Advertisement - Remove

ਕੁਝ - Example Sentences

kujha  kujha
ਪ੍ਰਧਾਨ ਮੰਤਰੀ ਅਰੋਂਗ (Arong) ਵਿੱਚ ਆਈਟੀਆਈ ਦਾ ਉਦਘਾਟਨ ਕਰਨਗੇ ਅਤੇ ਕੁਝ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ।
He will inaugurate the ITI at Arong, and lay the Foundation Stone for some infrastructure projects.
ਭੈਣੋ ਤੇ ਭਰਾਵੋ, ਉਸੇ ਤਰਾਂ ਨਾਲ ਉਤਰਾਖੰਡ ਦੇ ਪਹਾੜੀ ਖੇਤਰ ਦੇ ਕੁਝ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ।
Dear brothers and sisters, in this very way, some farmers from hilly areas of Uttarakhand have become a source of inspiration for the farmers across the country.
ਤੁਹਾਡੇ ਵਿੱਚੋਂ ਸ਼ਾਇਦ ਜਿਨਾਂ ਲੋਕਾਂ ਨੂੰ ਤਾਮਿਲਨਾਡੂ ਵਿੱਚ ਜਾਣ ਦਾ ਮੌਕਾ ਮਿਲਦਾ ਹੋਵੇ ਤਾਂ ਤਾਮਿਲਨਾਡੂ ਵਿੱਚ ਕੁਝ ਮੰਦਿਰ ਅਜਿਹੇ ਹਨ ਕਿ ਜਿਨਾਂ ਮੰਦਿਰਾਂ ਵਿੱਚ ਸਿੰਚਾਈ ਵਿਵਸਥਾ, ਜਲ ਸਰੰਖਣ ਵਿਵਸਥਾ, ਸੋਕਾ ਪ੍ਰਬੰਧਨ ਇਨਾਂ ਦੇ ਵੱਡੇ-ਵੱਡੇ ਸ਼ਿਲਾਲੇਖ ਮੰਦਿਰਾਂ ਵਿੱਚ ਲਿਖੇ ਗਏ ਹਨ।
Those of you who might be getting a chance to visit Tamilnadu might have noticed that in some temples in the state, there are carvings on stone depicting irrigation system, water conservation methods and drought management.
ਜਲ ਸਰੰਖਣ ਅਤੇ ਜਲ ਪ੍ਰਬੰਧਨ ਦੇ ਲਈ ਭਾਰਤ ਸਰਕਾਰ ਦੇ ਰਾਹੀਂ ਜੋ ਮਨਰੇਗਾ ਵਿੱਚ ਧੰਨ ਰਾਸੀ ਮਿਲਦੀ ਹੈ ਕੁਝ ਲੋਕਾਂ ਨੇ ਇਸ ਦਾ ਬਹੁਤ ਚੰਗਾ ਫਾਇਦਾ ਉਠਾਇਆ ਹੈ।
Some people have really benefitted very well from MNREGA budget provisions made by the Government of India for water conservation and water management works.
ਇਸ ਵੀਡੀਓ ਨੇ ਕੁਝ ਘੰਟਿਆਂ ਵਿੱਚ ਹੀ ਇਸ ਪਲੈਟਫਾਰਮ ਜਿਵੇਂ ਟਵਿੱਟਰ ਅਤੇ ਫੇਸਬੁੱਕ ‘ਤੇ ਲੋਕਾਂ ਵਿਚਕਾਰ ਬਹੁਤ ਦਿਲਚਸਪੀ ਪੈਦਾ ਕੀਤੀ ਹੈ।
Within hours, the video has generated tremendous interest on platforms such as Twitter and Facebook.
Advertisement - Remove
ਪਿਛਲੇ ਸਾਲ ਮੈਂ ਯੋਗ ਨਾਲ ਸਬੰਧਿਤ ਕੁਝ ਪ੍ਰਤੀਯੋਗਤਾਵਾਂ ਦੀ ਐਲਾਨ ਕੀਤਾ ਹੈ, ਕੁਝ ਇਨਾਮਾਂ ਦਾ ਐਲਾਨ ਕੀਤਾ ਹੈ।
Last year, I made announcements of some Yoga competitions and some awards as well.
ਸਾਡੇ ਕੁਝ ਮਿੱਤਰ ਇਸ ‘ਮਨ ਕੀ ਬਾਤ’ ਦੀ ਕਿਤਾਬ ’ਤੇ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਮੇਰੇ ਨਾਲ ਵੀ ਕਦੇ ਚਰਚਾ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਜਦੋਂ ਇਹ ਗੱਲ ਚਰਚਾ ਵਿੱਚ ਆਈ ਤਾਂ ਮੈਂ ਹੈਰਾਨ ਸੀ।
Some of our friends, while working on this book had discussed it with me also.
ਪਾਣੀ ਦੇ ਮਿਆਰ ਨੂੰ ਡਿੱਗਣ ਤੋਂ ਰੋਕਣ ਵਿੱਚ ਥੋੜ੍ਹੀ ਸਫਲਤਾ ਦੇ ਬਾਵਜੂਦ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਕੁਝ ਰੁਕਾਵਟਾਂ ਆ ਗਈਆਂ।
The programme, despite making moderate gains in arresting the declines in water quality, had certain limitations in implementation.
ਅੱਜ ਰਾਸ਼ਟਰ ਨੇ ਕੁਝ ਮੈਂਬਰਾ ਵੱਲੋਂ ਪ੍ਰਗਟਾਈ ਨਕਾਰਾਤਮਕਤਾ ਦੇਖੀ ਹੈ।
Today the nation has seen the negativity expressed by some members.
ਭਾਰਤ ਨੇ ਦੇਖਿਆ ਕਿਵੇਂ ਕੁਝ ਲੋਕ ਵਿਕਾਸ ਦਾ ਪੁਰਜ਼ੋਰ ਵਿਰੋਧ ਕਰਦੇ ਹਨ:
India saw how some people are so deeply opposed to development:
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading