ਹਾਂ ਦੀਆਂ ਕੀ ਯੋਜਨਾਵਾਂ ਹਨ।
He always has commitment towards his principles. A few days back, Sevanti Bhai and his family had come to Delhi. He described about his project in great detail.
ਅਤੇ ਸੰਵਿਧਾਨ ਪਰਿਵਰਤਨ ਦੇ ਇਲਾਵਾ ਇਹ ਗੱਲ ਸੰਭਵ ਹੋਣ ਵਾਲੀ ਨਹੀਂ ਸੀ ਇਹ ਗੱਲ ਅਸੀਂ ਡੰਕੇ ਦੀ ਚੋਟ ‘ਤੇ ਕਹਿੰਦੇ ਸਾਂ , ਲੇਕਿਨ ਕੁਝ ਰਾਜਨੀਤਕ ਪੱਖ ਆਪਣੇ ਰਾਜਨੀਤਕ ਹਿਤਾਂ ਨੂੰ ਪੂਰਾ ਕਰਨ ਲਈ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਸਨ।
This was not going to be possible just by amending the Constitution. Some political parties did not accept this to fulfil their political interests.
ਸਾਥੀਓ, ਜਦੋਂ ਗਾਂਧੀ ਜੀ ਨੇ ਸੱਤਿਆਗ੍ਰਹਿ ਲਈ ਨਮਕ ਨੂੰ ਚੁਣਿਆ ਸੀ, ਉਸ ਸਮੇਂ, ਉਸ ਸਮੇਂ ਦੇ ਕੁਝ ਨੇਤਾਵਾਂ ਨੂੰ ਉਨ੍ਹਾਂ ਦੇ ਇਸ ਤਰੀਕੇ ‘ਤੇ ਸੰਦੇਹ ਸੀ।
Friends, When Gandhi ji had chosen salt for Satyagraha, at that time some leaders had doubted his methods.
ਕੁਝ ਲੋਕਾਂ ਨੇ ਖੁਲ੍ਹ ਕੇ ਇਸ ਦਾ ਵਿਰੋਧ ਵੀ ਕੀਤਾ ਸੀ।
Some had even openly opposed this.
Advertisement - Remove
ਇਸ ਮੌਕੇ ‘ਤੇ, ਰਾਸ਼ਟਰਪਤੀ ਨੇ ਕਿਹਾ, ''ਤਿੰਨ ਦਿਨ ਪਹਿਲਾਂ, ਸਾਡੇ ਕੁਝ ਬਹਾਦਰ ਜਵਾਨ ਜੰਮੂ-ਕਸ਼ਮੀਰ ਵਿੱਚ ਇੱਕ ਆਤੰਕੀ ਹਮਲੇ ਵਿੱਚ ਸ਼ਹੀਦ ਹੋ ਗਏ।
Speaking on the occasion, the President said that, Three days ago, some of our brave jawans lost their lives in a terrorist attack in Jammu and Kashmir.
ਅੱਜ ਕਿਸਾਨ ਪਰਿਵਾਰਾਂ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਕੁਝ ਕਿਸਾਨਾਂ ਨੂੰ ਚੈੱਕ ਵੀ ਸੌਂਪੇ ਗਏ ਹਨ।
Today the scheme of handing over smart phones to the farmers has been started. Some of the farmers have also been given cheques.
ਪਹਿਲਾਂ ਦੇ ਪ੍ਰੋਗਰਾਮ ਵਿੱਚ ਪੰਜ ਨਵੇਂ ਟੀਕੇ ਜੋੜੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਇੰਸੈਫੇਲਾਇਟਿਸ ਭਾਵ ਜਪਾਨੀ ਬੁਖਾਰ ਦਾ ਵੀ ਹੈ। ਜਿਸ ਦਾ ਸਭ ਤੋਂ ਜ਼ਿਆਦਾ ਖਤਰਾ ਸਾਡੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਦੇਖਿਆ ਗਿਆ ਹੈ।
Brothers and sisters, Our government which is committed to ensure social security has made an increase of about 30 in the budget related to the welfare of the tribal community.
ਹੁਣੇ ਇੱਥੇ ਮੰਚ ‘ਤੇ ਆਉਣ ਤੋਂ ਪਹਿਲਾਂ ਮੈਂ ਇੱਥੇ ਆਯੁਸ਼ਮਾਨ ਭਾਰਤ ਯੋਜਨਾ ਦੇ ਜੋ ਲਾਭਾਰਥੀ ਹਨ ਉਨ੍ਹਾਂ ਵਿੱਚੋਂ ਕੁਝ ਲਾਭਾਰਥੀਆਂ ਨੂੰ ਮਿਲਣ ਦਾ ਮੈਨੂੰ ਅਵਸਰ ਮਿਲਿਆ।
Before coming here, I had got the opportunity to meet a few beneficiaries of Ayushman Bharat Yojana.
ਇੱਥੇ ਕੁਝ ਦੇਰ ਬਾਅਦ ਮੈਂ ਅਨੇਕ ਦਿੱਵਯਾਂਗਜਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਜ਼ਰੂਰੀ ਉਪਕਰਨ ਵੀ ਸੌਂਪਣ ਵਾਲਾ ਹਾਂ।
In a short while from now, I will meet 'Divyangjans' (persons with special needs) and hand over their necessary devices.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading