Advertisement - Remove

ਕੁਝ - Example Sentences

kujha  kujha
ਇਹ ਗੱਲ ਸਮਝਦਿਆਂ ਹੋਇਆ ਕਿ ਅੱਤਵਾਦੀ ਹਥਿਆਰ ਨਹੀਂ ਬਣਾ ਸਕਦੇ ਜਾਂ ਕਰੰਸੀ ਨਹੀਂ ਛਾਪ ਸਕਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸਪੱਸ਼ਟ ਹੈ ਕਿ ਦਹਿਸ਼ਤਗਰਦ ਇਹ ਵਸਤਾਂ ਕੁਝ ਖਾਸ ਦੇਸ਼ਾਂ ਤੋਂ ਪ੍ਰਾਪਤ ਕਰਦੇ ਹਨ।
Noting that terrorists cannot manufacture weapons or print currency, the Prime Minister said that clearly, terrorists obtain these things from certain countries.
ਮੈਨੂੰ ਉਮੀਦ ਹੈ ਕਿ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਨੂੰ ਦਿੱਲੀ ਦੇ ਇਤਿਹਾਸ ਅਤੇ ਗੌਰਵ ਨੂੰ ਦੇਖਣ ਲਈ ਕੁਝ ਸਮਾਂ ਮਿਲੇਗਾ।
On the side-lines of this event, I hope the delegates joining us from abroad, shall have some time to see the history and splendour of Delhi.
ਮੈਨੂੰ ਉਮੀਦ ਹੈ ਕਿ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਨੂੰ ਦਿੱਲੀ ਦੇ ਇਤਿਹਾਸ ਅਤੇ ਗੌਰਵ ਨੂੰ ਦੇਖਣ ਲਈ ਕੁਝ ਸਮਾਂ ਮਿਲੇਗਾ।
On the side-lines of this event, I hope the delegates joining us from abroad, shall have some time to see the history and splendour of Delhi.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਕੁਝ ਇਲਾਕਿਆਂ ਵਿੱਚ ਹੋਈਆਂ ਤੋੜਫੋੜ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Prime Minister Shri Narendra Modi has strongly condemned the reported incidents of vandalism in certain parts of country and said stern action will be taken against those found guilty.
ਇਨ੍ਹਾਂ ਵਿੱਚੋਂ ਕੁਝ ਅਹਿਮ ਚੁਣੌਤੀਆਂ ਸਾਫ਼ ਪਾਣੀ ਅਤੇ ਊਰਜਾ, ਖ਼ੁਰਾਕ, ਵਾਤਾਵਰਣ, ਜਲਵਾਯੂ, ਸੁਰੱਖਿਆ ਅਤੇ ਸਿਹਤ ਸੰਭਾਲ ਦੇ ਮਹੱਤਵਪੂਰਨ ਖੇਤਰਾਂ ਨਾਲ ਸਬੰਧਤ ਹਨ।
Some of these important challenges are in the key sectors of clean water & energy, food, environment, climate, security, and healthcare.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਰਾਸ਼ਟਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਡੇ ਦੇਸ਼ ਦੇ ਨੌਜਵਾਨ ਅਜਿਹੇ ਤੱਤਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ।
Some people are trying to divide the nation and the youth of this country are giving a fitting answer to such elements, the Prime Minister said.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਰਾਸ਼ਟਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਡੇ ਦੇਸ਼ ਦੇ ਨੌਜਵਾਨ ਅਜਿਹੇ ਤੱਤਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ।
Some people are trying to divide the nation and the youth of this country are giving a fitting answer to such elements, the Prime Minister said.
ਪਰ ਸਮੇਂ ਨਾਲ ਹੀ ਕਈ ਵਾਰ ਕੁਝ ਬੁਰਾਈਆਂ ਵੀ ਸਮਾਜ ਵਿੱਚ ਸ਼ਾਮਲ ਹੋ ਜਾਂਦੀਆਂ ਹਨ।
But, some times, some evils find their place in society several times.
ਦੋਸਤੋ, ਕੁਝ ਦਿਨ ਪਹਿਲਾਂ, ਅਸਾਮ ਦੇ ਚਾਵਲ ਦੇ ਖੇਤਾਂ ਤੋਂ ਇਕ 18 ਸਾਲਾ ਲੜਕੀ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ।
Friends, A few days ago, an 18-year-old from the rice fields of Assam captured the attention of the entire world.
ਇਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਕੁਝ ਪ੍ਰਮੁੱਖ ਸਕੀਮਾਂ ਸ਼ਾਮਲ ਹਨ ਜਿਵੇਂ ਕਿ ਪੋਸਟ ਮੈਟਰਿਕ ਸਕਾਲਰਸ਼ਿਪ, ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ, ਰਾਜੀਵ ਗਾਂਧੀ ਰਾਸ਼ਟਰੀ ਫੈਲੋਸ਼ਿਪ, ਉੱਚ ਪੱਧਰ ਦੀ ਸਿੱਖਿਆ, ਰਾਸ਼ਟਰੀ ਅਨੁਸੂਚਿਤ ਜਾਤਾਂ ਵਿੱਤ ਅਤੇ ਵਿਕਾਸ ਨਿਗਮ ਤੋਂ ਰਿਆਇਤੀ ਕਰਜ਼, ਐੱਸਸੀ ਲੜਕੇ ਅਤੇ ਲੜਕੀਆਂ ਲਈ ਹੋਸਟਲ ਆਦਿ ।
Some of the major schemes of this kind include Post Matric Scholarship, National Overseas Scholarship, Rajiv Gandhi National Fellowship, Top Class Education, Concessional Loans from National Scheduled Castes Finance and Development Corporation, Hostels for SC Boys and Girls etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading