Advertisement - Remove

ਕੁਝ - Example Sentences

kujha  kujha
ਕੁਝ ਭਵਨ ਅਤੇ ਹੋਰ ਉਸਾਰੀ ਕਾਮੇ ਹਨ, ਜੋ ਆਪਣੀ ਪਰਵਾਸ ਪ੍ਰਕਿਰਤੀ, ਕਾਰਜ-ਸਥਾਨਾਂ ਨੂੰ ਬਦਲਣਾ, ਸਾਖਰਤਾ ਦੇ ਹੇਠਲੇ ਪੱਧਰ ਅਤੇ ਜਾਗਰੂਕਤਾ ਜਿਹੇ ਕਾਰਨਾਂ ਕਰਕੇ ਅਜੇ ਵੀ ਇਸ ਦਾਇਰੇ ਤੋਂ ਬਾਹਰ ਹਨ।
There are some Building and Other Construction Workers, who are still out of the range due to reasons such as their migratory nature, changing work-sites, low levels of literacy and awareness.
ਕੁਝ ਗ੍ਰਿਹ ਸਬੰਧੀ ਖੋਜ ਮਿਸ਼ਨਾਂ ਨੂੰ ਵੀ ‘ਅਵਸਰ ਦਾ ਐਲਾਨ’ ਤੰਤਰ ਦੇ ਜ਼ਰੀਏ ਨਿਜੀ ਖੇਤਰ ਲਈ ਖੋਲ੍ਹਿਆ ਜਾ ਸਕੇਗਾ।
Some of the planetary exploration missions will also be opened up to private sector through an announcement of opportunity mechanism.
ਇਸ ਸੈਸ਼ਨ ਵਿੱਚ ਖਾਣ ਪੀਣ ਦੇ ਕੁਝ ਪਦਾਰਥਾਂ ਦੇ ਸੰਦਰਭ ਵਿੱਚ ਮਿੱਥਕਾਂ ਨੂੰ ਸਮਝਾਉਣ ਅਤੇ ਮਸਾਲਿਆਂ ਦੇ ਢੇਰ ਅਤੇ ਤਿਆਰ ਕਰਨ ਦੀ ਤਕਨੀਕ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਸੈਲਾਨੀਆਂ ਨੂੰ ਆਉਣ, ਲੱਭਣ ਅਤੇ ਮੌਲਿਕ ਰੂਪ ਦਾ ਅਨੁਭਵ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
This session attempted to decode myths about some foods and present the secret of spices and the technique of preparations in order to inspire the traveller to come, explore and experience the original.
ਉਨ੍ਹਾਂ ਨੇ ਅੱਗੇ ਕਿਹਾ, ‘‘ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਝ ਡਾਕਟਰੀ ਸਥਿਤੀਆਂ ਦੇ ਮੱਦੇਨਜ਼ਰ ਨਿਯਮਿਤ ਤੌਰ ’ਤੇ ਖੂਨ ਸਬੰਧੀ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ।
He added that Many people require blood related services on regularly because of certain medical conditions in their families.
ਮੰਤਰੀ ਨੇ ਕਿਹਾ, "ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਝ ਡਾਕਟਰੀ ਸਥਿਤੀਆਂ ਦੇ ਮੱਦੇਨਜ਼ਰ ਨਿਯਮਿਤ ਤੌਰ ’ਤੇ ਖੂਨ ਸਬੰਧੀ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ।
The Minister said, Many people require blood related services on regularly because of certain medical conditions in their families.
Advertisement - Remove
ਪਿਛਲੇ ਕੁਝ ਸਪਤਾ ਹਾਂ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਅਰਥਵਿਵਸਥਾ ਨਾਲ ਸਬੰਧਿਤ ਅਲਪਕਾਲੀ ਅਤੇ ਦੀਰਘਕਾਲੀ ਦੋਵੇਂ ਤਰ੍ਹਾਂ ਦੇ ਮੁੱਦਿਆਂ ਨਾਲ ਨਿਪਟ ਰਹੀ ਹੈ।
In the last few weeks, the Prime Minister said that the Government of India has addressed both short-term and long-term issues relating to the economy.
ਇਸ ਸਾਲ ਦੀ ਸ਼ੁਰੂਆਤ ਵਿੱਚ, ਕੁਝ ਲੋਕਾਂ ਨੇ ਭਵਿੱਖਵਾਣੀ ਕੀਤੀ ਸੀ ਕਿ ਭਾਰਤ ਵਿੱਚ ਵਾਇਰਸ ਦਾ ਪ੍ਰਭਾਵ ਬਹੁਤ ਗੰਭੀਰ ਹੋਵੇਗਾ।
Earlier this year, some people had predicted that the impact of the virus in India would be very very severe.
ਪਿਛਲੇ ਕੁਝ ਹਫ਼ਤਿਆਂ ਵਿੱਚ, ਭਾਰਤ ਸਰਕਾਰ ਅਰਥਵਿਵਸਥਾ ਨਾਲ ਸਬੰਧਿਤ ਅਲਪਕਾਲੀ ਅਤੇ ਦੀਰਘਕਾਲੀ ਦੋਵੇਂ ਤਰ੍ਹਾਂ ਦੇ ਮੁੱਦਿਆਂ ਨਾਲ ਨਿਪਟ ਰਹੀ ਹੈ।
In the last few weeks, the Government of India has addressed both short-term and long-term issues relating to the economy.
ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਤਕਨੀਕੀ ਵਿਕਾਸ ਅਤੇ ਡਿਜੀਟਲ ਸਪੇਸ ’ਤੇ ਪ੍ਰਾਇਮਰੀ ਮਾਰਕਿਟ ਦੀ ਗੱਲ ਆਉਂਦੀ ਹੈ ਤਾਂ ਭਾਰਤ ਇੱਕ ਪ੍ਰਮੁੱਖ ਇਨੋਵੇਟਰ ਦੇ ਤੌਰ ‘ਤੇ ਉੱਭਰਿਆ ਹੈ।
Over the last few years, India has emerged as a leading innovator when it comes to technological advancements and a primary market in the digital space.
ਇਸ ਮੰਤਰਾਲੇ ਨੂੰ ਕਈ ਅਰਜ਼ੀਆਂ ਵੀ ਪ੍ਰਾਪਤ ਹੋਈਆਂ ਹਨ ਜੋ ਕਿ ਕੁਝ ਐਪਸ ਦੇ ਸੰਚਾਲਨ ਨਾਲ ਸਬੰਧਿਤ ਡੇਟਾ ਦੀ ਸੁਰੱਖਿਆ ਅਤੇ ਨਿੱਜਤਾ ਲਈ ਖਤਰੇ ਬਾਰੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਵਧਾਉਂਦੀਆਂ ਹਨ।
This Ministry has also received many representations raising concerns from citizens regarding security of data and risk to privacy relating to operation of certain apps.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading